Friday 30 September 2011


´´´´´´´´´¶¶¶¶´´´´´´¶¶¶¶¶¶
´´´´´´´¶¶´´´´´´´´´´´´´´´´¶¶
´´´´´¶¶´´´´´´´´¶¶´´´´´´´´´´¶¶
´´´¶¶´´´´´´´´´´´´´´´´´´´´´´´´¶¶...
´´¶¶´´´´´´´´´´´´´´´´´´´´´´´´´´¶¶
´´¶´´´´´´´´´´´´´´´´´´´´´´´´´´´¶´¶
´¶´´´´´´´´´´´´´´´´¶´´´´´´´´´´´´´¶
´¶´´´´´´´´´´´´´¶¶¶¶´´´´´´´´´´´´´´¶
´¶´´´´´´´´´´´´¶¶´¶´´´´´´´´´´´¶´´´¶
´¶´´´´´´´´´´¶¶¶¶¶¶´´´´´´´¶¶¶¶´´´´¶
´¶´´´´´´´´´¶¶¶¶¶¶¶´´´´´´¶¶´´¶´´´´¶
´´¶´´´´´´´´¶¶¶¶¶´¶´´´´´¶¶¶¶¶¶´´´¶
´´¶¶´´´´´´´¶´´´´´¶´´´´¶¶¶¶¶¶´´´¶¶
´´´¶¶´´´´´´¶´´´´¶´´´´¶¶¶¶´´´´´¶
´´´´¶´´´´´´¶´´´¶´´´´´¶´´´´´´´¶
´´´´¶´´´´´´¶¶¶¶´´´´´´´´´¶´´¶¶
´´´´¶¶´´´´´´´´´´´´´´´¶¶¶´´¶
´´´´´¶¶¶´´´´´´´¶¶¶¶¶´´´´´´¶
´´´´´´´´¶¶¶´´´´´¶¶´´´´´´´¶¶
´´´´´´´´´´´´¶¶´´´´´¶¶¶¶¶¶´
´´´´´´´´´´¶¶´´´´´´¶¶´¶
´´´´´´´¶¶¶¶´´´´´´´´¶´¶¶
´´´´´´´´´¶´´¶¶´´´´´¶´´´¶
´´´´¶¶¶¶¶¶´¶´´´´´´´¶´´¶´
´´¶¶´´´¶¶¶¶´¶´´´´´´¶´´´¶¶¶¶¶¶¶
´´¶¶´´´´´´¶¶¶¶´´´´´¶´¶¶´´´´´¶¶
´´¶´´´´´´´´´´¶¶¶¶¶¶¶¶´´´´´´´´´¶
´´´¶¶´´´´´´´´´¶´´´¶´´´´´´´´´´¶
´´´´¶¶¶¶¶¶¶¶¶¶¶´´´¶¶¶¶¶¶¶¶

ਕਦੇ ਆਖਿਆ ਸੀ ਤੂੰ ਸੱਜਣਾ, ਦੋ ਜਿਸ਼ਮ ਸਾਦੀ ਇੱਕ ਰੂਹ ਜਾਨੇ,
ਸਾਰਾ ਜੱਗ ਭਾਵੇਂ ਮੁੱਖ ਫੇਰ ਲਵੇ, ਨਾ ਫੇਰੁੰਗਾ ਤੈਥੋਂ ਮੂੰਹ ਜਾਨੇ,
ਤੇਰੀ ਜੂਹ ਤੇ ਬੀਤੇ ਪਲ ਨੂੰ, ਆਖਰੀ ਮੱਥਾ ਤੇਕ ਰਹੇ,
ਤੇਰੀ ਪਹਿਲੀ ਨਿਗਾਹ ਕਦੇ ਸਾਡੀ ਸੀ, ਨਾ ਹੁਣ ਆਖਰੀ ਨਜ਼ਰ ਦੇ ਲਾਇਕ ਰਹੇ,.

ਇਸ ਇਸ਼ਕ ਵਿੱਚ ਹਰ ਕੋਈ ਚੂਰ ਚੂਰ ਹੁੰਦਾ--ਜਿਸਨੂੰ ਅਸੀ ਚਾਹੀਏ ਓਹੀ ਕਿਉ ਸਾਡੇ ਤੋ ਦੂਰ ਹੁੰਦਾ--
--ਜਿਹੜੇ ਕਰੇ ਇਸ ਦਿਲ ਨੂੰ ਸੱਚੇ ਮਨ ਨਾਲ ਪਿਆਰ---ਉਸਦੀ ਅੱਖ ਵਿੱਚ ਹੰਝੂ ਜ਼ਰੂਰ ਹੁੰਦਾ

. ਸਾਡੇ ਰਿਸ਼ਤੇ ਨੂੰ ਨਾ ਕਦੇ ਦਿਲ ਤੋ ਜੁਦਾ ਕਰੀ,
ਜ਼ਿੰਦਗੀ ਚ ਕਦੇ ਇਹ ਗੁਨਾਹ ਨਾ ਕਰੀ ,
ਕੁਝ ਪਲ ਤਾ ਲ਼ੰਘ ਜਾਣਗੇ ਗੱਲ ਕੀਤੇ ਬਿਨਾ,
ਕਿਤੇ ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀ..
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ | ਚੋਲਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ, ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ ...♥ ♥ ___________________________ ਜਿਸਦੇ ਦਿਲ ਵਿਚ ਗਰੂਰ ਹੁੰਦਾ ਹੈ, ਹਰ ਕੋਈ ਉਸ ਤੋਂ ਦੂਰ ਹੁੰਦਾ ਹੈ, ਅਛੇ ਬੰਦੇ ਦਾ ਜ਼ਿਕਰ ਹੋਵੇ ਭਾਵੇਂ ਨਾਂ ਹੋਵੇ , ਪਰ ਇਥੇ ਬੁਰੇ ਦਾ ਜ਼ਿਕਰ ਜ਼ਰੂਰ ਹੁੰਦਾ ਹੈ, ਉਹ ਜੋ ਜ਼ਿਆਦਾ ਉਡਦਾ ਹੈ ਆਸਮਾਨਾਂ ਵਿਚ, ਖੁਆਬ ਉਸਦਾ ਹੀ ਚੂਰ ਹੁੰਦਾ ਹੈ, ਮੜ੍ਹ ਦੇਂਦੇ ਹਾਂ ਦੁਸਰਿਆਂ ਦੇ ਸਿਰ ਤੇ, ਜਦੋਂ ਕੇ ਅਪਣਾ ਹੀ ਕਸੂਰ ਹੁੰਦਾ ਹੈ, ਇਹ ਅਸਾਡਾ ਹੈ ਉਹ ਤੁਹਾਡਾ ਹੈ, ਇਹਤਾਂ ਬੱਸ ਮੰਨ ਦਾ ਫਤੂਰ ਹੁੰਦਾ ਹੈ...♥ ♥ ____________________________ ਵਕਤ ਨੰੂ ਆਖਰ ਹਰਨੇ ਪੈਦੇ, ਹੁਦੇ ਫੱਟ ਸ਼ਜਣਾ ਨੇ ਲਾਏ.. ਦੇਬੀ ਿਜਨੇ ਮੁੜ ਨੀ ਆਉਣਾ ਉਦੀ ਯਾਦ ਵੀ ਕਾਨੰੂ ਆਏ.. ਕਦੇ ਤੈਨੰੂ ਵੀ ਏ ਸਾਡੀ ਯਾਦ ਆਈ ਨੀ ਿਨਤ ਯਾਦ ਆਉਣ ਵਲੀਏ.. ਜਾਦੀ ਅੱਖ ਨਾ ਵੈਰਨੇ ਲਾਈ ਨੀ ਹਾਸੇ ਭਾਣੇ ਲਾਉਣ ਵਾਲੀਏ.. ਕਦੇ ਤੈਨੰੂ ਵੀ ਏ ਸਾਡੀ ਯਾਦ ਆਈ ਨੀ ਿਨਤ ਯਾਦ ਆਉਣ ਵਲੀਏ..ਨੀ ਿਨਤ ਯਾਦ ਆਉਣ ਵਲੀਏ.. ਮੈਨੰੂ ਕਿਹਦੀ ਸੀ ਨਾ ਕੌਲ ਤੇਥੌ ਪਾਲੇ ਜਾਣ ਗੇ, ਮੇਰੇ ਖੱਤ ਤੇਰੇ ਕੌਲੌ ਨਾ ਸੰਭਾਲੇ ਜਾਣ ਗੇ.. ਟੁਟੀ ਕਲਮ ਜਾ ਮੁਕ ਗਈ ਿਸਆਹੀ ਨੀ, ਿਨਤ ਿਚਠੀ ਪਾਉਣ ਵਾਲੀਏ.. ਕਦੇ ਤੈਨੰੂ ਵੀ ਏ ਸਾਡੀ ਯਾਦ ਆਈ ਨੀ ਿਨਤ ਯਾਦ ਆਉਣ ਵਲੀਏ.. ਨੀ ਤੂੰ ਕਦੇ ਿਕਸੇ ਹੱਥ ਨਾ ਸੁਨੇਹਾ ਘਿਲਆ, ਰੌ ਕੇ ਕੱਲਾ-ਕੱਲਾ ਿਦਨ ਵਰਾ ਲੰਘ ਚਿਲਆ.. ਕਦੇ ਸੁਪਨੇ ਚ ਵੀ ਨਾ ਮੁਸਕਾਈ ਨੀ, ਯਾਰਾ ਨੰੂ ਰਵੌਣ ਵਾਲੀਏ.. ਕਦੇ ਤੈਨੰੂ ਵੀ ਏ ਸਾਡੀ ਯਾਦ ਆਈ ਨੀ ਿਨਤ ਯਾਦ ਆਉਣ ਵਲੀਏ.. ਤੇਰੇ ਰਾਹਾ ਿਵਚ ਖੜਾ-ਖੜਾ ਰੁਖ ਹੌ ਿਗਆ, ਤੇਰੀ ਫੌਟੌ ਵਾਗ ਦੇਬੀ ਹੁਣ ਚੁਪ ਹੌ ਿਗਆ.. ਿਕਤੌ ਿਮਲਦੀ ਨਾ ਇਨਾ ਦੀ ਦਵਾਈ ਨੀ ਕਸੂਤੇ ਰੌਗ ਲਾਉਣ ਵਾਲੀਏ.. ਕਦੇ ਤੈਨੰੂ ਵੀ ਏ ਸਾਡੀ ਯਾਦ ਆਈ ਨੀ ਿਨਤ ਯਾਦ ਆਉਣ ਵਲੀਏ.. ♥♥

ਮਾੜੇ ਦਾ ਰੱਬ ਰਾਖਾ ਹੁੰਦਾ ਹੈ _ ਸੁਣਦੇ ਆਏ ਹਾ,

ਪਰ ਇਹ ਵੀ ਗੱਲ ਤਕੜੇ ਲੌਕਾ ਹੀ ਬਣਾਈ ਏ..??

ਤੂੰ ਤੁਰਜਾਏਗਾ ਜਦੋ ਸਾਨੂੰ ਛੱਡ ਕੇ ਕੱਲੇ,
ਹੰਝੂ ਅੱਖੀਆ ਚੋ ਬਹਿਣੇ ਸਾਥੋ ਜਾਣੇ ਨਹੀ ਝੱਲੇ,
ਅਸੀ ਦਿਨ ਰਾਤ ਅੱਖੀਆ ਨੂੰ ਧੋਇਆ ਕਰਾਂਗੇ,
ਬਹਿ ਕਿ ਤਾਰਿਆ ਦੀ ਛਾਵੇ ਕੱਲੇ ਰੋਇਆ ਕਰਾਂਗੇ...

“ ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ, ਇਸ਼ਕ਼ ਹੀਰ ਦਾ ਨਵਾਂ ਬਣਾਈਏ ਜੀ
ਰਾਂਝੇ ਹੀਰ ਦੇ ਇਸ਼ਕ਼ ਦੀ ਗੱਲ ਸੁੱਤੀ, ਨਵੇਂ ਸਿਰੇ ਤੋਂ ਫੇਰ ਜਗਾਈਏ ਜੀ ” |

Thursday 29 September 2011


ਸਾਰੀ ਰਾਤ ਜਾਗ ਜਾਗ ਜਿਸ ਨਾਲ Chat ਕਰ ਕਰ Dark Circles ਪਵਾਏ...

ਦਿਲ ਹੀ ਟੁੱਟ ਗਿਆ ਜਦ ਪਤਾ ਲਗਇਆ ਓਹ ਤੇ Fake Id ਸੀ...........

ਅੱਜ ਸਾਡੇ ਪਿਡ ਸੂਰਜ ਡਿੱਗ ਪਿਆ
..
..
..
..
.....
...
..
..
..
..
ਸਾਲਾ ਸਾਈਕਲ ਤੇ ਸਟੰਟ
ਕਰਦਾ ਸੀ ......

ਜੱਟ ਦੀਆਂ
ਅੱਖਾਂ ਤੇ ਰੋਡਵੇਜ਼ ਦੀਆਂ
ਬੱਸਾਂ ਹਮੇਸ਼ਾ ਖੜ੍ਹੀਆਂ
ਹੀ ਰਹਿੰਦੀਆਂ ਨੇ...;__





♥ ਇਹਨਾਂ ਅੱਥਰੂਆ ਨੂੰ ਕਿਵੇ ਰੋਕਾਂ __ਇਹ ਮੱਲੋ ਜ਼ੋਰੀ ਵਹਿੰਦੇ ਨੇ__,
● ਜੀਹਦੇ ਲੇਖੇ ਲਾਈ ਜ਼ਿੰਦਗਾਨੀ __ਉਹਨੂੰ ਲੱਭਣ ਨੂੰ ਕਹਿੰਦੇ ਨੇ__,
● ਕੀ ਪਤਾ ਇਹਨਾਂ ਚੰਦਰਿਆ ਨੂੰ ਕਿ___
● ਉਹ ਅੱਜਕੱਲ ਸਾਨੂੰ ਛੱਡਕੇ ਗੈਰਾਂ ਨਾਲ ਰਹਿੰਦੇ ਨੇ ♥





3 ਚੀਜਾ ਤੋ ਡਰੋ :- ਅੱਗ ਪਾਣੀ ਬਦਨਾਮੀ.
3 ਚੀਜਾਂ ਤੋ ਕਦੇ ਨਾ ਹੱਸੋ :- ਹੰਝੁ ਭਿਖਾਰੀ ਵਿਧੱਵਾ.
3 ਚੀਜਾਂ ਚੁਕੱਣ ਤੋ ਪਹਿਲਾ ਸੋਚੋ :- ਕਸਮ ਕਦਮ ਕਲਮ.
3 ਚੀਜਾ ਲਈ ਮਰ ਮੀਟੋ:- ਧਰਮ ਵਤਨ ਦੋਸ਼ਤ.
3 ਚੀਜਾ ਵਾਸਤੇ ਲੜੋ:- ਅਜਾਦੀ ਇਮਾਨਦਾਰੀ ਇਨਸ਼ਾਫ....
3 ਚੀਜਾ ਵਾਸਤੋ ਤਿਆਰ ਰਹੋ :- ਦੁੱਖ ਮੁਸੀਬੱਤ ਮੋਤ

ਦਰਗਾਹ ਤੇ ਜਾਕੇ ਕਿਉ ਤੂੰ ਨੱਕ ਰਗੜੇ,
ਉਹ ਨਹੀ ਮਿਲਣਾ ਜੋ ਤੇਰੇ ਲੇਖੇ ਨਹੀ .
•. ਜਰਾ ਆਪਣੇ ਗੁਨਾਹਾਂ ਵਲ ਵੀ ਨਜਰ ਮਾਰ,
ਇਹ ਨਾ ਸਮਜ ਖੁਦਾ ਨੇ ਵੇਖੇ ਨਹੀ .•.....

ਲੋਕੀ ਤਾ ਕਹਿੰਦੇ ਨੇ ਕਿ ਜੇ ਜਿੰਦਾ ਰਹੇ ਤਾ ਫੇਰ
ਮਿਲਾਗੇ,__

ਪਰ ਮੇਰਾ ਦਿੱਲ ਤੇ ਮਹਿਸੂਸ ਕਰਦਾ ਹੈ ਜੇ
ਮਿਲਾਗੇ ਤਾ ਹੀ ਜਿੰਦਾ ਰਹਾਗੇ,...

ਹੱਥੀਂ ਕੰਗਣ,
ਪੈਰੀਂ ਝਾਂਜਰ, ਗਲ ਵਿੱਚ
ਗਾਨੀ ਮਿੱਤਰਾਂ ਦੀ..

