Friday 28 October 2011

ਰੱਬਾ ਕਰਦੇ ਖਤਮ ਤੂੰ ਖੇਡ ਇਸ਼ਕ ਦੀ ਇਹ ਰਾਸ ਕਿਸੇ ਨਾ ਆਵੇ __!! ਵਿਖਾ ਕੇ ਸੁਪਨੇ ਸੋਹਣੇ ਚੰਦਰਾ ਨੀਂਦ ਵੀ ਖੋਹ ਲੈ ਜਾਵੇ........!!
ਜਦੋ ਤੁਰਨਾ ਨਹੀ ਆਉਂਦਾ ਸੀ,ਉਦੋਂ ਹਰ ਕੋਈ ਗੋਦੀ ਚੁਕਦਾ ਸੀ,

ਜਿਸ ਦਿਨ ਦਾ ਤੁਰਨਾ ਸਿਖਿਆ ਹੈ,ਲੋਕੀ ਥਾਂ ਥਾਂ ਟੋਏ ਪੁੱਟਦੇ ਨੇ..
(•̪●) _ ► ਨਵੀਆਂ ਤੂੰ ਕੁੜੇ ਜੋ ਨੇ ਪਾਈਆਂ ਫੋਟੋਆਂ,◄
(•̪●) _ ► zOOm ਕਰ ਕਰ ਅਸੀਂ ਰਹੀਏ ਤੱਕਦੇ,◄
(•̪●) _ ► ਆਜਾ OnLiNe ਨੀ ਤੂੰ ਮੇਰੀ ਹਾਨਣੇ,◄
(•̪●) _ ► ਤੇਰੇ ਬਿਨਾਂ ਹੁਣ ਅਸੀਂ ਨਹੀਓ ਬਚਦੇ,◄
(•̪●) _ ► ਪਾਕੇ ਪੁੱਠੀ ਆਦਤ ਤੂੰ ਗਾਇਬ ਹੋ ਗਈ,◄
... (•̪●) _ ► PC ਅਗੇ ਬੈਠੇ ਸਾਰੀ ਰਾਤ ਲੰਘ ਗਈ,◄
(•̪●) _ ► ਆਖ ਕੇ ਮੈਂ ਆਈ ਹੁਣੇ FACEBOOK ਤੇ,◄
(•̪●) _ ► ਮਿਤਰਾਂ ਨੂੰ ਐਵੈਂ ਸੂਲੀ ਉੱਤੇ ਟੰਗ ਗਈ. ◄....
ਇੱਕ ਟਾਹਣੀ ਦੇ ਸੰਗ ਰਲ ਕੇ ਇੱਕ ਫੁੱਲ ਜਿਹਾ ਖਿੱਲਦਾ ਏ, ਝੂੱਠਾ ਪਿਆਰ ਤਾਂ ਹਰ ਥਾਂ ਮਿਲ ਜਾਂਦਾ ਏ ਪਰ 'ਬਾਜਵੇ' ਸੱਚਾ ਪਿਆਰ ਤਾਂ ਕਿਸਮਤ ਨਾਲ ਮਿਲਦਾ ਏ."

Thursday 27 October 2011

ਯਾਰੀਆਂ ਨੂੰ ਜੋ ਸਮਝੇ ਧੰਦਾ , ਉਹ ਜੁੱਤੀ ਥੱਲੇ ਰੱਖੀਏ ਬੰਦਾ
ਕਿਸਮਤ ਤੇ ਦਿੱਲ ♥ ਵਿੱਚ ਸਿਰਫ ਇੰਨਾ ਕ ਫਰਕ ਹੈ,_
.
-- ਜੋ ਦਿੱਲ ਵਿੱਚ ਹੁੰਦੇ ਨੇ ਉਹ ਕਿਸਮਤ ਵਿੱਚ ਨਹੀ,_
-- ਤੇ ਜੋ ਕਿਸਮਤ ਵਿੱਚ ਹੁੰਦੇ ਨੇ ਉਹ ਦਿੱਲ ਵਿੱਚ ਨਹੀ.___
ਸਕੂਲ ਵਿਚ ਜਦੋ ਮੈਡਮ ਪੋਲੇ-ਪੋਲੇ ਹੱਥਾਂ ਨਾਲ
ਚਪੇੜ ਮਾਰਦੀ ਸੀ ਤਾ ਬਹੁਤ ਵਧੀਆ
ਲਗਦਾ ਸੀ .....BUT
.
.
... .
.
.
.
.
.
.
.
.
.
ਇੰਨੀਆ feelings ਨਾ ਲਊ ....
ਸਾਲੀ ਮਾਰਦੀ ਜੋਰ ਨਾਲ ਹੀ ਸੀ ..... :D :D
░▄███▄░░▄███▄░░░▄███▄░░████▄░
██▀░▀▀░██▀░▀██░██▀░▀██░██░▀██
██▄▀██░██▄░▄██░██▄░▄██░██░▄██
░▀███▀░░▀███▀░░░▀███▀░░████▀░
██▄░██░██░░▄███▄░██░██░████
███▄██░██░██▀░▀▀░██▄██░░██░
██▀███░██░██▄▀██░██▀██░░██░
██░░██░██░░▀███▀░██░██░░██░
────(♥)(♥)(♥)────(♥)(♥)(♥) _
──(♥)██████(♥)(♥)██████(♥)
─(♥)████████(♥)████████(♥)
─(♥)██████████████████(♥)
──(♥)████████████████(♥)
────(♥)████████████(♥) __
──────(♥)████████(♥)
────────(♥)████(♥) __
─────────(♥)██(♥)
───────────(♥) __
2 ਜਨਾਨੀਆ ਬਸ
ਸ੍ਟੈੰਡ ਤੇ ਲੜ ਪਈਆ

