Saturday 12 November 2011

'ਮੁੱਲ ਪਾਣੀ ਦਾ ਨਹੀ,ਪ੍ਯਾਸ ਦਾ ਹੁੰਦਾ ਆ ,,,,ਮੁੱਲ ਮੌਤ ਦਾ ਨਹੀ,ਸਾਹ ਦਾ ਹੁੰਦਾ ਆ,,,,,ਯਾਰ ਤਾ ਬਥੇਰੇ ਹੁੰਦੇ ਨੇ ਦੁਨਿਆ ਚ,,,,,,ਮੁੱਲ ਯਾਰੀ ਦਾ ਨਹੀ ,ਵਿਸ਼ਵਾਸ ਦਾ ਹੁੰਦਾ ਆ,,,,,
ਨਾ ਮੈਂ ਸੋਨਾ....ਨਾ ਹਾਂ ਮੈਂ ਚਾਂਦੀ.... ਮੈਂ
ਤਾਂ ਮਿੱਟੀ ਹਾਂ ਖੇਤ ਦੀ.... ਆਪਣੀ ਆਈ "jind ਨੇ
ਆਪੇ ਮਰ ਜਾਣਾ.... ਕਿਉਂ ਪਿੰਡ "pensre" ਮੇਰੀ ਮੌਤ
ਲਈ ਮੱਥਾ ਟੇਕਦੀ..
ਤੇਰੇ ਨਾਲ ਜੀਨੇ ਦੀ ਇਕ ਰੀਝ ਸਜਾਈ ਬੈਠੇ ਹਾਂ .
ਖੋਰੇ ਕਦ ਇਹ ਪੂਰੀ ਹੋਵੇਗੀ ਅਸੀਂ ਆਸ ਲਗਾਈ ਬੈਠੇ ਹਾਂ .
ਸਾਹ ਲੈਣੇ ਵੀ ਕਿੰਝ ਛਡ ਦਈਏ, ਤੇਨੂ ਸਾਹਾਂ ਚ ਵਸਾਈ ਬੈਠੇ ਹਾਂ .
ਰੱਬ ਤੋਂ ਅਸੀਂ ਹੋਰ ਕੀ ਮੰਗਣਾ ਅਸੀਂ ਤਾ ਤੇਨੂ ਹੀ ਰੱਬ ਬਣਾਈ ਬੈਠੇ ਹਾਂ
*ਕਿਸੇ ਗਰੀਬ ਕੋਲੋਂ ਪੁੱਛੋ ਕਿ ਗੁਜ਼ਾਰਾ ਕੀਹਨੂੰ ਕਹਿੰਦੇ ਨੇ,.
ਭਾਈਆ-ਭਾਈਆ ਵਿੱਚ ਜਦ ਪੇ ਜਾਣ ਵੰਡੀਆਂ,
***ਮਾਪਿਆਂ ਨੂੰ ਪੁੱਛੋ ਕਿ ਬਟਵਾਰਾ ਕੀਹਨੂੰ ਕਹਿੰਦੇ ਨੇ,.
ਆ ਗਿਆ ਬੁਢਾਪਾ, ਨਾਲ ਹੀ ਆ ਗਈ ਹੱਥ ਵਿੱਚ ਸੋਟੀ,
***ਬਜ਼ੁਰਗਾਂ ਨੂੰ ਪੁੱਛੋ ਕਿ ਸਹਾਰਾ ਕੀਹਨੂੰ ਕਹਿੰਦੇ ਨੇ
ਮੈਂ ਪੁੱਛਿਆ ਰੱਬ ਨੂੰ ਕੀਮਤ ਕੀ ਹੈ ਪਿਆਰ ਦੀ,
ਰੱਬ ਵੀ ਹੱਸ ਕੇ ਕਹਿੰਦਾਂ : "ਹੰਝੂ ਭਰੀਆਂ ਅੱਖਾਂ ਤੇ ਸਾਰੀ ਉਮਰ ਇੰਤਜ਼ਾਰ ਦੀ "... ♥
 
 
 
ਮੈ ਹਾਰ ਜਾਵਾ ਇਹ ਇਸ਼ਕ ਦੀ ਖੇਡ,,,ਤੈਨੂੰ ਜਿਤਾਉਣ ਦਾ ਜੀਅ ਕਰਦਾ,
ਜਿੰਦਗੀ ਦੀ ਹਰ ਪਿਆਰੀ ਰਾਤ,,ਤੇਰੇ ਨਾਲ ਬਿਤਾਉਣ ਨੁੰ ਜੀਅ ਕਰਦਾ,
ਰੱਬਾ ਛੇਤੀ ਠੰਡ ਕਰਦੇ____ਮੇਰਾ ਜੱਫੀਆ ਪਾਉਣ ਨੁੰ ਜੀਅ ਕਰਦਾ_
ਕੱਲ੍ਹ ਕਿਸੇ ਦੇਖਿਆ ਨਹੀਂ,,, ਕੱਲ੍ਹ ਦੇਖ ਕੇ ਵੀ ਜੀਅ ਨਹੀਂ ਹੁੰਦਾ.... ਜੀਹਨੇ ਜ਼ਹਿਰ ਪੀਤਾ ਉਹ ਸਵਾਦ ਦੱਸ ਨਹੀਂ ਸਕਿਆ,, ਤੇ ਸਵਾਦ ਦੇਖਣ ਲਈ ਜ਼ਹਿਰ ਪੀ ਨਹੀਂ ਹੁੰਦਾ..
ਤੂੰ ਭਾਵੇਂ ਭੀਖ ਮੰਗਾ ਲੈ ਤੂੰ ਭਾਵੇਂ ਰਾਜ ਕਰਾ
ਬਸ ਏਨੀ ਕੁ ਰਹਮਤ ਰਖੀ ਰਹਿਏ ਤੇਰੀ ਵਿਚ ਰਜ਼ਾ
ਏਨਾ ਕ ਬਲ ਬਕਸ਼ ਦੇਵੀਂ ਮੇਰੀ ਜਿੰਦ ਨਿਮਾਣੀ ਨੂੰ
ਇਕ ਆਪਣੀ ਔਕਾਤ ਨਾ ਭੁਲਾਂ ਤੇ ਨਾ ਭੁਲਾਂ ਗੁਰਬਾਣੀ ਨੂ
ਗੁਜਰਦਾ ਰਿਹਾ ਮੈ ਬੇ ਖੋਫ ਜੰਗਲਾਂ ਵਿਚੋ ਵੀ ਏਹੀ ਇਤਵਾਰ ਕਰਕੇ,

ਜਾਨਵਰ ਹੀ ਨੇ ਇਨਸਾਨ ਤਾਂ ਨਹੀ ਜੇਹੜਾ ਲੁੱਕ ਜਾਣਗੇ ਵਾਰ ਕਰਕੇ,