'ਪਹਿਲਾਂ ਛੱਡ ਕੇ ਤੁਰ ਗਈ, ਹੁਣ ਵਾਪਸ ਆ ਗਈ...:P...:D
ਤੈਨੂੰ ਘਾਟ ਐ ਸੋਹਣੀਏ ਛਿੱਤਰਾਂ ਦੀ__

╚► ਕੁੜੀਆਂ ਲਈ
◄╝__ਬਈ ਕੰਨ ਖੋਲ ਕੇ ਸੁਣ ਲਓ ਸਾਰੀਆਂ ਜਾਣੀਆਂ
ਮੈਂ ਉਰੇ ਮਸ਼ੂਕ ਬਣਾਓਣ ਨਹੀਂ ਆਇਆ
ਮੈ αℓяєα∂y ¢σммιттє∂ ਆਂ !
ਫੇਰ ਵੀ ਕਿਸੇ ਦਾ ਜੀ ਕਰਦਾ ਮੇਰੇ ਨਾਲ
ਆਸ਼ਕੀ ਮਾਰਣ ਦਾ,ਜੀ ਸੱਦਕੇ ਮਾਰ ਲਿਓ!
ਬਾਦ ਚੋਂ ਆਹ ਨਾ ਕਿਹਣਾ ਕਿ ਤੂੰ ਪਿਹਲਾਂ ਨੀ ਦੱਸਿਆ
ਬੀ ਤੂੰ ¢σммιттє∂ ਆਂ! .

ਇਕ ਬਚਾ ਆਪਣੀ ਮਮੀ ਤੋ ਕੁੱਟ ਖਾਨ ਤੋ ਬਾਅਦ :
ਬਚਾ : papa ਕਦੇ ਤੁਸੀਂ ਜੰਗਲ ਗਏ ਹੋ ?
papa : ਨਹੀਂ ਬੇਟਾ.!
ਬਚਾ : ਫੇਰ ਤੁਸੀਂ ਇੰਨੀ ਖਤਰਨਾਕ ਚੀਜ਼ ਕਿਥੋ ਲੈ ਕੇ ਆਏ ਹੋ ....? lol

Monday 26 September 2011


████▄░░████░▄███▄░██░░░░░░██░░▄███▄░░████░████
██░▀██░██▄░░▀█▄▀▀░██░░░░░░██░██▀░▀██░░██░░░██░
██░▄██░██▀░░▄▄▀█▄░██░░░██░██░███████░░██░░░██░
████▀░░████░▀███▀░██░░░▀███▀░██░░░██░░██░░░██░


4 ALL BEAUTIFUL FRIENDS
.......@............@
......@.@.@.@..@..
....@........@..........@
...@............@....@@
...@..............@@..@
....@..............@...@
......@...........@..@
.........@......@..@
..............@..@
.From...........@
......Me..........@
............TO.....@
................You.@........@@@
......@@@@..@....@..........@
...@.............@@@......@@
.......@@@.......@..@@
.........................@
.........................@
.........................@
.........................@
.........................@
........................@
.......................@ .....

♥ ਉਹ ਰੱਬਾ ਮੇਰਿਆ ਮੇਰੇ ਤੇ ਇੱਕ ਅਹਿਸਾਨ ਕਰਦੇ__ਉਹਨਾ ਦੇ ਦਿਲ ਦੇ ਪੂਰੇ ਸਾਰੇ ਅਰਮਾਨ ਕਰਦੇ--
--ਉਹਨਾ ਦੀ ਖੁਸੀ ਲਈ ਜੇ ਕਿਸੇ ਦੀ ਜਾਨ ਚਾਹੀਦੀ ਤਾ__ਦੇਰ ਨਾ ਕਰ ਮੈਨੁੰ ਹੁਣੇ ਬੇਜ਼ਾਨ ਕਰਦੇ ♥

♥ ਖੁਆਬ ਆਪਣੇ ਹੀ ਸਾਨੂੰ ਸਤਾਉਣ ਲੱਗੇ_•
• ਸਾਡੇ ਮਨ ਨੂੰ ਹਨੇਂਰੇ ਵਿੱਚ ਲੈ ਕੇ ਆਉਣ ਲੱਗੇ_•
• ਜਦ ਕਦੇ ਵੀ ਨਾ ਨਿਭਾਇਆ ਕਿਸਮਤ ਨੇ ਸਾਥ ਸਾਡਾ_•
• ਤਾਂ ਅਸੀ ਹੀ ਕਿਸਮਤ ਦਾ ਸਾਥ ਨਿਭਾਉਣ ਲੱਗੇ ♥

ਜ਼ਿੰਦਗੀ ਦੀ ਭਾਲ ਵਿਚ ਹਾਂ ਇਧਰ ਉਧਰ ਫਿਰਦੇ ਰਹੇ,
ਗਿਰ ਕੇ ਹਾਂ ਉਠਦੇ ਰਹੇ ਉਠ ਕੇ ਹਾਂ ਗਿਰਦੇ ਰਹੇ,
ਕਿਉਂ ਨਾਂ ਸਾਥੋਂ ਇਸ ਤਰਾਂ ਦੇ ਲੋਕ ਪਹਿਚਾਣੇ ਗਏ,
ਪਹਿਨ ਕੇ ਸੀ ਜੋ ਨਕਾਬ ਨਾਲ ਸਾਡੇ ਫਿਰਦੇ ਰਹੇ..
♥ਸਾਡੇ ਸ਼ੌਕ ਨੇ ਨਿਆਰੇ, ਤੈਥੋ ਜਾਣੇ ਨਾ ਸਹਾਰੇ ,ਵੇ ਮੈਂ ਧੁੱਪਾਂ ਵਿੱਚ ਰੂਪ ਨੀ ਗਵਾਉਣਾ , ਵੇ ਕੁੜੀ ਹਾਂ ਮੈਂ ਮੋਗੇ ਸਹਿਰ ਦੀ , ਐਰਾ -ਗੈਰਾ ਨਹੀਂ ਪਸੰਦ ਕੋਈ ਆਉਣਾ♫♥♫♥

ਡਰਨਾ ਡਰਨਾ ਡਰਨਾ.........
ਅਧੀਆ ਲਿਆ ਜੱਟੀਏ_____ ਹੁਣ ਪਊਏ ਨਾਲ ਨੀਂ ਸਰਨਾ
35 ਕਿੱਲੇ ਆਉਂਦੀ ਜ਼ਮੀਨ ਜੱਟ ਨੂੰ
ਅਸੀਂ MBA ਤੋਂ ਕੀ ਕਰਨਾ..___
ਉਮਰ,ਵਕਤ ਤੇ ਪਾਣੀ, ਕਦੇ ਪਛਾਹ ਨੂੰ ਨਹੀ ਮੁੜਦੇ....

ਨਫਰਤ ਤੇ ਪਿਆਰ ਹੋਣ ਲਈ ਇਕ ਪਲ ਹੀ ਕਾਫੀ ਹੈ.!!!!!!!

ਉਹ ਇੱਕ ਖੱਤ ਜੋ ਉਹਨੇ ਕਦੇ ਲਿੱਖੇਆ ਹੀ ਨਹੀ. . .
ਮੇਂ ਰੋਜ਼ ਬੈਠ ਕਿ . . . ਉਹਦਾ ਜ਼ਵਾਬ ਲਿੱਖਦਾ ਹਾਂ . .

ਅਜ਼ੀਬ ਜਿਹਾ ਜ਼ਹਿਰ ਸੀ ਉਸ ਦੀਆ ਯਾਦਾਂ ਵਿੱਚ__•
• ਸਾਰੀ ਉਮਰ ਗੁਜ਼ਰ ਗਈ ਸਾਨੂੰ ਮਰਦੇ ਮਰਦੇ ♥

ਦੁੱਖਾਂ ਤਕਲੀਫਾਂ ਤੋਂ ਨਾ ਡਰ ਬੰਦਿਆ
ਵਾਹਿਗੁਰੂ ਵਾਹਿਗੁਰੂ ਕਰ ਬੰਦਿਆ
ਜਿਉਂਦਿਆਂ ਨੂੰ ਦੁੱਖ ਲੱਗ ਵਾਰੀ ਆਉਂਦੇ ਨੇ
ਗੁਰੂ ਵਾਲੇ ਸਦਾ ਨਾਮ ਹੀ ਧਿਆਉਂਦੇ ਨੇ
ਸਾਰੇ ਦੁੱਖ ਆਪੇ ਲੈਂਦਾ ਹਰ ਬੰਦਿਆ
ਵਾਹਿਗੁਰੂ ਵਾਹਿਗੁਰੂ ਕਰ ਬੰਦਿਆ..........

ਇੰਦਰਾ ਗਾਂਧੀ ਸੀ ਮਿੰਨਤਾਂ ਪਾਉਦੀਂ,
ਬਾਹਾਂ ਸੀ ਖੜੀਆਂ ਕਰਦੀ,
ਚਰਨਾਂ ਤੇ ਸਿਰ ਸੀ ਧਰਦੀ,
ਕਹਿਰ ਨਾ ਗੁਜ਼ਾਰੀ ਵੇ,
......ਭੁੱਲ ਗਈ ਮੈਂ ਜੈਕਟ ਪਾਉਣੀ'
ਗੋਲੀਆਂ ਨਾ ਮਾਰੀ ਵੇ।
ਸਰਦਾਰ ਬੇਅੰਤ ਸਿੰਘ ਪਿਸਟਲ ਭਰ ਕੇ,
ਪੂਰਾ ਸੀ ਲੋਡ ਤੇ ਕਰ ਕੇ,
ਛਾਤੀ ਵਿੱਚ ਗੋਲੀ ਜੜ ਕੇ,
ਛੱਡਦਾ ਜੈਕਾਰਾ ਨੀਂ, ਤੇਰੀ ਜਿੰਦਗੀ ਤੋਂ ਵੱਧਕੇ ਸਾਨੂੰ ਹਰਮਿੰਦਰ ਸਾਹਿਬ ਪਿਆਰਾ ਨੀਂ।
ਤੇਰੀ ਜਿੰਦਗੀ ਤੋਂ ਵੱਧਕੇ ਸਾਨੂੰ ਹਰਮਿੰਦਰ ਸਾਹਿਬ ਪਿਆਰਾ ਨੀਂ

ਸਦਾ ਨਈ ਰੱਖਣੇ ਕੇਸ ਕਟਾ ਕੇ......
ਇੱਕ ਦਿਨ ਪੀਲੀ ਪੱਗ ਸਜਾ ਕੇ.........
ਦਸਮ ਪਿਤਾ ਦੇ ਚਰਨਾ ਦੇ ਵਿੱਚ,,ਗਲਤੀ ਮੰਨ ਕੇ ਯਾਰ......
ਇੱਕ ਦਿਨ ਬਣਜਾਣਾ,,ਆਪਾਂ ਵੀ ਸਰਦਾਰ....।..

ਕੁਝ ਅਨਜਾਣੇ ਸਾਂ ਸਿੱਖੀ ਤੋਂ,,ਕੁਝ ਸੀ ਚੜੀ ਜਵਾਨੀ...।
ਕੁਝ ਯਾਰਾਂ ਵੱਲ ਵੇਖੋ-ਵੇਖੀ ਕਰ ਬੈਠੇਂ ਨਾਦਾਨੀ........।
ਜੂੜਾ ਜਦੋਂ ਕਟਾਇਆ ਸੀ ,,ਕਿੰਝ ਰੋਇਆ ਸੀ ਪਰੀਵਾਰ......
ਇੱਕ ਦਿਨ ਬਣਜਾਣਾ........................​।

ਮਨ ਕਮਲੇ ਨੂੰ ਹਰ ਵੇਲੇ ਇਹ ਭੁੱਲ ਸਦਾ ਹੈ ਚੁੱਭਦੀ....।
ਸਾਡੀ ਮਤ ਤੇ ਵੀ ਵਾਹਿਗੁਰੂ ਕਰੂ ਰੋਸ਼ਨੀ ਪੁਜਦੀ.........।
ਬਾਕੀ ਆਪੇ ਮੇਹਰ ਕਰਨਗੇ ,ਨੀਲੇ ਦੇ ਅਸਵਾਰ........
ਇੱਕ ਦਿਨ ਬਣਜਾਣਾ........................​...........।

ਤੇਰੇ ਵਿਚ ਵੀ ਕੱਚ ''ਬੱਲ ਸਿੰਹਾਂ,,.ਤੂੰ ਵੀ ਅਜੇ ਅਧੂਰਾ....
ਨੇਰੇ ਵਿੱਚ ਹੱਥ ਮਾਰੀ ਜਾਵੇਂ,,ਭਟਕ ਰਿਹਾਂ ਬੇਨੂਰਾ........
ਭੁੱਲ ਬਖਸ਼ ਕੇ ਹਾਜ਼ਰ ਹੋ ਜਾ ਨਾਨਕ ਦੇ ਦਰਬਾਰ....
ਇੱਕ ਦਿਨ ਬਣਜਾਣਾ ਆਪਾਂ ਵੀ ਸਰਦਾਰ.......।।।










Saturday 24 September 2011

ਚੱਲ ਆਜਾ ਕੁੜੀਏ ਨੀ ਪੈ ਜਾਈਏ ਪਿਆਰਾਂ ਵਿੱਚ, ਦੁਨੀਆ ਨੇ ਮੁੱਕ ਜਾਣਾਂ 2 ਹਜਾਰ 12 ਵਿੱਚ..
ਉਂਝ ਤਾਂ ਉਹ ਕਮਲੀ ਜਿਹੀ ਮੈਨੂੰ ਜਾਨੋ ਵੱਧ ਕੇ ਚਾਹੁੰਦੀ ਸੀ, ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ ਕਸਮਾਂ ਪਾਉਂਦੀ ਸੀ| ਪਰ ਵਕਤ ਹਨੇਰੀ ਅੱਗੇ ਆਖਰ ਨੂੰ ਉਹ ਵੀ ਟੁੱਟ ਗਈ ਸੀ, ... ... ... ਰੁੱਖ ਹਵਾ ਦਾ ਦੇਖ ਕੇ ਭਾਰੇ ਪਾਸੇ ਦੇ ਵੱਲ ਝੁੱਕ ਗਈ ਸੀ|| ਸੱਭ ਕੁਝ ਜ਼ਰ ਲਿਆ ਆਹ ਗੱਲ ਅੱਜ ਵੀ ਦਿਲ ਨੂੰ ਡੰਗ ਜਾਂਦੀ, ਜੇ ਜਾਂਦੀ ਹੋਈ ਪਲਟ ਕੇ ਪਿੱਛੇ ਦੇਖ ਲੈਂਦੀ, ਬਾਕੀ ਜਿੰਦਗੀ ਸੌਖੀ ਲੰਗ ਜਾਂਦੀ!!!

ਸਾਨੂੰ ਬਹੁਤੇ ਪੈਸਿਆਂ ਦੀ ਭੁੱਖ ਨੀ
ਜਿਸ ਕੋਲ ਹੈ ਜਿਆਦਾ ਉਸਦਾ ਵੀ ਦੁੱਖ ਨੀ
ਦੁੱਖ ਆਉਂਦਾ ਹੈ ਜਿਸਦਾ ਕੋਈ ਪੁੱਤ ਨੀ
ਪਰ ਲੱਖ ਲਾਹਨਤ ਉਹਨਾਂ ਪੁੱਤਰਾਂ ਦੇ
ਜਿੰਨਾਂ ਦੇ ਮਾਪਿਆਂ ਕੋਲ ਸੁੱਖ ਨਹੀਂ__

ਧੂੰਨੀ ਤੱਕ ਬੰਨ ਕੇ ਜੀਨ….ਤੇ….. ƒαкє …..ਜਈ ਫੋਟੋ ਲਾਈ ਹੁੰਦੀ ਏ…..
kujh kurian ਨੂੰ ਨੱਕ ਪੂੰਜਣ da ਪਤਾ ਨੀ ਹੁੰਦਾ………..
ѕtαtυѕ tє ησ мσяє яєqυѕt ਦੀ ωαяnιηg…ਲਾਈ ਹੁੰਦੀ ਏ.

Friday 23 September 2011

CyCLe ਦੀ ਸਵਾਰੀ ਤੇ SaHeLi ਪਿਆਰੀ ਕਦੇ ਨੀ ਭੁੱਲ ਦੀ.......
ਯਾਰੋ ਯਾਦ ਆਈ ਅੱਜ ਆਖੀ ਇੱਕ ਗੱਲ ਯਾਰਾਂ ਦੀ....... ਨਈ ਇਤਬਾਰ ਦੇ ਲਾਇਕ ਹੁੰਦੀ ਕੁੜੀ ਪਹਾੜਾਂ ਦੀ......... ਤੇਰੇ ਸੁਪਨੇ ਤਾਂ ਅਸਮਾਨਾ ਤੋ ਵੀ ਊਚੇ ਸੀ..................... ਧਰਤੀ ਵਾਲੇ ਤੇਂਨੂੰ ਕਿੱਥੋਂ ਲੱਗਦੇ ਪਿਆਰੇ ਨੀ.......