ਪਹਿਲੀ:-"ਓਏ! ਮੈਂ ਇਕ ਥ੍ਪੜ ਮਾਰਿਆ ਨਾ,
ਅਮਰੀਕਾ ਡਿਗੇਗੀ ਜਾ ਕੇ ਹਾ!
... ...
ਦੂਜੀ :-ਓਏ. ਮੈਂ ਇਕ ਥ੍ਪ੍ੜ ਮਾਰਿਆ ਨਾ ਕੈਨਡਾ ਜਾ ਡਿਗੇਗੀ,

ਇਕ ਬਜੁਰਗ ਕੋਲ ਖੜਾ ਕਹੰਦਾ :-ਭੇਣ ਜੀ ਆ ਨਿੱਕੀ ਜੀ ਮੁੱਕੀ
ਮਾਰਿਓ ਮੈਂ
ਨਾਲ ਦੇ ਪਿੰਡ ਜਾਣਾ ਏ
ਮਨਿਆ ਕੀ ਮੇਰੇ ਇਸ਼ਕ਼ ਵਿਚ ਦਰਦ ਨਹੀ ਸੀ ..
ਪਰ ਦਿਲ ਮੇਰਾ ਬੇਦਰਦ ਨਹੀ ਸੀ..
ਹੋ ਰਹੀ ਸੀ ਮੇਰਿਆ ਅਖਾ ਚੋ ਹੰਜੂਆ ਦੀ ਬਾਰਿਸ਼ ..
ਪਰ ਓਹਨਾ ਲਈ ਹੰਜੂ ਤੇ ਪਾਣੀ ਵਿਚ ਕੋਈ ਫ਼ਰਕ ਨਹੀ ਸੀ ..
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ,
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ,
ਅਸੀਂ ਤਾਂ ਓਹ ਫੁੱਲ ਹਾਂ ਯਾਰਾ,
ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ__
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ,
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ,
ਅਸੀਂ ਤਾਂ ਓਹ ਫੁੱਲ ਹਾਂ ਯਾਰਾ,
ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ__

Tuesday 25 October 2011


ਹੌਲੀ-ਹੌਲੀ ਤੇਲ ਪਾਵੇ
ਬੱਤੀ ਪਿਆਰ ਨਾਲ ਲਾਵੇ
ਲਾ ਕੇ ਲਾਇਨ ਚ ਜਗਾਵੇ
ਤੂੰ ਸਜਾਉਣ ਵਾਲੀਏ ਨੀ
ਸਾਡੀ ਤੂੰ ਹੀ ਏ ਦੀਵਾਲੀ
ਦੀਵੇ ਲਾਉਣ ਵਾਲੀਏ ਨੀ
ਤੇਰਾ ਧਿਆਨ ਮੁਟਿਆਰੇ
ਕੱਲਾ ਦੀਵੇਆ ਚ' ਨਾਰੇ
ਕਿਸੇ ਵੱਲ ਨਾ ਤੂੰ ਵੇਖੇ
ਤੈਨੂੰ ਵੇਖਦੇ ਨੇ ਸਾਰੇ
ਸਾਡੇ ਜਿਗਰ ਦਾ ਖੂਨ
ਜਾ ਮਚਾਉਣ ਵਾਲੀਏ ਨੀ
ਸਾਡੀ ਤੂੰ ਹੀ ਏ ਦੀਵਾਲੀ
ਦੀਵੇ ਲਾਉਣ ਵਾਲੀਏ ਨੀ

Monday 24 October 2011

ਕਾਹਨੂਂ ਕਰਦਾ ਏ ਚੰਨਾ ਵੇ ਜੁਦਾਈਆਂ ਵਾਲੀ ਗੱਲ , ਹੁੰਦੀ ਪਿਆਰ ਚ' ਨਾ ਕਦੇ ਵੀ ਸਫ਼ਾਈਆ ਵਾਲੀ ਗੱਲ ,