ਘਰ ਵਿਚ ਮਰਜੀ, ਵਿਆਹ ਵਿਚ ਦਰਜੀ, ਪੇਪਰਾ ਚ ਪਰਚੀ
ਬੜੇ ਕੰਮ ਆਉਦੇ ਨੇ.
ਚੋਰੀ ਵੇਲੇ ਬੰਬੂ, ਮੀਹ ਵਿਚ ਤੰਬੂ ਤੇ ਫਿਲਮਾ ਚ ਲੰਬੂ
ਬੜਾ ਮਨ ਭਾਉਦੇ ਨੇ.
.
ਸਵੇਰ ਵੇਲੇ ਅਖਵਾਰ, ਰੋਟੀ ਨਾਲ ਆਚਾਰ ..ਔਖੀ ਵਾਲੇ ਯਾਰ
ਸੱਚੀ ਬੜੇ ਯਾਦ ਆਉਦੇ ਨੇ. ....

ੳ ਜਿੰਦਗੀ, !!
ਕਾਸ਼ ਤੂੰ ਹੀ ਰੁੱਸ ਜਾਂਦੀ_____ਨਾਲ ਮੇਰੇ ਤਾ ਚੰਗਾ ਹੁੰਦਾ,_____ਇਹ ਰੁੱਸੇ ਹੋਏ ਲੋਕ_____ ਮੇਰੇ ਤੋ ਮਨਾਏ ਨਹੀ ਜਾਂਦੇ


♥ ਅਜ਼ੀਬ ਜਿਹਾ ਜ਼ਹਿਰ ਸੀ ਉਸ ਦੀਆ ਯਾਦਾਂ ਵਿੱਚ
ਸਾਰੀ ਉਮਰ ਗੁਜ਼ਰ ਗਈ ਸਾਨੂੰ ਮਰਦੇ ਮਰਦੇ ♥

ਇਕ ਬੰਦੇ ਵਿਚ ਅਣਖ ਜਰੂਰੀ
ਇਕ ਬੰਦੇ ਵਿਚ ਬੜ੍ਹਕ ਜਰੂਰੀ
ਅੰਦਰ ਬੈਠਕੇ ਦੁਸਮਨ ਸੂਲੀ ਟੰਗੇ ਨੀ ਜਾਂਦੇ
ਖੂਨ ਵਿਚ ਗਰਮੀ ਸੀਨੇ ਵਿਚ ਜੋਰ ਕਿਸੇ ਤੋ ਮੰਗੇ ਨੀ ਜਾਂਦੇ____

"" ਬਾਪੂ ਬੰਦਾ ਬੁੰਦਾ ਕਟਾਉਣਾ ਤੇ ਗੱਲ ਕਰ, ਅਖੇ ਕੁੜੀ ਫ਼ਸਾਉਣੀ ਆ.........ਸੌਖਾ ਕੰਮ ਆ ਕੋਈ...
.
.
ਕੁੜੀਆਂ ਇਹ ਗੱਲ ਕਿੱਦਾ ਕਹਿਣਗੀਆਂ
.
.
.
.
.
.
.

ਬੇਬੇ ਕੋਈ ਮੁੰਡਾ ਮੰਡਾ ਫ਼ਸਾਉਣਾ ਤੇ ਗੱਲ ਕਰ, ਅਖੇ ਰੋਟੀ ਪਕਾਉਣੀ ਆ.......ਸੌਖਾ ਕੰਮ ਆ ਕੋਈ
ਪਰਖ ਕੇ ਦਿਲ ਬੰਦੇ ਦਾ ਪਤਾ ਲੱਗਦਾ, ਉਝ ਵੇਖਨ ਨੂੰ ਤਾ ਸਾਰੇ ਹੀ ਚੰਗੇ ਹੁੰਦੇ ਨੇ..


Thursday 22 September 2011


I AM SINGLE ........

ਇਹ ਤਾ ਸਾਲਾ ਸੁਣਨ ਚ ਵੀ ਵਧੀਆ ਲਗਦਾ .

ਐਵੇ ਹਵਾ ਨਾ ਬਹੁਤੀ ਕਰ__ ਤੈਨੂੰ ਹੱਸ ਕੇ ਬੁਲਾਇਆ__ ਹਜੇ ਸਹੇਲੀ ਨੀ ਬਣਾਇਆ..

ਉਂਗਲਾਂ ਦੇ ਉਤੇ ਜੇਹੜੇ ਰਿਹਣ ਨਚਦੇ , ਅਸੀਂ ਉਨਾ ਵਿਚੋਂ ਹੈਨੀ ਮੁਟਿਯਾਰੇ...--->

♥ ਖਬਰੇ ਕਿਹੜੀ ਮੰਜਿਲ ਦੀ ਤਲਾਸ਼ 'ਚ ਹੈ ਉਹ__,
● ਪਰ ਸਾਡਾ ਤਾਂ ਹਰ ਰਾਹ ਉਸ ਤੇ ਆ ਕੇ ਮੁੱਕ ਜਾਂਦਾ ਹੈ ♥
ਕੁੜੀ ਸਾਰਾ ਦਿਨ ਰਹਿੰਦੀ ONLINE ਫ਼ੇਸਬੁੱਕ ਤੇ ਰੱਬ ਜਾਣੇ ਕਿੰਨੇ ਮੁੰਡੇ BUSY ਕਰੀ ਰਖਦੀ !!

ਕੁੜੀ ਫਸਾਉਣ ਕੋਈ ਸ਼ੌਖਾ ਕੰਮ ਏ ,,,੨4 ਘੰਟੇ online ਰਹਿਣਾ ਪੈਂਦਾ 
ਅੱਜ ਸਵੇਰ ਦੀਆ ਸ਼ਿਕਾ ਆਈ ਜਾਂਦੀਆ , ਲਗਦਾ ਤੁਹਾਡੀ HON WALI ਭਾਬੀ ਯਾਦ ਕਰਦੀ ਪਈ ਆ....

ਇਨਾਂ ਰੂਪ ਦਾ ਮਾਣ
ਨਾਂ ਕਰ ਕੁੜੀਏ,
ਕੀ ਸਾਡੀ ਚਮੜੀ ਤੇਰੇ ਨਾਲ ਦੀ ਨੀਂ,
ਕੀ ਹੋਇਆ ਜੇ ਧੀ ਤੂੰ ਅਮੀਰਾਂ ਦੀ ਏਂ,
ਪੁੱਤਰ ਅਸੀਂ ਵੀ ਕਿਸੋ ਕੰਗਾਲ ਦੇ ਨੀਂ

ਇਨਾਂ ਰੂਪ ਦਾ ਮਾਣ
ਨਾਂ ਕਰ ਕੁੜੀਏ,
ਕੀ ਸਾਡੀ ਚਮੜੀ ਤੇਰੇ ਨਾਲ ਦੀ ਨੀਂ,
ਕੀ ਹੋਇਆ ਜੇ ਧੀ ਤੂੰ ਅਮੀਰਾਂ ਦੀ ਏਂ,
ਪੁੱਤਰ ਅਸੀਂ ਵੀ ਕਿਸੋ ਕੰਗਾਲ ਦੇ ਨੀਂ

ਯਾਰ ਮਿਲੇ ਉਹ ਜੌ ਕਰੇ ਪਿਆਰ ਪਰ ਜਤਾਵੇ ਨਾ... ਸਾਨੂੰ ਹੌਵੇ ਦਰਦ ਪਰ ਉਹ ਸਹਿ ਪਾਵੇ ਨਾ...
ਵਿੱਛੜ ਕੇ ਸਾਥੌ ਇੱਕ ਪਲ ਵੀ ਜੌ ਰਹਿ ਪਾਵੇ ਨਾ... ਪਿਆਰ ਮਿਲੇ ਤਾਂ ਇਹੌ ਜਿਹਾ....
...................ਵਰਣਾ ਕੌਈ ਜਿੰਦਗੀ 'ਚ ਆਵੇ ਨਾ.....
┼┼┼┼┼┼┼┼┼┼┼┼┼┼████┼┼┼┼┼┼┼┼┼┼┼┼┼┼┼┼┼┼ ┼┼┼┼████████████████████┼┼┼┼┼┼┼┼┼┼┼┼ ┼┼┼┼██████████████████████┼┼┼┼┼┼┼┼┼ ┼┼┼┼┼┼┼┼┼┼┼┼┼┼┼████┼┼┼████┼┼┼┼┼┼┼┼ ┼┼┼┼┼┼┼┼┼┼┼┼┼┼┼████┼┼┼┼███┼┼┼┼┼┼┼ ┼┼┼┼┼┼┼┼┼┼┼┼┼┼┼┼┼┼┼┼┼┼┼███┼┼┼┼┼┼ ┼┼┼┼┼███████┼┼┼┼┼┼┼┼┼┼┼┼┼┼┼┼┼┼┼ ┼┼┼┼████████┼┼┼████┼┼┼┼┼┼┼┼┼┼┼ ┼┼┼┼███┼┼┼██┼┼┼┼███┼┼┼┼┼┼┼┼┼┼┼ ┼┼┼┼┼██┼┼┼██┼┼┼████┼┼┼┼┼┼┼┼┼┼┼ ┼┼┼┼┼██████████████┼┼┼┼┼┼┼┼┼┼┼ ┼┼┼┼██████████████┼┼┼┼┼┼┼┼┼┼┼┼ ┼┼┼┼███┼┼┼┼┼┼┼┼┼┼┼┼┼┼┼┼┼┼┼┼┼┼┼ ┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼ ┼┼┼┼┼┼┼██████████┼┼┼┼┼┼┼┼┼┼┼┼┼ ┼┼┼┼┼█████████████┼┼┼┼┼┼┼┼┼┼┼┼ ┼┼┼┼████┼┼┼┼┼┼┼████┼┼┼┼┼┼┼┼┼┼┼ ┼┼┼┼████┼┼┼┼┼┼┼┼███┼┼┼┼┼┼┼┼┼┼┼ ┼┼┼┼████┼┼┼┼┼┼┼┼███┼┼┼┼┼┼┼┼┼┼┼ ┼┼┼┼████┼┼┼┼┼┼┼████┼┼┼┼┼┼┼┼┼┼┼ ┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼ ┼┼┼┼┼┼┼┼┼██████┼┼┼┼┼┼┼┼┼┼┼┼┼┼┼ ┼┼┼┼┼█████████████┼┼┼┼┼┼┼┼┼┼┼┼ ┼┼┼┼┼██████████████┼┼┼┼┼┼┼┼┼┼┼ ┼┼┼┼████┼┼┼██┼┼┼███┼┼┼┼┼┼┼┼┼┼┼ ┼┼┼┼███┼┼┼┼██┼┼┼███┼┼┼┼┼┼┼┼┼┼┼ ┼┼┼┼████┼┼┼████████┼┼┼┼┼┼┼┼┼┼┼ ┼┼┼┼████┼┼████████┼┼┼┼┼┼┼┼┼┼┼┼ ┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼ ┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼ ┼┼┼┼█████████████████████┼┼┼┼┼ ┼┼┼┼██████████████████████┼┼┼┼ ┼┼┼┼████┼┼┼┼┼┼┼████┼┼┼┼┼┼┼┼┼┼┼ ┼┼┼┼███┼┼┼┼┼┼┼┼┼███┼┼┼┼┼┼┼┼┼┼┼ ┼┼┼┼████┼┼┼┼┼┼┼████┼┼┼┼┼┼┼┼┼┼┼ ┼┼┼┼┼██████████████┼┼┼┼┼┼┼┼┼┼┼ ┼┼┼┼┼┼████████████┼┼┼┼┼┼┼┼┼┼┼┼ ┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼ ┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼ ┼┼┼┼┼┼████████████┼┼┼┼┼┼┼┼┼┼┼┼ ┼┼┼┼┼██████████████┼┼┼┼┼┼┼┼┼┼┼ ┼┼┼┼████┼┼┼┼┼┼┼┼███┼┼┼┼┼┼┼┼┼┼┼ ┼┼┼┼████┼┼┼┼┼┼┼┼███┼┼┼┼┼┼┼┼┼┼┼ ┼┼┼┼█████┼┼┼┼┼█████┼┼┼┼┼┼┼┼┼┼┼ ┼┼┼┼┼█████████████┼┼┼┼┼┼┼┼┼┼┼┼ ┼┼┼┼┼┼┼┼████████┼┼┼┼┼┼┼┼┼┼┼┼┼┼ ┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼ ┼┼┼┼┼┼┼██████████┼┼┼┼┼┼┼┼┼┼┼┼┼ ┼┼┼┼┼█████████████┼┼┼┼┼┼┼┼┼┼┼┼ ┼┼┼┼████┼┼┼┼┼┼┼████┼┼┼┼┼┼┼┼┼┼┼ ┼┼┼┼████┼┼┼┼┼┼┼┼███┼┼┼┼┼┼┼┼┼┼┼ ┼┼┼┼████┼┼┼┼┼┼┼████┼┼┼┼┼┼┼┼┼┼┼ ┼┼┼┼┼██████████████┼┼┼┼┼┼┼┼┼┼┼ ┼┼┼┼┼┼███████████┼┼┼┼┼┼┼┼┼┼┼┼┼ ┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼ ┼┼┼┼┼┼┼┼┼┼┼┼┼┼┼┼┼┼┼┼┼┼┼┼█┼┼┼┼┼ ┼┼┼┼█████████████████████┼┼┼┼┼ ┼┼┼┼██████████████████████┼┼┼┼ ┼┼┼┼┼┼┼┼┼┼┼██┼┼┼┼┼┼┼┼┼┼┼┼┼┼┼┼┼ ┼┼┼┼┼┼┼┼████████┼┼┼┼┼┼┼┼┼┼┼┼┼┼ ┼┼┼┼┼██████████████┼┼┼┼┼┼┼┼┼┼┼ ┼┼┼┼█████┼┼┼┼┼┼████┼┼┼┼┼┼┼┼┼┼┼ ┼┼┼┼██┼┼┼┼┼┼┼┼┼┼┼██┼┼┼┼┼┼┼┼┼┼┼ ┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼┼

Wednesday 21 September 2011

ਮੈਂ ਵੀ ਗੁੱਸੇ ਓਹ ਵੀ ਗੁੱਸੇ......ਪਤਾ ਨੀ ਕਿਹੜੀ ਗੱਲ ਤੋਂ ਰੁੱਸੇ......ਨੈਣਾਂ ਵਿਚੋਂ ਨੀਰ ਓਹਦੇ ਵੀ ਵਗਦਾ ਹੋਵੇਗਾ......ਜਦ ਮੇਰਾ ਦਿਲ ਨੀ ਲਗਦਾ ਓਹਦਾ ਕਿਵੇਂ ਲਗਦਾ ਹੋਵੇਗਾ.

ਮੱਛਲੀ ਜੱਲ ਕੀ ਰਾਣੀ ਹੈ
.

.

ਦਾਰੂ ਕੇ ਸਾਥ ਖਾਣੀ ਹੈ

ਅਸੀ ਮੁਰੀਦ ਹਾਂ ਤੇਰੀ ਯਾਰੀ ਦੇ,
ਤੂੰ ਯਾਦ ਕਰੇ ਜਾਂ ਨਾ,
ਸਾਡਾ ਦਿਲ ਕਰਦਾ ਹੈ ਤੈਨੂੰ ਪੇਗਾਂਮ ਭੇਜਣ ਨੂੰ,
ਤੂੰ ਪੜੇ ਤੇ ਚਾਹੇ ਨਾ ਤੈਨੂੰ ਦਿਲੋ ਭੁਲਾਇਆ ਨਹੀ ਜਾਣਾ,
ਤੂੰ ਯਕੀਨ ਕਰੇ ਜਾ ਨਾ..

ਮੇਰਾ ਭਾਰਤ
ਮਹਾਨ ????????? ਜਿਥੇ
ਪੀਜ਼ਾ ਐਬੂੰਲੈਂਸ ਤੋਂ
ਪਹਿਲਾਂ ਘਰ ਪਹੁੰਚਦਾ ਹੈ ,
ਜਿਥੇ ਕਾਰ ਲੋਨ 7% ਹੈ
ਤੇ education ਲੋਨ
੧੨%......... ਜਿਥੇ ਚਾਵਲ
40 ਰੁ. ਕਿਲੋ ਤੇ ਸਿਮ ਕਾਰਡ
ਫ੍ਰੀ ....... ਜਿਥੇ ਲੋਕ
... ... ਦੁਰਗਾ ਨੂ ਪੁਜਦੇ ਨੇ ਤੇ
ਲੜਕੀ ਨੂੰ ਪੈਦਾ ਹੋਣ ਤੋਂ
ਪਹਿਲਾਂ ਮਾਰ ਦਿੰਦੇ ਨੇ ,........
olympic ਸ਼ੂਟਰ ਨੂੰ
ਗੋਲ੍ਡ ਮੈਡਲ ਜਿਤਣ ਤੇ
ਸਰਕਾਰ 3 ਕਰੋੜ
ਦਿੰਦੀ ਹੈ ਤੇ
ਅਤਵਾਦੀ ਮਾਰਨ ਵਾਲੇ
ਸ਼ੂਟਰ ਨੂੰ 1
ਲਖ ਦਾ ਇਨਾਮ ,ਹੈ
ਨਾ ਮੇਰਾ ਭਾਰਤ
ਮਹਾਨ..............

Agar Computer System
Punjabi Mai Hota To.
.
Welcome = Jee aya nu.
.
Ok= Ahoo
... ... .
Insert= pao
.
Send=Sutto
.
Download=Thally lao.
.
Delete= Mitti pao.
.
Search= Labo.
.
Run= Nasso.
.
Syntax Error= Dur fitty mun.
.
Cntrl+Alt+Del= Sayapa he
mukao..
ਹੱਥਾ ਦੀਆਂ ਲਕੀਰਾ 'ਚ ਕੀ ਲਿਖਿਆ ਰੱਬਾ, ਇਕ ਵਾਰੀ ਤਾਂ ਸਾਨੂੰ ਦਿਖਾ ਦਿੰਦਾ.. ਲਿਖ ਦਿੰਦਾ ਸਾਡੇ ਯਾਰ ਦਾ ਨਾਮ ਹੱਥਾ ਉਤੇ
ਮਹਿਕ ਕਿਉਂ ਨਾ ਆਵੇ ਮੇਰੀ ਕਬਰ ਵਿਚੋਂ, ਪੂਰੀ ਉਮਰ ਗੁਜਾਰੀ ਆ ਫੁੱਲ ਵਰਗਿਆਂ ਯਾਰਾਂ ਦੇ ਨਾਲ!!!
ਰਹ ਜਾਣਗੇ ਹਥਾ ਵਿਚ ਟੁਕੜੇ ਵੀਣੀ ਵਿਚੋ ਵੰਗ ਟੁੱਟ ਜੂ,,,,,, ਰਹ ਜੂ ਪੀੜਾ ਦੀ ਮੁਨਾਫ਼ੇ ਵਿਚ ਗਠੜੀ ,,,,,,,,,ਬੁਲੀਯਾ ਚੋ ਹਾਸਾ ਸੁੱਕ ਜੂ ....ਤੱਕ ਤਿੜਕੇ ਖਵਾਬ ਪਿਛੋ ਰੋਣਗੇ ਜਨਾਬ ..,,,ਰਾਤੀ ਗੋਰੀ ਵੀਣੀ ਰਖ ਕ ਸਿਰਹਾਣੇ ,,,,,,ਹਸਦੀ ਦੇ ਕਿਰ੍ਰ ਜਾਣਗੇ ਚਿਟੇ ਦੰਦ ਮੋਤਿਯਾ ਦੇ ਦਾਨੇ,,,,,,,,,,,,,,,,, ਸੁਰਜੀਤ ਬਿੰਦਰਖਿਆ

Tuesday 20 September 2011

ਲੋਈ ਲੋਈ ਲੋਈ ... ਨੀ ਜੱਟ ਜਿਹਾ ਵੈਰੀ ਕੋਈ ਨਾ ..ਜੱਟ ਵਰਗਾ ਯਾਰ ਨਾ ਕੋਈ

»♥«ਮਹਿੰਗੀ ਪੇਂਦੀ ਏ ਮਸ਼ੂਕ ___yaaro aajkal Nahi __ਤਾਂ ਸਾਡੀ ਵੀ jarur honi ਸੀ :......... »♥«


Monday 19 September 2011


ਜਿੰਨਾ ਦੀ ਕਿਸਮਤ ਹੀ ਹੋਵੇ ਫੁੱਦੂ

ਓਹਨਾ ਲਈ ਕੀ ਕਰੂ ਬੋਰਨਵੀਟੇ ਵਾਲਾ ਦੁੱਦੂ :P
16 ਤੋ 24 ਵਿੱਚ ਅੱਖ - ਕਿਸੇ ਦੀ ਹੋਈ ਦੀਵਾਨੀ ਮਾਰਦੀ , ਲੜਾਈ ਦਾ ਕਾਰਨ ਅਕਸਰ ਸਹੇਲੀ ਕੋਈ ਬੇਗਾਨੀ ਮਾਰਦੀ ....
ਰੱਬ ਦਾ ਸ਼ੁਕਰ ਹੈ ਹੰਝੂ ਬੇਰੰਗ ਹੁੰਦੇ ਨੇ ਨਹੀ ਤਾਂ____ ਰਾਤਾਂ ਨੂੰ ਭਿੱਜਣ ਵਾਲੇ ਸਿਰਹਣਿਆਂ ਨਾਲ ਕਈ ਰਾਜ਼ ਖੁੱਲ ਜਾਣੇ ਸੀ_

ਸਾਨੂੰ ਉਹਨਾ ਤੋ ਕੋਈ ਸ਼ਿਕਾਇਤ ਹੀ ਨਹੀ,__ ਮੇਰੇ ਨਾਲ ਕਿਸੇ ਨੇ ਪਿਆਰ ਦੀ ਰੱਸਮ ਨਿਭਾਈ ਹੀ ਨਹੀ,_.

ਤੁੰ ਵਾਕਿਫ ਨਾ ਇਸ਼ਕ ਦੀਆਂ ਪੀੜਾ ਤੋਂ
ਸਾਹਿਬਾਂ, ਰਾਝੇਂ ਦੀਆਂ ਹੀਰਾਂ ਤੋਂ
ਸਾਰਾ ਜੱਗ ਤਾਂ ਜਿੱਤ ਲਿਆ ਇਸ਼ਕੇ ਨੇ
ਨਾ ਜਿੱਤ ਸਕਿਆ ਤਕਦੀਰਾਂ ਤੋਂ
ਸੱਸੀ ਸਰ ਗਈ ਜਿੰਨਾ ਥੱਲਾਂ ਦੇ ਵਿੱਚ
ਨਾ ਥੱਲਾਂ ਚ ਹੁਣ ਉਹ ਸੇਕ ਰਹੇ
ਤੇਰੀ ਪਹਿਲੀ ਨਿਗਾਹ ਕਦੇ ਸਾਡੀ ਸੀ
ਨਾ ਹੁਣ ਆਖਰੀ ਨਜ਼ਰ ਦੇ ਲਾਇਕ ਰਹੇ……

ਦੇਖ ਲਿਆ ਦਿਲ ਲਾ ਕੇ ਧੋਖੇ ਹੀ ਮਿਲਦੇ ਨੇ,

ਜਾਨ ਤੋ ਪਿਆਰਾ ਕਹਿਣ ਵਾਲੇ ਛੱਡ ਰਾਹੇ ਤੁਰਦੇ ਨੇ,

ਕੋਈ ਕਦਰ ਨਹੀ ਕਰਦਾਅੱਜ ਕੱਲ ਪਿਆਰ ਦੀ,

ਰੱਬ ਵਰਗੇ ਕਹਿਣ ਵਾਲੇ ਮਿੱਟੀ ਚਂ ਰੋਲ ਤੁਰਦੇ ਨੇ

ਬਾਗ ਲਵਾਇਆ ਬਗੀਚਾ ਲਵਾਇਆ
ਵਿੱਚ ਵਿੱਚ ਬੋਲਣ ਮੋਰ
ਦੁਨੀਆਂ ਲੱਖ ਫਿਰਦੀ
ਮੈਨੂੰ ਤੇਰੇ ਜਿਹਾ ਨਾ ਕੋਈ ਹੋਰ

ਲੱਗੇ ਚੰਡੀਗੜ੍ਹ ਪਰੀਆਂ ਦਾ ਸ਼ਹਿਰ ਨੀ...
ਤੰਗ ਜ਼ੀਨਾ ਵਾਲੀਆ ਨੇ ਪਾਇਆ ਕਹਿਰ ਨੀ....
ਕਦੇ ਲੇਕ ਦੇ ਉੱਤੇ ਗੇੜੀ ਲਾਉਂਦਾ ਏ....
ਬਸ ਕੱਪੜੇ ਧੁਆਉਣ ਘਰੇ ਆਉਂਦਾ ਏ....
ਪੀਜੀ ਰਹਿਣ ਪਿੱਛੇ ਮਾਪਿਆ ਨਾਲ ਲੜ ਨੀ ਪਿਆ......
ਨੀ ਮੁੰਡਾ ਆਸ਼੍ਕੀ ch ਡਿਗਰੀ ਕਰ ਨੀ ਗਿਆ..

ਅਸੀਂ ਰੂਹ ਤੋਂ ਨਹੀਂਓ ਮਾੜੇ,
ਸਾਡੇ ਦਿਲ 'ਚ ਨਾ ਸਾੜੇ,,
ਸਿੱਧੇ ਸਾਧੇ ਹਾਂ ਜਿਉਂ ਹੁੰਦੇ ਨੇ ਫਕੀਰ ਕੁੜੀਏ ਨੀ,
ਗੱਲ ਮੂੰਹੋ ਕੱਢੀ ਸਾਡੀ, ਪੱਥਰ ਤੇ ਹੁੰਦੀ ਏ ਲਕੀਰ ਕੁੜੀਏ ਨੀ.....

Payaa Bungalow Mod te 2 kileyy daa......
Sohniyee yaar teraa fan chamkiley daa..
Mobile company de kise salesman nu agr Loose Motion ho jaan, oh Doctor nu kiwe dssega?
Dr. Saab subah se unlimited outgoing chal raha hai.., :O
Ander se nayi-2 Ringtones sunayi deti hai.
Pet me balance khatam ho gya hai.., :p
Thora b recharge krta hu to 5min. Me discharge ho jata hai.., :D :D
Maherbani kr k ye scheme Band karne dose dijiye... :D :D :O :p


Sharma-Dr Saab,Mera Accident Ho Gaya Hai
Kya Ap Ko Taake Lagane Aate Hai..

Dr-Ha Ji,Bataiye Kaha Lagane Hai..

Sharma- Ye Lo Chappal Pe Laga Do...

ਪੰਜਾਬ ਚ 2 ਹੀ ਚੀਜਾਂ ਚੰਗੀਆਂ ਨੇ.......
.
.
ik te LASSI
.
.
te,,
.

Doojay,,.
.

(",)>
<)) ASSI
.//.

Bus kadi grooor
Ni kita ji.;-) :D.

Sunday 18 September 2011


ਇਕ ਬੁਢੀ ਔਰਤ ਗ੍ਰੀਨ ਸਿਗਨਲ ਤੋਂ ਬਿਨਾ ਹੀ ਸਡ਼ਕ ਪਾਰ ਕਰ ਰਹੀ ਸੀ, ਤੇ ਪੁਲਿਸ ਵਾਲਾ ਓਹਦੇ ਪਿਛੇ -੨ ਸੀਟੀਆਂ ਮਾਰਦਾ ਦੋੜਦਾ ਹੋਇਆ ਆਇਆ.

ਪੁਲਿਸ ਵਾਲਾ:- ਮਾਤਾ ਮੈਂ ਕਦੋਂ ਦਾ ਤੈਨੂ ਸੀਟੀਆਂ ਮਾਰੀ ਜਾਨਾ, ਤੂੰ ਰੁਕਦੀ ਕਿਓਂ ਨੀ...

ਬੁਢੀ ਔਰਤ:- ਦੱਸ ਪੁੱਤ ਇਹ ਉਮਰ ਮੇਰੀ ਸੀਟੀਆਂ ਸੁਨਣ ਦੀ ਆ...ਕੋਈ ਸਮਾਂ ਹੁੰਦਾ ਸੀ, ਜਦੋਂ ਮੈਂ ਪੇਹਲੀ ਸੀਟੀ ਤੇ ਰੁਕ ਜਾਂਦੀ ਸੀ.

Saturday 17 September 2011


ਇਕ ਵਾਰ ਇਕ ਬੱਚਾ ਘਬਰਾਇਆ ਹੋਇਆ ਸਕੂਲ ਤੇ ਆਪਣੇ ਬਾਪੂ ਨੂੰ ਕਹਿੰਦਾ...
ਡੈਡੀ ਮੈਂ ਕੱਲ ਸਕੂਲ ਨਹੀਂ ਜਾਣਾ
ਬਾਪੂ: ਕੀ ਹੋਇਆ ਪੁੱਤ ???
ਬੱਚਾ: ਅੱਜ ਸਾਡਾ ਸਕੂਲ ਵਿਚ ਵਜ਼ਨ ਕੀਤਾ ਸੀਮੈਨੂੰ ਲੱਗਦਾ ਕੱਲ ਕਿਤੇ ਵੇਚ ਨਾ ਦੇਣ ਸਾਲੇ .
»♥« ਛੱਡਤਾ ਯਾਰ ਰਕਾਨੇ ਵੇਖੀ ਤੈਥੋ ਸੋਹਣੀ ਵਿਆਉਦਾ___ __ਕਰ ਬੂਹੇ ਤੇਰੇ ਵੱਲ ਵੇਖੀ ਮੈ "ÐJ" ਖੜਕਾਉਦਾ »♥

ਪਿੰਡੋਂ ਨਵੇਂ ਨਵੇਂ ਆਏ ਤੇ
ਵੇਖੀਆਂ ਨਾਰਾਂ, ਕੋਠੀਆਂ ਕਾਰਾਂ, ਸੈਕਟਰ
17,
ਜਿਨਾਂ ਨੇ ਸਾਨੂੰ ਮੋਹ ਲਿਆ,
ਸਾਡੀ ਸਾਦਗੀ ਨੂੰ ਸਾਥੋਂ ਖੋ ਲਿਆ,
ਜਿਹੜੇ ਤੂੰ ਨਖਰੇ ਵਿਖਾਉਦੀਂ ਸੀ ਉਹ
ਵੀ ਮੈਂ ਸਹਿ ਲਿਆ,
ਖਰਚ ਕਰਾਉਦੀਂ ਸੀ ਉਹ ਵੀ ਮੈਂ
ਸਹਿ ਲਿਆ,
365 ਚਲਿੱਤਰ ਨਾਰਾਂ ਦੇ ਗੱਲ ਸੋਲਾਂ ਆਨੇ
ਸੱਚ ਥਰੀਕੇ
ਵਾਲਾ ਕਹਿ ਗਿਆ.

Friday 16 September 2011

ਇੱਕ ਔਰਤ ਕੋਮਾ 'ਚ ਚਲੀ ਗਈ ,, ਉਹਦੇ ਘਰਦੇ ਮੁਰਦਾ ਸਮਝ ਕੇ ਜਲਾਉਣ ਚਲੇ ਗਏ ,, ਰਸਤੇ 'ਚ ਅਰਥੀ ਖੰਭੇ ਨਾਲ਼ ਟਕਰਾ ਗਈ ਤੇ ਔਰਤ ਨੂੰ ਹੋਸ਼ ਆ ਗਿਆ ,, ...... ਇੱਕ ਸਾਲ ਬਾਅਦ ਉਹ ਔਰਤ ਸੱਚਮੁੱਚ ਮਰ ਗਈ ,, ਸਾਰੇ ਲੋਕ ''' ਰਾਮ ਨਾਮ ਸੱਤ ''' ਬੋਲਦੇ ਜਾ ਰਹੇ ਸਨ ,, .........ਪਰ ਉਹਦੇ ਪਤੀ ਦੀ ਜ਼ਬਾਨ ਤੇ ਇੱਕੋ ਹੀ ਗੱਲ ਸੀ ,, ''''''' ਖੰਭਾ ਬਚਾ ਕੇ '''''''''' ''''''' ਖੰਭਾ ਬਚਾ ਕੇ '''''

ਮੇਰੇ ਮਾਲਕਾ ਬਚਾਈਂ ਡਰਾਮੇਬਾਜ਼ਾਂ ਤੋਂ

ਕੰਨ ਪਾੜ ਦੇਣਗੇ ,ਬਚਾਈਂ ਟੁੱਟੇ ਸਾਜ਼ਾਂ ਤੋਂ

ਮੈਂ ਤਾਂ ਨਿੱਕਾ ਜਿਹਾ ਪੰਛੀ ਹਾਂ ਤੇਰਾ

ਮੈਨੂੰ ਬਚਾਈਂ ਭੁੱਖੇ ਬਾਜ਼ਾਂ ਤੋਂ
ਕੁੜੀ ਤੇ ਸੈਟ ਕਰ ਲੈਣੀ ਸੀ_!!!!!!_ਬੇਬੇ online ਹੀ ਨੀ ਬੈਠਣ ਦਿੰਦੀ ਯਾਰ_

ਸੋਹਣੀ ਜਿਹੀ ਥਾਂ ਤੇ ਕਿਤੇ
ਸਿਰ ਰੱਖਕੇ ਮੋਢੇ ਤੇ ਤੇਰੇ ਰੋਵਾਂ
ਵੇ ਜਦੌਂ ਮੇਰੀ ਜਾਨ ਨਿਕਲੇ
ਸੁੱਤੀ ਤੇਰੀਆਂ ਬਾਹਾਂ ਦੇ ਵਿੱਚ ਹੋਵਾਂ
ਸਾਡੇ ਧਰਤੀ ਤੇ ਪੈਰ ,,,ਹੱਥ ਅੱਬਰਾਂ ਨੂੰ ਲਾਈਏ ,,,ਸਾਨੂੰ ਮਾਣ ਵੀ ਬਥੇਰਾ ,,,ਖੌਫ ਰੱਬ ਦਾ ਵੀ ਖਾਈਏ ਜਿਥੇ ਤੱਕ ਪਹੁੰਚ ਤੇਰੇ ਵੀਰਾਂ ਦੀ, ਉਹਤੋ ਫੁੱਟ ਅੱਗੇ ਪਰਛਾਵਾਂ ਤੇਰੇ ਯਾਰ ਦਾ.... || ਦਿਨ ਚ ਤੇਰੇ ਵਰਗੀਆ 36 ਦੇਖੀ ਦੀਆ ਨੇ ਨਾਰੇ, ਉਂਗਲਾ ਤੇ ਜਿਹੜੇ ਰਹਿਣ ਨਚਦੇ ਉਨ੍ਹਾ ਚੋ ਨੀ ਅੱਸੀ ਮੁਟਿਆਰੇ |l

ਇਹ ਜਿੰਦਗੀ ਦਿਆ ਉਲਝਣਾ ਸ਼ਰਾਰਤਾ ਭੁਲਾ ਦਿੰਦੀਆ ਨੇ.__
ਤੇ ਅਸੀ ਸਮਝਦੇ ਹਾ ਕਿ ਅਸੀ ਹੁਣ ਵੱਡੇ ਹੋ ਗਏ,_!!!!!!

ਸਾਡਾ ਦੇਸ਼ ਤਰੱਕੀ ਕਿਉਂ ਨਹੀ ਕਰਦਾ ? ਕਿਉਂਕਿ

- ਮੰਤਰੀ ਪੈਸੇ ਖਾਣੌ ਨੀ ਹੱਟਦੇ
- ਪੁਲਿਸ ਵਾਲੇ ਰਿਸ਼ਵਤ ਲੈਣੌ ਨਹੀਂ ਹਟਦੇ
- ਮੁੰਡੇ ਕੁੜੀਆਂ ਛੇੜਨੌਂ ਨਹੀਂ ਹਟਦੇ
- ਲੌਕ ਚੁਗਲੀ ਨਹੀਂ ਹਟਦੇ

- ਲੌਕ ਫੁਕਰੀ ਮਾਰਨੌ ਨਹੀਂ ਹਟਦੇ
- ਬਿਜਲੀ ਵਾਲੇ ਕੱਟ ਲਾਉਣੌ ਨਹੀਂ ਹਟਦੇ
- ਵੇਹਲੀ ਜਨਤਾ facebook ਦਾ ਖੇੜਾ ਨਹੀਂ ਛੱਡਦੀ
- ਲੋਕ ਬਿਸਕੁਟ ਚਾਹ ਚ ਡੁਬੋ ਕੇ ਨੀ ਖਾਣੋ ਹਟਦੇ

- ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹਟਦੇ
- ਫੋਨ ਤੇ ਹੋਰ ਫਿਰ ਹੋਰ ਕਰਨੋ ਨੀ ਹਟਦੇ
- ਪਾਣੀ ਵਿੱਚ ਰੋੜੇ ਮਾਰਨੋ ਨੀ ਹਟਦੇ
- ਦੂਜੇ ਦੇ ਕੰਮ'ਚ ਲੱਤ ਫਸਾਉਣੋ ਨੀ ਹਟਦੇ
- 1100 ਸੈਟ ਲੈ ਕੇ ਟੋਨਾਂ ਬਜਾਉਣੋ ਨੀ ਹਟਦੇ
ਸਾਰੇ ਕਹਿੰਦੇ ਕਿ ਜਿੰਦਗੀ ਨੂੰ ਰੱਜ ਕੇ ਜੀਅ ਲਓ ਕਿਉਂਕਿ ਇਹ ਦੁਬਾਰਾ ਨੀ ਮਿਲਣੀ, ਪਰ ਕਿਸੀ ਨੇ ਕਦੀ ਸੋਚਿਆ ਕਿ ਇਹ ਇੱਕ ਵਾਰੀ ਹੀ ਜੀਣੀ ਇੰਨੀ ਔਖੀ ਹੈ ਕਿ ਦੁਬਾਰਾ ਦੁਨੀਆਂ ਤੇ ਆਉਣ ਨੂੰ ਮਨ ਨਹੀਂ ਕਰਦਾ!!!!!

ਚੌਕੀਂਦਾਰ,ਚੰਨ ਤੇ ਬਲਬ ਗਲੀ ਦਾ,ਆਸ਼ਕਾ ਦੇ ਰੱਖ ਦਿੰਦਾ ਚਾਅ ਚੱਬ ਕੇ,,,
ਕੈਮਰਾ,ਬੰਦੂਕ ਤੇ ਮਸ਼ੂਕ ਮਿਤਰੋਂ,ਤਿੰਨੇ ਹੀ ਚਲਾਉਣੇ ਪੈਂਦੇ ਅੱਖ ਦੱਬ ਕੇ___

Thursday 15 September 2011


ਤੂ ਲਖ ਭੁਲਾ ਕੇ ਵੇਖ ਲੈ,
ਅਸੀਂ ਯਾਰੀ ਫੇਰ ਵੀ ਨਿਭਾਵਾਂਗੇ,
ਤੂ ਪਾਣੀ ਪੀ -ਪੀ ਵੇਖ ਲੈ,
ਅਸੀਂ ਹਿਚਕੀ ਬਣ -ਬਣ ਆਵਾਂਗੇ ....

ਛੋਲੇ ਛੋਲੇ ਛੋਲੇ
ਵੇ ਇਕ ਤੈਨੂੰ ਗੱਲ ਦੱਸਣੀ,
ਜੱਗ ਦੀ ਨਜ਼ਰ ਤੋਂ ਉੁਹਲੇ
ਦਿਲ ਦਾ ਮਹਿਰਮ ਉਹ ,
ਜੋ ਭੇਦ ਨਾ ਕਿਸੇ ਦਾ ਖੋਲੇ
... ... ਆਹ ਲੈ ਫੜ ਮੁੰਦਰੀ,
ਮੇਰਾ ਦਿਲ ਤੇਰੇ ਤੇ ਡੋਲੇ
ਤੇਰੇ ਕੋਲ ਕਰ ਜਿਗਰਾ,
ਮੈਂ ਦੁੱਖ ਹਿਜ਼ਰਾਂ ਦੇ ਫੋਲੇ
ਨਰਮ ਕੁਆਰੀ ਦਾ
ਦਿਲ ਖਾਵੇ ਹਿਚਕੋਲੇ

ATTENTION ! !!!!

DIS IS REAL STORY..

ik baar PUNJABI SAU MUNDA BUS ch ik
...
KUDI naal khada c,, Stop aya tan driver

ne BREAK maari,, te munda break lgn

kaarn KUDI upar gir gaya .,,,te KUDI ne

khich ke 2 THAPAD maare..bechare MUNDE di baut BEZTI kiti,,,@ MUNDE ne

JUGAAD lya te kudi agge ja khad

gya ,.similarly break lge te KUDI munde

upar gir pyi,,,,, .MUNDE ne VATT Ke 5-6

THAPAD maare te KUDI sunn krti,

MORAL:;;PUNJABI MUNDEYAN ton bach k raho..

Wednesday 14 September 2011


ਕਮੀਆਂ ਮੇਰੇ ਵਿੱਚ ਵੀ ਨੇ ,

ਪਰ ਮੈਂ ਬੇਈਮਾਨ ਨਹੀਂ,

ਮੈਂ ਸਭ ਨੂੰ ਆਪਣਾ ਬਣਾਉਦਾ ਹਾਂ,

ਕੋਈ ਸੋਚਦਾ ਨਫਾਂ ਨੁਕਸਾਨ ਨਹੀਂ,

ਸਾਨੂੰ ਤਿੱਖੇ ਤੀਰ ਕਹਿਣ ਦਾ ਕੀ ਫਾਈਦਾ

ਜਦ ਸਾਡੇ ਕੋਲ ਕਮਾਨ ਨਹੀਂ,

ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾ

ਕੋਈ ਮੇਰੇ ਵਿੱਚ ਗੁਮਾਨ ਨਹੀਂ,

ਛੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ

ਅਸੀਂ ਇਹੋ ਜਿਹੇ ਇਨਸਾਨ ਨਹੀ.
ਕੁਝ ਸੱਜਣ ਯਾਰੀ ਵੀ ਅਹਿਸਾਨ ਸਮਝ ਕੇ ਲਾਉਦੇ ਨੇ ਅਸੀ ਕੀ ਨਹੀ ਕੀਤਾ ਤੇਰੇ ਲਈ ਸਾਰੀ ਉਮਰ ਗਿਣਾਉਦੇ ਨੇ

ਜਿਹਨੂੰ ਸਾਈਕਲਾ ਵਾਲਾ ਕਹਿੰਦੀ ਸੀ oh Gaddi ਲਿਆਉਗਾ
ਤੇਰੀ ਸਮੋਸੇ ਖਾਣ ਦੀ ਔਕਾਤਂ ni yaar:" Mc Donald ਦਾ ਲੰਗਰ ਲਾਉਗਾ....!!! .

Tuesday 13 September 2011

ਬਕਰੀਆਂ ਕਪਾਹ ਚ ਤੇ_ ਕੁੜੀਆਂ ਵਿਆਹ ਵਿਚ ਪੂਰਾ ਚਾਮ੍ਲੀਆਂ ਹੁੰਦੀਆਂ ਨੇ....

♥ ਕਲਮ ਦੇ ਚੱਲਣ ਨੂੰ ਕੋਈ ਆਸ਼ਕੀ ਤੇ ਕੋਈ ਪਾਗਲਪਨ ਸਮਝਦਾ ਹੈ,__
ਪਰ,,,,,
♥ "ਦਿੱਲ" ਦੇ ਲਿੱਖੇ ਬੋਲਾ ਨੁੰ ਤੇ ਬਸ ਇੱਕ ♥ "ਦਿੱਲ" ਹੀ ਸਮਝਦਾ ਹੈ,_

Sunday 11 September 2011


ਕਹਿੰਦੇ ਨੇ ਸਿਆਣੇ,__!
-- ਕਿ ਇੱਕ ਰਿਸ਼ਤਾ ਖਤਮ ਹੋਣ ਨਾਲ ਸਾਰੀ ਦੁਨੀਆ ਖਤਮ ਨਹੀ ਹੁੰਦੀ,__
--- ਪਰ ਉਹਦਾ ਕੀ ਜਿਸਦੀ ਸਾਰੀ ਦੁਨੀਆ ਹੀ ਸਿਰਫ ਇੱਕ ਰਿਸ਼ਤੇ ਨਾਲ ਹੈ,__?

...ਕਾਸ਼ ਮੇਂ ਤੇਰਾ ਦਿੱਲ ਹੁੰਦਾ,
__ ਤੇਰੀਆ ਯਾਦਾ ਤੇਰੀਆ ਸੋਚਾ ਵਿੱਚ ਹਰ ਪਲ ਮੇਂ ਸ਼ਾਮਲ ਹੁੰਦਾ,
_ ਤੇਰੇ ਨਾਲ ਪਲ ਪਲ ਧੜਕਦਾ ਖੁਦ ਤੋ ਤੁੰ ਮੇਨੂੰ ਦੂਰ ਨਾ ਕਰ ਪਾੳਦਾ,
_ ਤੇਰੀ ਰੂਹ ਦਾ ਸਾਝਦਾਰ ਮੇਂ ਹੂੰਦਾ ਮੇਰੇ ਬਿਨਾ ਤੇਰਾ ਜਿੳਣਾ ਨਾ ਹੁੰਦਾ,
_ ਤੇਰਾ ਹਰ ਦੁੱਖ ਵਡਾੳਦਾ ਤੇ ਤੇਰੀ ਹਰ ਖੁਸ਼ੀ ਤੇਰੇ ਨਾਲ ਮਨਾੳਦਾ,
_ ਜੇ ਮੇਂ ਹੱਸਦਾ ਤੇ ਨਾਲ ਤੇਨੂੰ ਹਸਾੳਦਾ ਜੇ ਮੇਂ ਰੌਦਾ ਤੇ ਨਾਲ ਤੇਨੂੰ ਰੁਲਾੳਦਾ,
_ ਤੇਰੇ ਨਾਲ ਹੀ ਜਿੳਦਾ ਤੇ ਤੇਰੇ ਨਾਲ ਹੀ ਮਰਦਾ,
_ ਪਰ ਕਾਸ਼ ਮੇਂ ਇਸ ਕਾਬਲ ਹੁੰਦਾ,
_ ...........ਕਾਸ਼ ਮੇਂ ਤੇਰਾ ਦਿੱਲ ਹੁੰਦਾ,_

ਮੁਹੱਬਤ ਵੀ ਕੀ ਅਜੀਬ ਚੀਜ਼ ਬਣਾਈ ਹੈ ਤੂੰ
ੳ ਰੱਬਾ,
ਕਿ
ਤੇਰੇ ਹੀ ਦਰਬਾਰ ਵਿੱਚ,
ਤੇਰੇ ਹੀ ਬੰਦੇ,
ਤੇਰੇ ਹੀ ਸਾਹਮਨੇ,
ਰੌਦੇ ਨੇ ਉਹ ਵੀ ਕਿਸੇ ਹੋਰ ਦੇ ਲਈ ♥

ਚੇਹਰਾ ਵੇਖ ਕਿ ਤਾ ਹਰ ਕੋਈ ਮਰ ਜਾਂਦਾ,
ਕੋਈ ਦਿੱਲ ਤੇ ਮਰ ਕਿ ਵਿਖਾਵੇ ਤੇ ਤਾ ਮੰਨੀਏ,

ਜਾਨ ਦੇਣ ਦੀ ਗੱਲ ਤਾ ਹਰ ਕੋਈ ਕਰ ਜਾਂਦਾ,_
ਪਰ ਕੋਈ ਦਿੱਲੋ ਮੰਨ ਕਿ ਵਿਖਾਵੇ ਤੇ ਤਾ ਮੰਨੀਏ ♥

ਟੀਚਰ, ”ਬੰਜਰ ਕਿਸ ਨੂੰ ਕਹਿੰਦੇ ਹਨ?”
ਹਨੀ, ”ਜਿੱਥੇ ਕੁਝ ਨਾ ਉੱਗ ਸਕੇ।”
ਟੀਚਰ, ”ਉਦਹਾਰਣ ਵਜੋਂ ਕੋਈ ਬੰਜਰ
ਜਗ੍ਹਾ ਦੱਸੋ।”
ਹਨੀ, ”ਜਿਵੇਂ ਮੇਰੇ ਪਿਤਾ ਜੀ ਦਾ ਸਿਰ।

ਬਾਰੀਂ ਬਰਸੀਂ ਖੱਟਨ ਗਿਆ ਸੀ, ਖੱਟ-ਖੱਟ ਕੇ ਲਿਆਂਦਾ ਸੂaaa ਜਿਹੜੀ comment ਨਾ ਪਾਵੇ,
ਉਹ ਆਪਣੇਂ ਆਸ਼ਿਕ ਦੇ ਮੁੰਡੇ ਦੀ ਭੂaaa .

Saturday 10 September 2011


ਕਿਸਮਤ ਰੁਕ ਗਈ,

ਦਿਲ ਦੇ ਤਾਰ ਟੁੱਟ ਗਏ,

ਓਹ ਵੀ ਰੁੱਸ ਗਏ ਤੇ ਸਪਨੇ ਵੀ ਟੁੱਟ ਗਏ,
...
ਮੇਰੇ ਕੋਲ ਤਾ ਸਿਰਫ਼ ਦੋ ਹੰਝੂ ਬਚੇ ਸੀ,

ਜਦੋਂ ਆਈ ਓਹਨਾ ਦੀ ਯਾਦ,ਤਾਂ ਓਹ ਵੀ ਡੁੱਲ ਗਏ.


♥ ਸਿਆਣਪ ਨੂੰ ਹਰ ਕੋਈ ਪਸੰਦ ਕਰਦਾ ਹੈ___ ਚਲਾਕੀ ਨੂੰ ਚਲਾਕ ਆਪ ਵੀ ਪਸੰਦ ਨਹੀ ਕਰਦੇ ♥.


ਨਾ ਛੱਡ ਕੇ ਜਾ ਸਾਨੂੰ ਯਾਰਾ ਓਏ____ਤੇਰੇ ਬਾਜੋਂ ਅਸੀਂ ਜੀ ਨਹੀਂ ਪਾਵਾਂਗੇ , ਇਸ ਜਨਮ ਨਿਭਾ ਲੈ ਔਖਾ ਸੌਖਾ_____ਫਿਰ ਇਸ ਦੁਨੀਆਂ ਤੇ ਕਦੇ ਵੀ ਨਹੀਂ ਆਵਾਂਗੇ


ਕੁੜੀ ਕਦੇ ਨੀ ਮੁੰਡੇ ਨੂੰ PURPOSE ਕਰਦੀ,ਉਹ ਤਾਂ ਹਿੰਮਤ ਨਾਲ ਫਸਾਉਣੀ ਪੈਂਦੀ ਆ
,ਹੁੰਦੀ ਮੁੰਡੇ ਨਾਲੋਂ ਕੁੜੀ ਕਾਹਲੀ,ਪਰ ਬੇਜਤੀ ਤਾਂ ਮੁੰਡੇ ਨੂੰ ਹੀ ਕਰਾਉਣੀ ਪੈਂਦੀ ਹੈ ...

Friday 9 September 2011


Facebook ਨਾਮ ਹੈ ਦੋਸਤੀ ਦਾ……..
ਇਸ ਨੂੰ Brother,Si ster ਵਿੱਚ ਨਾ ਤਬਦੀਲ ਕਰੋ…….
ਜੇ ਕੁੜੀਓ ਤੁਹਾਡੇ ਕੋਲ ਤੁਹਾਡਾ ਪਿਆਰ ਹੈ ਤਾਂ……..
...
ਬਾਕੀ ਮੁਡਿੰਆਂ ਨੂੰ ਐਵੇ ਵੀਰਾ ਕਹਿ ਕੇ ਨਾ ਜਲੀਲ ਕਰੋ…
ਕਿਸੇ ਦੇ ਘਰੋਂ ਕੁੜੀ,
.
.
.
.
.
.
.
ਤੇ ਟਰਾਲੀ ਚੋਂ ਤੂੜੀ,
ਕੱਢਣੀ ik ਬਰਾਬਰ ਆ.....

Thursday 8 September 2011


ਮੇਰਾ ਦੁਸ਼ਮਣ PHONE ਚੋ ਮੇਰੀ ਸੇਹਲੀ ਦਾ nO. ਕੱਡਨ ਨੂੰ ਕਾਹਲਾ______
ਪਰ
oHnU ਕੀ ਪਤਾ Oo0 ਹੀ ਤੇ ਮੇਰਾ ਸਾਲਾ....__






ਗੁੱਸਾ ਸੀ ਆਉਂਦਾ ਉਦੋਂ ਵੀ

ਪਰ ਟੌਫੀ ਤੇ ਮੰਨ ਜਾਂਦੇ ਸਾਂ

ਨਾ ਜੂਠ ਜਾਠ ਦਾ ਚੱਕਰ ਸੀ

ਜੀਹਦੇ ਨਾਲ ਮਰਜੀ ਖਾਂਦੇ ਸਾਂ

ਉਂਗਲੀ ਫੜ ਤੁਰਲਾਂ ਮੰਮੀ ਦੀ

ਜੀਅ ਕਰਦਾ ਫੇਰ ਸਿਖਾਵੇ

ਮੈਂ ਵੇਚ ਜਵਾਨੀ ਲੈ ਆਵਾਂ

ਜੇ ਬਚਪਨ ਮੁੱਲ ਮਿਲ ਜਾਵੇ..



ਇਸ਼ਕ ਓਹ ਖੇਡ ਨਹੀ ਜੋ ਛੋਟੇ ਦਿਲ ਵਾਲੇ ਖੇਡ ਸਕਣ,

ਰੂਹ ਤੱਕ ਕੰਬ ਜਾਂਦੀ ਹੈ ਸਦਮੇ ਸਹਿੰਦੇ ਸਹਿੰਦੇ''.

ਇਸ਼ਕ ਓਹ ਖੇਡ ਨਹੀ ਜੋ ਛੋਟੇ ਦਿਲ ਵਾਲੇ ਖੇਡ ਸਕਣ,

ਰੂਹ ਤੱਕ ਕੰਬ ਜਾਂਦੀ ਹੈ ਸਦਮੇ ਸਹਿੰਦੇ ਸਹਿੰਦੇ''

ਗੱਲ ਦਾ ਕਰਨਾ,
ਦੁੱਖ ਦਾ ਜਰਨਾ
ਸੱਚ ਤੇ ਅੜਨਾਂ,
ਕਿਸੇ ਲਈ ਮਰਨਾ
ਪੁਲਿਸ ਨਾਲ ਪੰਗਾ ,
ਬਲੈਕ ਦਾ ਧੰਦਾ
ਦਾਤੀ ਨੂੰ ਦੰਦਾ,
ਕੱਢ ਦੇਣਾ ਕੰਡਾ
ਗੱਡ ਦੇਣਾ ਝੰਡਾ ,
ਡੁੱਕ ਦੇਣਾ ਡੰਡਾ
ਇਸ਼ਕ ਕਮਾਓਣਾ ,
ਸਾਧ ਕਹਾਓਣਾ
ਕੰਨ ਪੜਵਾਓਨਾ
ਬੋਲ, ਪਗਾਓਣਾ
ਗੱਲ ਪਚਾਓਣਾ ,
ਯਾਰੀ ਨਿਬਾਓਣਾ
ਹੱਕ ਦਾ ਖਾਣਾ ,
ਮੱਨਣਾ ਭਾਣਾ
ਓਲਝਿਆ ਤਾਣਾ,
ਪਿੰਡ ਦਾ ਸਿਆਣਾ
ਬਸੰਤੀ ਬਾਣਾ ,
ਅਮਰ ਹੋ ਜਾਣਾ
ਜਣੇ ਖਣੇ ਦੇ ਵਸ ਦਾ ਨਈ _ ਜਣੇ ਖਣੇ ਦੇ ਵਸ
ਦਾ ਨਈ...
ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ , ਸੋਹਣਾ ਗਭਰੂ ਜਾਂ ਸੋਹਣੀ ਮੁਟਿਆਰ ਹੋਵੇ , ਦਿਲ ਦੇਣ ਤੋਂ ਪਹਿਲਾ ਪਰਖ ਲਈਏ , ਜਿਵੇਂ ਪਰਖਦਾ ਸੋਹਣਾ ਸੁਨਿਆਰ ਹੋਵੇ , ਇਸ਼ਕ਼ ਕਰਕੇ ਫੇਰ ਪਛਤਾਈ ਦਾ ਨਹੀਂ , ਭਾਵੇ ਜਿੱਤ ਹੋਵੇ ਜਾਂ ਹਾਰ ਹੋਵੇ , ਟੁਟ ਜੇ ਯਾਰੀ ਨਾ ਪਿਆਰ ਬਦਨਾਮ ਕਰੀਏ , ਬੇਵਫਾ ਆਪ ਹੋਈਏ ਜਾਂ ਯਾਰ ਹੋਵੇ , ਇਸ਼ਕ਼ ਇਬਾਦਤ ਰੱਬ ਦੀ ਏ, ਕਰੀਂ ਓਹਦੇ ਨਾਲ , ਜਿਸ ਲਈ ਦਿਲ ‘ਚ ਸਤਿਕਾਰ ਹੋਵੇ !!

ਅੱਜ ਤੱਕ ਸਾਡੇ ਗਲ ਲੱਗ ਕੋਈ ਰੋਈ ਨਾ,
ਹੁਣ ਤਾਂ ਮੇਹਰ ਕਰ ਰੱਬਾ. ਜਵਾਨੀ ਲੰਗ ਚੱਲੀ,
ਹਾਲੇ ਵੀ ਸਾਡੇ ਲਈ ਕੋਈ ਨਾ..

ਬਾਪੂ: ਜੇ ਇਸ ਵਾਰੀ ਵੀ ਫੇਲ ਹੋ ਗਿਆ ਤਾਂ ਮੈਨੂੰ ਕਦੇ ਬਾਪੂ ਨਾ ਕਹੀਂ..
ਕੁਝ ਦਿਨਾਂ ਬਾਅਦ
ਬਾਪੂ: ਕਿਵੇਂ ?? ਆ ਗਿਆ ਤੇਰਾ ਨਤੀਜਾ..??
ਪੁੱਤਰ: ਸੋਰੀ ਯਾਰ ਗੁਰਜੰਟਿਆ, ਫੇਲ ਹੋ ਗਿਆ .. !!..

ਜੇ ਤੂ ਸੋਚੇ ਥੋੜਾ ਕਦੇ ਮੇਰੇ ਵਾਸਤੇ,
ਮੈ ਵੀ ਜਿੰਦ ਜਾਨ ਵਾਰ ਦੇਵਾ ਤੇਰੇ ਵਾਸਤੇ...
ਜੇ ਕਦੇ ਤੇਰੀ ਜਿੰਦਗੀ ਤੇਰੀ ਚ ਆ ਜਾਵੇ ਹਨੇਰਾ,
ਮੈ ਖੁਦ ਨੂ ਜਲਾ ਦੇਵਾ ਤੇਰੇ ਵਾਸਤੇ...

ਇਸ਼ਕ ਦੇ ਵਿੱਚ ਜਿੱਤ, ਕਿਸਮਤ ਵਾਲੇ ਹੱਥ ਆਉਦੀ ਏ,
ਕਈ ਬਣ ਜਾਂਦੇ ਰਾਜੇ, ਕਈਆਂ ਨੂੰ ਮੰਗਣ ਲਾਉਦੀ ਏ..
ਮਾਣ ਕਰੋ ਨਾ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ,
ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ..

"ਜਿਸ ਦਰੱਖਤ ਦੀ ਛਾਵੇਂ ਬਹਿ ਜਾਈਏ,, ਉਹ ਸੁੱਕ ਵੀ ਜਾਵੇ ਤਾਂ ਵੱਡੀਦਾ ਨਹੀਂ,,
ਜਿਦੇ ਨਾਲ ਇੱਕ ਵਾਰੀ ਯਾਰੀ ਲਾ ਲਈਏ,,ਉਹ ਰੁੱਸ ਵੀ ਜਾਵੇ ਤਾਂ ਵੀ ਛੱਡੀਦਾ ਨਹੀਂ"

ਭੀੜੀਆਂ ਸੜਕਾਂ ਬਾਹਲੀਆਂ ਗੱਡੀਆਂ

ਸੁਣਦਾ ਨਹੀ ਕੋਈ ,

ਸਾਡੇ ਸਾਇਕਲ ਦੀਆਂ ਟੱਲੀਆਂ

ਪੀਜ਼ੇ ਬਰਗਰ ਖਾਂਦੇ ਲੋਕੀ

ਭੁਲ ਗਏ ਖਾਣੀਆਂ ਛੱਲੀਆਂ

Tuesday 6 September 2011


ਯਾਰਾ ਵੇ ਤੇਰੀ ਯਾਰੀ ,
ਸਾਰੇ ਜਗ ਤੋਂ ਨਿਆਰੀ ,
ਜਿਸ ਵੇਲੇ ਵੀ ਲੋੜ ਪਈ ,
ਹਥ ਫੜ ਨਾਲ ਖਲੋ ਗਈ ,
ਯਾਰਾ ਵੇ ਤੇਰੀ ਯਾਰੀ |
ਜਿਸ ਵੇਲੇ ਵੀ ਅਜਮਾਈ ,
ਹਰ ਵੇਲੇ ਨੂੰ ਜਿਤ ਆਈ ,
ਜਦ ਪਈ ਇਸ਼ਕੇ ਦੀ ਮਾਰ ,
ਸਾਡੇ ਹੰਝੂ ਪੂੰਜਣ ਆਈ ,
ਯਾਰਾ ਵੇ ਤੇਰੀ ਯਾਰੀ ,
ਸਾਰੇ ਜਗ ਤੋਂ ਨਿਆਰੀ |
ਵਿਚ ਬਾਜਾਰ ਨਾ ਵਿਕੀ ,
ਵਿਚ ਥਲਾਂ ਨਾ ਸੜੀ ,
ਰਾਂਹਾਂ ਦਾ ਬਣ ਚਾਨਣ ,
ਢੇਡਿਆਂ ਤੋਂ ਬਚਾ ਰਹੀ ,
ਯਾਰਾ ਵੇ ਤੇਰੀ ਯਾਰੀ ,
ਸਾਰੇ ਜਗ ਤੋਂ ਨਿਆਰੀ !

ਸਾਰੀਆਂ ਯਾਦਾਂ_ _ _ਸਾਰੀਆਂ ਛਾਪਾਂ, ਸਾਰੇ ਛੱਲੇ ਤੇ ਪਿਆਰ ਦੀ ਨਿਸ਼ਾਨੀ ਅੱਜ ਮੋੜ ਗਈ -------->>

ØRKÚT ਤੇ ਲਾਈ ਯਾਰੀ____ਅੱਜ FÁÇÊBØØK ਤੇ ਤੋੜ ਗਈ ____ <

_ਲੋਕੀ ਭਾਵੇਂ ਬਦਮਾਸ਼ ਕਹਿਣ ਯਾ ਕਹਿਣ ਗੁੰਡੇ ਹਾਂ,
ਅਣ੍ਖਾਂ ਖਾਤਿਰ ਲੜਨਾ ਹੀ ਪੈਂਦਾ,
ਕੀ ਕਰੀਏ " sardara "ਦੇ ਮੁੰਡੇ ਹਾਂ.

ਟੁੱਟਗੀ ਸਪੀਕਰਾਂ ਦੀ ਲੀਡ ਮਾਰਦੀ
ਅਸ਼ਿਕ਼ਾ ਨੂੰ nett ਦੀ ਸਪੀਡ ਮਾਰਦੀ....
Yarra ਨੂੰ ਤਾ ਬੁਰਾ ਜੇਹਾ ਕੁਮੇਟ ਮਾਰਦਾ...
ਯਾ fake id ਦਾ ਸਸਪੈਂਸ ਮਾਰਦਾ...
DIN-RAAT chat ਦੀ ਬਿਮਾਰੀ ਮਾਰਦੀ...
facebook ਉੱਤੇ ਰਿਸ਼ਤੇਦਾਰੀ ਮਾਰਦੀ. . . .
ਨਾ ਮੈਂ ਬਾਡੀਗਾਰਡ ਰੱਖੇ ਨਾ ਪਸਤੌਲ ਬੰਦੂਕਾਂ...ਬਸ ਥੋੜੇ ਜਿਹੇ ਯਾਰ ਕਮਾਏ ਇਜ਼ੱਤ ਨਾਲ ਸਲੂਕਾਂ...ਹੱਸਦੇ ਰਹਿਣ ਸੱਜਣ ਬੇਲੀ,,,,,,ਰਾਜੀ ਰਹਿਣ ਮਸ਼ੂਕਾਂ..──● |

_ਖਰੀ ਗੱਲ ਕਰੀ ਦੀ ਆ-ਜਿਹੜਾ ਕਰੇ 19-21 ਕੰਨਾ ਤੇ ਵੀ ਧਰੀ ਦੀ ਆ....!

ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ .
ਚੋਲਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ .

ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ ...♥ ♥

ਮੰਮੀ ਪੁੱਛਦੀ ਸੀ..."ਤੇਰੇ ਨਾਲ ਕੋਈ ਸੋਹਣੀ ਕੁੜੀ ਨੀ ਪੜ੍ਹਦੀ ?"
ਮੈਂ ਤਾਂ ਦਸਤਾ ਫੇਰ...."ਮਾਤਾ ਸੋਹਣੀਆਂ ਤਾਂ ਸਾਰੀਆਂ ਬੁੱਕ ਨੇ ,,,
........................ ਤਾਹੀ ਤਾਂ ‌ਿਕਸਮਤ ਨੂੰ ਰੋਨੇ ਆ

Monday 5 September 2011


Science Teacher : : ਤਾਰੇ ਕਦੋਂ ਟੁੱਟਦੇ ਨੇ?
ਅਤੇ ਇਸਦੀ ਖੋਜ ਕੀਨੇ ਕੀਤੀ ਸੀ ?

STUDENT :- "ਕੋਈ ਮੁਟਿਆਰ ਪਹਿਲਾਂ ਕਰਕੇ ਪਿਆਰ ,
ਵਾਦੇ ਕਰਕੇ ਹਜ਼ਾਰ ,ਜਦੋਂ ਤੋੜਦੀ ਆ ਸਾਰੇ
.........ਉਦੋਂ ਟੁੱਟਦੇ ਨੇ ਤਾਰੇ ...

" ਅਤੇ ਇਹ ਖੋਜ Dr. ਨਿਛੱਤਰ ਗਿਲ ਨੇ ਕੀਤੀ

ਹਜ਼ਾਰਾ ਦੀ ਭੀੜ ਚੋਂ 'ਤੈਨੂੰ' ਲਭਿਆ ਸੀ,,,,,
ਪਰ ''ਤੇਰੀ'' ਔਕਾਤ ਮਾੜੀ ਸੀ__
'ਤੂੰ'' ਫਿਰ ਉਹ੍ਨਾਂ ਹ੍ਜ਼ਾਰਾ ਵਿੱਚ ਰੁਲਗੀ.


ਇੱਕ ਵਾਰ ਦੀ ਸੂਲੀ ਚੰਗੀ ਐ ,,,ਪਲ ਪਲ ਚੜ੍ਹਨ ਨਾਲੋਂ,
ਇਕ ਵਾਰ ਮੈਦਾਨ-ਏ-ਯੁੱਧ ਚੰਗਾ ਐ,,,ਪਲ ਪਲ ਲੜ੍ਹਨ ਨਾਲੋਂ,
ਗੱਲ ਮੂੰਹ ਤੇ ਬੋਲ ਦੇਣੀ ਚੰਗੀ ਐ,,ਅੰਦਰੋਂ ਅੰਦਰੀ ਸੜ੍ਹਨ ਨਾਲੋਂ

kਮਲਿਆਂ ਦੀ ਦੁਨੀਆਂ ਹੀ ਰਾਸ ਹੈ ਮੇਰੇ,
ਬਹੁਤਿਆਂ ਸਿਆਣਿਆ ਚ' ਮੇਰਾ ਦਿਲ ਨਹੀਂ ਲੱਗਦਾ..


ਕੁੜੀ :ਆਪਣੇ ਫਰਿੰਡ ਨੂ ਕਹ੍ਨਦੀ ਤੈਨੂ ਜਦੋ ਮੇਰੀ ਯਾਦ ਆਉਂਦੀ ਆ .ਤੂ ਕੀ ਕਰਦਾ . ਮੁੰਡਾ :ਮੈ ਤੇਰੀ ਮਨ ਪਸੰਦ ਆਈਸਕਰੀਮ ਖਾ ਲੈਣਾ.ì ਮੁੰਡਾ :ਜਦ ਤੈਨੂ ਮੇਰੀ ਯਾਦ ਆਉਂਦੀ ਤਾ ਤੂ ਕੀ ਕਰਦੀ ਆ . ਕੁੜੀ :ਮੈ ਜਰਦਾ ਲਾ ਲੈਨੀ ਆ ..

ਇੱਕ ਕੁੜੀ ਦਾ ਦਿਲ ਸਹੀ ਮਾਇਨੇ 'ਚ ਕਦੌ ਟੁੱਟਦਾ ਏ _________
ਜਦੌ ਉਹ ਆਪਣੇ ਸੂਟ ਵਰਗਾ ਸੂਟ ਗਲੀ ਦੀ ਕਿਸੇ ਕੰਮ ਵਾਲੀ ਦੇ ਪਾਇਆ ਦੇਖਦੀ ਏ

ਮੇਰੇ ਤੇ ਕੂੜੀਆ ਤਾਂ ਇੰ ਝ ਮਰਦੀਆ ਜਿਵੇਂ allout ਨਾਲ ਮਛਰ

ਓਹ ਕਮਲੀ ਮੈਨੂੰ "fAcEbOoK" ਦਾ password ਪੁੱਛਦੀ ਆ__

ਓਹਨੂੰ ਕੌਣ ਸਮਝਾਵੇ ਕੀ ਓਹ ਹੀ ਸਾਡਾ password ਆ_ .

ਓਹ ਲਾ ਕੇ ਗਈ ਲਾਰਾ, ਮੁੜ ਕੇ ਨਾ ਆਈ ਦੁਆਰਾ,

ਦੁਖਾ ਦੀ ਨਾ ਥੋੜ ਸੀ ਕੋਈ , ਦੁਖ ਹੋਰ ਦੇ ਗਈ ਓਹ ਯਾਰਾ.

ਟੁੱਟਦੀਆ ਦੀ ਪੀੜ ਉਹ ਜਾਨਣ ,ਜਿੰਨਾ ਲਾਈਆ ਹੁੰਦੀਆ ਨੇ..

ਸੱਜਣ ਜਦ ਤੁਰ ਜਾਣ, ਫੇਰ ਤਬਾਹੀਆ ਹੁੰਦੀਆ ਨੇ.

ਇਕ ਵਾਰ ਇਕ ਮੁੰਡੇ ਨੂ ਓਸਦੀ ਪੁਰਾਣੀ ਮਾਸ਼ੂਕ ਬਾਜ਼ਾਰ ਵਿਚ ਮਿਲ ਜਾਂਦੀ ਹੈ ,
ਓ ਕੁੜੀ ਮੁੰਡੇ ਨੂ ਦੇਖ ਕ ਹਾਸ ਪੈਂਦੀ ਹੈ..............
.

.
... ਮੁੰਡਾ ---> ਤੇਰਾ ਪਿਆਰ ਸਾਡੇ ਲਾਇ ਤਮਾਸ਼ਾ ਹੋ ਗਿਆ ,
ਸਾਡੀ ਜਾਣ ਤੇ ਬਣੀ ਹੈ ਤੇਰਾ ਹਾਸਾ ਹੋ ਗਿਆ .
.

.
ਕੁੜੀ ---> ਮਰਜਾਨੇਆ ਤੂ ਹਾਲੇ ਇਕੱਲਾ ਹੀ ਘੂਮੀ ਜਾਣਾ
ਸਾਡੇ ਤਾ ਹੁਣ ਕਾਕਾ ਵੀ ਹੋ ਗਿਆ --->

ਇਕ ਦਿਨ ਪੱਪੂ 6 ਵਜੇ ਉਠ ਗਿਆ... ਮਾਂ ਕਹਿੰਦੀ ਪੱਪੂ ਮੇਰਾ ਸ਼ੇਰ ਪੜ੍ਹ ਲਿਖ ਕੇ ਪੈਸਾ ਕਮਾਏਗਾ ਢੇਰ
ਪੱਪੂ ਬੋਲਿਆ ਨਾ ਮੈਂ ਤੇਰਾ ਪੁਤਰ ਨਾ ਮੈਂ ਕੋਈ ਸ਼ੇਰ susu ਕਰਨ ਉਠਿਆ ਸੌਣ ਲਗਾ ਫੇਰ ......

ਇਕ ਦਿਨ ਪੱਪੂ 6 ਵਜੇ ਉਠ ਗਿਆ... ਮਾਂ ਕਹਿੰਦੀ ਪੱਪੂ ਮੇਰਾ ਸ਼ੇਰ ਪੜ੍ਹ ਲਿਖ ਕੇ ਪੈਸਾ ਕਮਾਏਗਾ ਢੇਰ
ਪੱਪੂ ਬੋਲਿਆ ਨਾ ਮੈਂ ਤੇਰਾ ਪੁਤਰ ਨਾ ਮੈਂ ਕੋਈ ਸ਼ੇਰ susu ਕਰਨ ਉਠਿਆ ਸੌਣ ਲਗਾ ਫੇਰ ......

ਓ ਕਮਲਿਆ ਦਿਲਾ ਤੂ ਕੀ ਜਾਣੇ
ਕਿਥੇ ਵਸਦੀ ਏ ਦੁਨੀਆ ,
ਮੂਹ ਤੇ ਜੀ ਜੀ ਤੇ ਪਿਛੋ ਕੀ ਕੀ ਜੁਗਤਾ ਘੜਦੀ ਏ
ਦੁਨੀਆ !

ਸੱਚਾ ਪਿਆਰ ਕਰਨਾ ਭੂਤ ਵੇਖਣ
ਵਾਗ ਹੁੰਦਾ ਹੈ ,
ਭੂਤ ਦੀਆ ਗੱਲਾ ਸਾਰੇ ਕਰਦੇ ਹਨ ਪਰ ਵੇਖਿਆ
ਕਿਸੇ ਨੇ ਨੀ ਹੁੰਦਾ !

ਇਹਨਾਂ ਦੇ ਮੁੱਲ ਚੁਕਾਏ ਨਹੀਂ ਜਾਂਦੇ_____.

ਰੱਖ ਸਾਂਭ ਕੇ ਇਹਨਾਂ ਨੂੰ____,
ਇਹ ਕਦੀ ਗਵਾਏ ਨਹੀਂ ਜਾਂਦੇ____.

ਵੱਸ ਜਾਦੇਂ ਨੇ ਸਾਹਾਂ ਵਿੱਚ____,
..ਹਰ ਥਾਂ ਨਵੇਂ ਬਣਾਏ ਨਹੀਂ ਜਾਂਦੇ____.

ਇਸ਼ਕ ਮੰਗੇ ਜਦ ਜਾਨ_____,
ਸੱਚੇ ਯਾਰਾਂ ਬਿਨਾਂ ਇਹ ਰਿਸ਼ਤੇ ਨਿਭਾਏ ਨਹੀਂ ਜਾਦੇਂ_.

Sunday 4 September 2011

Harpreet singh ropar

ਸਤਿ ਸ਼ੀ੍ ਅਕਾਲ ਜੀ. ਇੱਕ ਨਵੀ ਰਚਨਾ ਲੈ ਕੇ ਆਇਆ ਹਾ
ਸਾਡੀ ਜਿੰਦਗੀ ਵਿੱਚ ਵੀ ਕਦੀ ਕੋਈ ਆਪਣਾ ਸੀ
ਇੱਕ-ਇੱਕ ਪੱਲ ਕਰ ਅਵਾਦਤ ਰੱਬ ਕੋਲੋ ਉਸ ਨੂੰ ਮੈ ਮੰਗਦਾ ਸੀ
ਕਰਦਾ ਸੀ ਇੱਛਕ ਜਹਿਨੂੰ ਪਤਾ ਨੀ ਕਿਨਾ ਉਸ ਉਤੇ ਮੈ ਮਰਦਾ ਸੀ
ਗਲਤੀ ਤਾ ਸਿਰਫ ਪ੍ਰੀਤ ਦੀ ਸੀ ਇੱਕ ਸਾਹਿਬਾ ਵਿੱਚੋ ਹੀਰ ਮੈ ਲੱਭਦਾ ਸੀ
ਸਾਨੂੰ ਜਿੰਦਗੀ ਵਿੱਚ ਵੀ ਕਦੀ ਕੋਈ ਆਪਣਾ ਸੀ
ਸੁਣਦਾ ਰਹਿਦਾ ਗੱਲਾ ਉਹਦੀਆ ਸਾਰਿਆ
ਫੁੱਲਾ ਵਾਗ ਉਹਨੂੰ ਮੈ ਰੱਖਦਾ ਸੀ
ਨਜਰ ਨਾ ਲੱਗ ਜਾਏ ਕਿਸੇ ਦੀ ਉਹਨੂੰ ਬੱਸ ਇਸੇ ਗੱਲ ਤੋ ਮੈ ਡਰਦਾ ਸੀ
ਨਜਰ ਨਾ ਲੱਗ ਜਾਏ ਕਿਸੇ ਦੀ ਉਹਨੂੰ ਬੱਸ ਇਸੇ ਗੱਲ ਤੋ ਮੈ ਡਰਦਾ ਸੀ
ਪਰ ਝੂਠੇ ਉਹਦੇ ਵਾਅਦੇ ਸਾਰੇ ਝੂਠਿਆ ਤਮਾਮ ਉਹ ਕਸਮਾ ਸੀ
ਕਸੂਰ ਤਾ ਸਿਰਫ ਸਾਡਾ ਸੀ ਇੱਕ ਬੇਵਫਾ ਨੂੰ ਆਪਣਾ ਸਮਝੀ ਜਾਦਾ ਸੀ
ਗਲਤੀ ਤਾ ਸਿਰਫ ਪ੍ਰੀਤ ਦੀ ਸੀ ਇੱਕ ਸਾਹਿਬਾ ਵਿੱਚੋ ਹੀਰ ਮੈ ਲੱਭੀ ਜਾਦਾ ਸੀ
ਪੇਸੈ ਨਾਲ ਸੀ ਪਿਆਰ ਉਸਦਾ ਸਿਰਫ ਪੈਸਾ ਉਸਨੂੰ ਚੰਗਾ ਲੱਗਦਾ ਸੀ
ਵਿਆਹ ਲਈ ਤਰਲੇ ਕਰਨਾ ਮਜਾਖ ਉਸਨੂੰ ਸਾਡਾ ਲੱਗਦਾ ਸੀ
ਹੋਰਾ ਨਾਲ ਹੱਸ ਕੇ ਗੱਲਾ ਕਰਦੀ ਔ ਅੱਗ ਵਾਗੂੰ ਔ ਮੈ ਜਰਦਾ ਸੀ
ਕਸੂਰ ਤਾ ਸਿਰਫ ਸਾਡਾ ਸੀ ਇੱਕ ਪੱਥਰ ਚੌ ਹੀਰਾ ਮੈ ਲੱਭਦਾ ਸੀ
                                                                   ਗਲਤੀ ਤਾ ਸਿਰਫ ਸਾਡੀ ਸੀ ਸਾਹਿਬਾ ਵਿੱਚੋ ਹੀਰ ਮੈ ਲੱਭਦਾ ਸੀ
                                                                   ਕੱਖ ਕਰਤਾ ਪ੍ਰੀਤ ਨੂੰ ਉਹਨੇ ਜੋ ਸਦਾ ਚੱੜਦੀਆ ਕੱਲਾ ਵਿੱਚ ਰਹਿਦਾ ਸੀ
                                                                   ਕਸੂਰ ਤਾ ਸਿਰਫ ਸਾਡਾ ਸੀ ਵੱਜਰ ਮਿੱਟੀ ਚੌ ਸੌਨਾ ਮੈ ਲੱਭਦਾ ਸੀ
                                                                   ਗਲਤੀ ਤਾ ਸਿਰਫ ਸਾਡੀ ਸੀ ਸਾਹਿਬਾ ਵਿੱਚੋ ਹੀਰ ਮੈ ਲੱਭਦਾ ਸੀ
                                                                   ਸਾਡੀ ਜਿੰਦਗੀ ਵਿੱਚ ਵੀ ਕਦੀ ਕੋਈ ਆਪਣਾ ਸੀ

ਇਕ ਦੂਜੇ ਨੂੰ ਜੋ Class..ਚ' ਇਸ਼ਾਰੇ ਕਰਦੇ ਸੀ__,
ਜੁੱਤੀਆ ਪੈਣ ਤੋਂ...ਜਮਾ ਨਾ ਡਰਦੇ ਸੀ__,Lecture ਕੋਈ ਹੋਰ...ਹੁੰਦਾ ਸੀ ਤੇ
Book ਕੋਈ ਹੋਰ...ਹੀ ਪੜਦੇ ਸੀ__,ਪਿਛੇ ਬਹਿ ਕੇ ਸੌਂ ਜਾਂਦੇ...ਜਾਂ ਗੱਲਾ ਕਰਦੇ ਸੀ__,
ਅੱਜ ਕੱਲੇ ਕੱਲੇ ਹੋ ਕੇ ਯਾਰ ਹਾਉਕੇਂ ਭਰਦੇ ਨੇ__ਕੋਈ ਥੋੜਾ ਕੋਈ ਜਿਆਦਾ..
.Miss ਤੇ ਇਕ ਦੂਜੇ ਨੂੰ ਸਾਰੇ ਕਰਦੇ ਨੇ_

Saturday 3 September 2011


ਏਨੇ ਪੈਸਿਆ ਦੇ ਮੁੰਡੇ petrol ਨਈ ਪਾਉਂਦੇ ____

ਜੀਨੇ ਦੇ ਕੁੜਿਆ golgappe ਖਾ ਜਾਂਦੀਆ.___:p
ਪਿਆਰ ਉਹ ਜੋ ਰੂਹਾਂ ਤੱਕ ਗੁਜਰੇ ਕੁੜੀ ਦੇ ਡੈਡੀ ਨੂੰ ਦੇਖ ਭੱਜ ਜਾਣਾ ਕੋਈ ਪਿਆਰ ਨਹੀ ..

ਜਦ ਮਿਰਜ਼ਾ ਜੰਡ ਥੱਲੇ ਗਿਆ si sleep....... SAHIbA ਦੇ ਭਰਾ ਲੈ ਕੇ ਆ ਗਏ ਲੰਡੀ jeeP..
SisteR ਨੂੰ ਮਿਰਜ਼ੇ ਨਾਲ ਵੇਖ ਕੇ ਵੀਰ ho ਗਏ sAd......keHanDe "sahibA" ਨੂੰ that's very bad...

ਜਦ ਇੱਕ ਦਮ ਮਿਰਜ਼ਾ hoya "waKE UP"......ਟੁੱਟੇ ਤੀਰਾਂ ਨੂੰ ਦੇਖ਼ ਕੇ keHAndA ਜਾ ਨੀ ਅੱਜ ਤੋਂ ਤੇਰਾ ਮੇਰਾ "breaK -uP".....!
║ 5' 7" ਜਿਸਦੀ height ਹੋਵੇ...Jean ਜਿਸਦੀ tight ਹੋਵੇ......Chehra ਜਿਸਦਾ bright ਹੋਵੇ......ਉਮਰ 19 to 22 ਹੋਵੇ....ਬੱਸ ਏਦਾ ਦੀ ਅਪਣੀ Wife ਹੋਵੇ ║

6 ਗੱਲਾਂ, 6 ਗੱਲਾਂ ਨੂੰ ਖਤਮ ਕਰ
ਦਿੰਦੀਆ ਨੇ
1: sorry -ਗਲਤੀ ਨੰ
2:dukh -ਜਿੰਦਗੀ ਨੂੰ
3:gussa -ਰਿਸ਼ਤੇ ਨੂੰ
4:khushi -ਦੁੱਖ ਨੂੰ
5:saath -ਗ਼ਮ ਨੂੰ
6:dhokha -ਦੋਸਤੀ ਨੂੰ

ਸਾਡੀ ਕੋਈ ਨਹੀਊ ਜੱਗ ਉੱਤੇ ਭਾਵੇ ਸੁੱਨਖੀਆ ਦੀ ਥੋੜ ਨਾ

ਬੱਸ ਇੱਕੋ ਦੇ ਦੇ ਰੱਬਾ ਸੋਹਣੀ ਸਾਨੂੰ ਬਹੁਤੀਆ ਦੀ ਲੋੜ ਨਾ...........

Thursday 1 September 2011


ਤੇਰੀ ਮਾਂ ਨੂੰ "ਜਵਾਈ"
ਨਹੀ ਲੱਭਣਾ___
ਸਾਡੀ ਮਾਂ ਨੂੰ "ਨਹੂੰਆ"
ਬਥੇਰੀਆਂ___
♥ ਮਿਟਾਉਣਾ ਚਾਹਵਾ ਤਾਂ ਨਹੀ ਮਿਟੇਗਾ ਓਹਦਾ ਨਾਮ ਮੇਰੇ ਦਿਲ ਤੋਂ.._________. ਕਿਉਕਿ ਮਿਟਾਇਆ ਓਹ ਜਾਦਾ ਐ ਜੋ ਗਲਤੀ ਨਾਲ ਲਿਖਿਆ ਜਾਵੇ ♥

GIRL :- ਤੁਸੀ ਕਿਓ ਫੇਲ ਕਰਵਾ ਤਾ ਰੱਬ ਜੀ,ਮੇ ਇੰਨੇ ਮੱਥੇ ਟੈਕੇ ਰੋਜ਼ ਅਰਦਾਸਾ ਕਰਦੀ ਸੀ,
GOD :- ਕਿਓ ਆਈ ਸੀ ਮੇਰੇ ਕੋਲ,ਉਹਨੂੰ ਕਹਿਣਾ ਸੀ ਪਾਸ ਕਰਾਉਣ ਨੂੰ,ਜਿਸ ਨਾਲ ਰੋਜ਼ adhi raat 12 vajje takk Chatting ਕਰਦੀ ਸੀ...............

♥♥ਜਦ ਸੱਪਨੇ ਆਧੂਰੇ ਰਹਿ ਜਾਂਦੇ ਨੇ ,ਤਾ ਦੁੱਖ ਦਰਦ ਸਭ ਅੱਥਰੂ ਬਣ ਬਹਿ ਜਾਦੇਂ♥♥
♥♥ਜੋ ਕਹਿੰਦੇ ਨਹੀ ਥੱਕਦੇ ਕਿ ਅਸੀ ਸਿਰਫ ਤੇਰੇ ਹਾ ਪਤਾ ਨਹੀ ਉਹ ਹੀ ਕਿਵੇ ਅਲਵਿਦਾ ਕਹਿ ਜਾਦੇਂ ਨੇ♥♥



► ____ਇੱਕ ਰੱਬਾ ਤੇਰੀ ਓਟ AA.ਦੂਜੀ ਯਾਰਾਂ ਦੀ Full Support AA ___ _ ►

ਮੰਮੀ ਕਹਿੰਦੀ ਕੇ ਨੂੰਹ ਲੱਭ ਕੇ ਲਿਆ ...... ਕੀ ਦੱਸਾਂ ਮੰਮੀ ਨੂੰ ਕੇ ਕੋਈ ਫਸਦੀ ਈ ਨਈ ♥♥♥

♥ ਅੱਧੀ ਰਾਤ ਨੂੰ ਇੱਕ ਸੁਪਨਾ ਆਣ ਖਲੋ ਜਾਂਦਾਂ__ ਫਿਰ ਸੌਣਾ ਵੀ ਔਖਾ ਹੋ ਜਾਦਾਂ__,
ਪਿਆਰ ਉਹਦੇ ਦਾ ਸ਼ਰੂਰ __ਮੇਰੀ ਨਸ਼ ਨਸ਼ ਨੂੰ ਮੋਹ ਜਾਦਾਂ __,
ਸੌਹ ਰੱਬ ਦੀ ਪਿਆਰ ਕੀਤਾ ਨੀ ਜਾਦਾਂ __ਪਿਆਰ ਤਾਂ ਆਪਣੇ ਆਪ ਹੀ ਹੋ ਜਾਦਾਂ ♥


Mid Ocean ਵਿੱਚ ਹੈ Boat
ਸਹਾਰਾ ਕੋਈ ਨਹੀ.....
ਅਸੀਂ ਬੈਠੇ ਹਾਂ Alone
ਸਾਡਾ ਕੋਈ ਨਹੀ
ਕਿਸੇ ਵਕਤ ...Selfish Pry
ਇਕ Loving ਨਜ਼ਰ ਕਰ ਦਿਤੀ ਹੁੰਦੀ
ਥੋੜੀ ਮਹੁੱਬਤ ਥੋੜੀ Sympathy
ਕਦੇ ਤਾਂ Show ਕਰ ਦਿਤੀ ਹੁੰਦੀ
ਕੀ ਕਰੀਏ ਕਿਸੇ ਤੇ Faith
ਸਾਡਾ ਕੋਈ ਨਹੀ...
Pinch ਕਰੇਗੀ ਜਦੋ Separation
ਫਿਰ ਤੂੰ ਹੋਸ਼ ਵਿੱਚ ਆਵੇਗਾਂ
Tear ਵਹਿਣਗੇ Dear ਤੇਰੇ
ਫਿਰ Sad face ਬਣਾਵੇਗਾ
ਫਿਰ ਕਰਾਗੇਂ ਤੈਨੂੰ ਅਸੀਂ ਵੀ Joke
ਨਾ ਜਾਣ ਸਕੂਗਾ ਤੇਰੇ ਦਿਲ ਦਾ Dear Matter ਹੋਰ ਕੋਈ
ਨਹੀ ਮਿਲੇਗਾ ਕੋਈ ਚਾਹੁਣ ਵਾਲਾ
ਸਾਡੇ ਤੋ Better ਹੋਰ ਕੋਈ
ਨਾ ਕਰ ਸਾਨੂੰ Ignore
ਆਸੀ ਬੈਠੇ ਹਾ Alone
ਸਾਡਾ ਕੋਈ ਨਹੀ

♥ ਕੋਈ-ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ,
ਬਹੁਤੇ ਲੋਕ ਅਸਾਂ ਨੂੰ ਰੁਆ ਕੇ ਰਾਜ਼ੀ ਨੇ,
ਬੱਸ ਇਕ-ਦੋ ਜਿੰਨਾ ਆਪਣਾ ਬਨਾਇਆ,
ਬਾਕੀ ਸੱਭ ਮਿੱਟੀ 'ਚ ਮਿਲਾ ਕੇ ਰਾਜ਼ੀ ਨੇ♥

ਭੁੱਲਦੀ ਨਾ ਪਹਿਲੀ ਉਹਦੇ ਨਾਲ ਮੁਲਾਕਾਤ, ਸੰਗਦੇ ਸੰਗਾਉਂਦਿਆ ਨੇ ਕੀਤੀ ਗਲਬਾਤ|| ਗਿਣਤੀ ਦੇ ਪਲ ਚੁੱਪ... ਕੀਤਿਆਂ ਦੇ ਲੰਘੀ ਜਾਣ, ਉਹਦੇ ਹੱਥ ਪੈਰ ਅਤੇ ਮੇਰੇ ਬੁੱਲ ਕੰਬੀ ਜਾਣ||
ਕਦੇ ਪਾਉਂਦੀ ਨੀਂਵੀਂ ਕਦੇ ਨਜ਼ਰਾਂ ਮਿਲਾਉਂਦੀ ਰਹੀ, ਉਂਗਲਾਂ ਦੇ ਉੱਤੇ ਝੱਲੀ ਚੁੰਨੀ ਨੂੰ ਘੁਮਾਉਂਦੀ ਰਹੀ || ਕਿੱਥੋਂ ਗਲ ਸੁਰੂ ਕਰਾਂ ਹਿੰਮਤ ਬਨਾਈ ਜਾਂਵਾਂ.
ਪੈਰ ਨਾਲ ਧਰਤੀ ਤੇ ਲੀਕਾਂ ਮੈਂ ਵੀ ਵਾਹੀ ਜਾਂਵਾਂ|| ਅੱਜ ਫਿਰ "________" ਦੀ ਯਾਦ ਯਾਰੋ ਆ ਗਈ, ਅੱਜ ਫਿਰ "$iDhu" ਦੀ ਅੱਖ ਨੁੰ ਰੁਵਾ ਗਈ||

ਮੈਂ ਕੀ ਅਰਜ ਕਰਾਂ ਰੱਬਾ...

ਬਸ ਐਨੀ ਕੁ ਮਿਹਰ ਚਾਹੀਦੀ...

ਅਸੀ ਪਾਇਆ ਹੋਵੇ ਕੋਟ,ਗਲ ਟਾਈ ਲਾਉਣ ਵਾਲੀ ਚਾਹੀਦੀ..
...
ਯਾਰ ਬੜੇ ਸੌਖੇ ਰਹਿੰਦੇ ਆ,ਕੋਈ ਸਤਾਉਣ ਵਾਲੀ ਚਾਹੀਦੀ..

ਬਹੁਤ ਸੌਂ ਕੇ ਦੇਖ ਲਿਆ,ਕੋਈ ਜਗਾਉਣ ਵਾਲੀ ਚਾਹੀਦੀ ..

ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ..

ਸਾਨੂੰ ਕੋਈ ਦਿਲ ਲਾਉਣ ਵਾਲੀ ਚਾਹੀਦੀ ... ??
ਇਹਨਾ ਅੱਖੀਆ ਵਿੱਚ ਸੀ ਪਿਆਰ ਬੜਾ,, ਓਹਨੇ ਅੱਖੀਆ ਦੇ ਵਿੱਚ ਕਦੇ ਤੱਕਿਆ ਹੀ ਨਹੀ,, ਇਸ ਦਿਲ ਵਿੱਚ ...ਸੀ ਸਿਰਫ ਤਸਵੀਰ ਉਸਦੀ,, ਮੈ ਆਪਣੇ ਦਿਲ ਵਿੱਚ ਹੋਰ ਕੁਝ ਰੱਖਿਆ ਹੀ ਨਹੀ

ਕੀਤਾ ਪਿਆਰ ਜੇ ਆਪਣੇ ਸੱਜਣ ਨੂੰ,


ਆਪਣੀ ਲਈ ਕਦੇ ਤਰਸਾਈ ਦਾ ਨੀ,


ਪਿਆਰ ਚਲਦਾ ਸਦਾ ਯਕੀਨ ਉੱਤੇ,


ਪੈਰ ਪੈਰ ਤੇ ਯਾਰ ਅਜਮਾਈ ਦਾ ਨੀ,..


ਜਦ ਸੋਚਾਂ ਵਿੱਚ ਕਚਨਾਰ ਜਿਹੀ,

ਕਦੇ ਆਕੇ ਗੱਲਾਂ ਕਰਦੀ ਏ..

ਜਿਵੇਂ ਸਓਣ ਦੀ ਪਹਿਲੀ ਬਾਰਿਸ਼,

ਆ ਬੰਜਰ ਧਰਤੀ ਤੇ ਵਰਦੀ ਏ..

ਚਲੋ ਇੱਕ-ਦੋ ਘੜੀਆਂ ਸੁਪਨਾ ਸਹੀ,

ਪਾ ਸੀਨੇ ਦੇ ਵਿੱਚ ਠੰਡ ਗਏ ਨੇਂ..

ਮੈਂ ਹਾਲ ਉਨ੍ਹਾਂ ਦਾ ਪੁੱਛ ਬੈਠਾ,

ਚੁੱਪ ਕਰਕੇ ਕੋਲੋਂ ਲੰਘ ਗਏ ਨੇਂ..||

ਆਪਣੇ ਹੀ ਹੁੰਦੇ ਨੇܜܔܔ
ܜܔܔਜੋ ♥ਦਿਲ♥ ਤੇ ਵਾਰ ਕਰਦੇ ਨੇܜܔ
ܜܔܔਗੈਰਾਂ ਨੂ ਕੀ ਖਬਰ ਕਿܜܔܔ
ܜܔܔ♥ਦਿਲ♥ ਕਿਸ ਗਲ ਨਾਲ ਦੁਖਦਾ ਏܜܔܔ ♥

♥ ਨਾ ਦਰਦ ਨੇ ਕਿਸੇ ਨੂੰ ਸਤਾਇਆ ਹੁੰਦਾ,
ਨਾ ਅੱਖਾ ਨੇ ਕਿਸੇ ਨੂੰ ਰੁਲਾਇਆ ਹੂੰਦਾ,
ਖੁਸੀ ਹੀ ਖੁਸ਼ੀ ਹੂੰਦੀ ਹਰ ਕਿਸੇ ਕੋਲ
ਜੇ ਬਣਾੳਣ ਵਾਲੇ ਨੇ "ਦਿਲ" ਨਾ ਬਣਾਇਆ ਹੁੰਦਾ ♥

ਮੇਰੇ ਰਾਹਾ ਵਿਚ ਨਾ ਜੇ ਖੜਦੀ ਤਾ ਚੰਗਾ ਸੀ

ਅੱਖ ਤੇਰੇ ਨਾਲ ਨਾ ਜੇ ਲੜਦੀ ਤਾ ਚੰਗਾ ਸੀ

ਆਪੇ ਮੈਂ ਵੀ ਨਾ ਪੜਦਾ ਇਸ਼ਕ਼ ਪੜ੍ਹਾਈਆ ਨੀ

ਤੂੰ ਮੇਰੇ ਨਾਲ ਨਾ ਹੁੰਦੀ ਪੜਦੀ ਤਾ ਚੰਗਾ ਸੀ

ਦੋ ਸਾਲ ਇਕ ਦੂਜੇ ਨੂੰ ਬਲਉਣੋ ਰਹੇ ਡਰਦੇ

ਇਕ ਸਾਲ ਹੋਰ ਰਹਿੰਦੀ ਡਰਦੀ ਤਾ ਚੰਗਾ ਸੀ

ਜਾ ਫੇਰ ਨਿਭਾ ਕੇ ਜਾਂਦੀ ਕੀਤੇ ਹੋਏ ਵਾਦੇ

ਜਾ ਉਮਰਾਂ ਦੀ ਹਾਮੀ ਨਾ ਭਰਦੀ ਤਾ ਚੰਗਾ ਸੀ

ਅਸੀਂ ਅੰਦਰੋਂ ਅੰਦਰੀਂ ਰੋਂਦੇ ਹਾਂ,
ਸਾਨੂੰ ਦਰਦ ਵਿਖਾਉਣ ਦੀ ਆਦਤ ਨਹੀਂ,
ਜਿੰਦਗੀ ਇੱਕੋ ਸਹਾਰੇ ਕੱਟ ਲਾਂਗੇ,
ਸਾਨੂੰ ਨਵੇਂ ਬਣਾਉਣ ਦੀ ਆਦਤ ਨਹੀਂ,
ਅਸੀਂ ਰੂਹ ਦੀ ਯਾਰੀ ਲਾਉਂਦੇ ਹਾਂ,
ਹੁਸਨਾ ਨੂੰ ਚਾਹੁਣ ਦੀ ਆਦਤ ਨਹੀਂ,

ਜਦ ਤੱਕ ਸਾਗਰ ਸੁੱਕ ਨੀ ਜਾਦੇ ਵਗਦੇ ਦਰਿਆ ਰੁਕ ਨੀ ਜਾਦੇ,
ਕਸਮ ਖੁਦਾ ਦੀ ਮੈਂ ਤੈਨੂੰ ਉਦੋ ਤੱਕ ਪਿਆਰ ਕਰਾਗਾਂ,
ਜਦ ਤੱਕ ਇਹ ਧਰਤੀ ,ਚੰਦ ਤੇ ਤਾਰੇ ਚਲਦੇ- ਚਲਦੇ ਰੁਕ ਨੀ ਜਾਦੇ