ਜਿੰਨਾ ਮੈਂ ਰੋਵਾਂ ਤੇਰੇ ਲਈ ਕਿਸੇ ਨੇ ਨੀ ਰੋਣਾਂ , ਸਾਡਾ ਤੇਰੇ ਤੋਂ ਬਗੈਰ ਨਾ ਕੋਈ ਸੀ ਤੇ ਨਾ ਕੋਈ ਹੋਣਾਂ .
--ਸਾਰੇ ਕਹਿੰਦੇ ਨੇ ਕੱਲੇ ਆਏ ਹਾਂ ਕੱਲੇ ਜਾਵਾਗੇ ---
--- ਪਰ ਸਚ ਤਾ ਇਹ ਹੈ ---
---2 ਲੋਕਾਂ ਬਿਨਾ ਕੋਈ ਆਉਂਦਾ ਨੀ ਤੇ 4 ਬਿਨਾ ਕੋਈ ਜਾਂਦਾ ਨੀ ---
ਦੁਨੀਆਂ ਦੇ ਰੰਗਾਂ ਨੂੰ ਤੂੰ
ਕੀ ਜਾਣਦਾ ਐਂ ,
ਤੈਨੂੰ ਏਥੇ ਨਿੰਦਣ ਸਲਾਉਣ ਵਾਲੇ ਬੜੇ ਨੇ...
ਗੈਰਾਂ ਉੱਤੇ ਰੋਸਾ ਹੁਣ ਕਰੀਏ ਵੀ ਕਿਹੜੀ ਗੱਲੋਂ,
ਆਪਣੇ ਹੀ ਛੁਰੀਆਂ ਚਲਾਉਣ ਵਾਲੇ ਬੜੇ ਨ...
" ਮੈਂ " ਨੀ ਚਾਹੁੰਦੀ ਬਣਾ ਉਹ ਸਿਰਨਾਵੇਂ ਕੋਰੇ ਕਾਗਜ਼ ਦੇ... ਜੋ ਸ਼ੁਰੂ ਤਾਂ ਕੀਤੇ ਪਰ ਮੁਕਾਮ ਤੱਕ ਨਾ ਪਹੂੰਚ ਪਾਏ.......
ਨਾ " ਮੈਂ " ਉਹ ਕਿਨਾਰਾ ਬਣਨਾ ਚਾਹੁੰਦੀ ਹਾਂ... ਜੋ ਚਿਰ ਸਾਗਰ ਕੋਲ ਰਹਿ ਕੇ ਵੀ ਕਦੇ ਉਸ ਨੂੰ ਨਾ ਮਿਲ ਸਕਿਆ....
ਨਾ " ਮੈਂ " ਬਨਣਾ ਚਾਹੁੰਣੀ ਉਸ ਮੁੱਠੀ ਰੇਤ ਦੀ ਤਰਾਂ... ਜਿਹੜੀ ਅਕਸ ਆਪਣਾ ਕਿਰ ਕਿਰ ਕਰਕੇ ਗਵਾ ਜਾਦੀਂ........"
" ਮੈਂ " ਉਹ ਰਸਤਾ ਵੀ ਨਹੀਂ ਬਨਣਾ ਚਾਹੁੰਦੀ ਪਿੰਡ ਦਾ... ਜਿਹੜਾ ਜਾਦਾਂ ਸੀ ਸਿਰਫ਼ ਸ਼ਮਸ਼ਾਨ ਨੂੰ.........
ਇੱਕ ਲਿਖਾਰੀ ਦੀ ਕਲਮ 'ਚੋਂ ਨਿਕਲ ਕੇ ....." ਮੈਂ " ਉਹ ਜਜ਼ਬਾਤਾਂ ਦਾ ਗਵਾਹ ਬਨਣਾ ਚਾਹੁੰਦੀ ਹਾਂ.....
ਤਨ ਦੀ ਮੋਤ ਤਾਂ ਹਰ ਕੋਈ ਮਰਦਾ....... " ਮੈਂ " ਪਰ ਅੱਖਰਾਂ 'ਚ ਜਿਓੁਣਾ ਚਾਹੁੰਦੀ ਹਾਂ......
ਚੰਨਾ ਤੇਰਾ ਘੁੱਟ ਭਰ ਲਾ ..
ਵੇ ਮੈਨੂੰ ਵੇਖਿਆ ਸਬਰ ਨਾ ਆਵੇ
ਵੇ ਤੇਰੀ ਮੇਰੀ ਇੱਕ ਜਿੰਦੜੀ ..
ਵੇ ਐਵੇ ਵੱਖਰੇ ਸਰੀਰ ਬਣਾਏ
ਸੁਰਗਾਂ ਨੂੰ ਜਾਣ ਹੱਡੀਆਂ....
ਵੇ ਜਿੰਦ ਯਾਰ
ਦੀ ਬੁੱਕਲ ਵਿੱਚ ਨਿਕਲੇ
ਕੱਠਿਆ ਨੂੰ ਚੱਕ ਲਈ ਰੱਬਾ..
ਵੇ ਜੋੜੀ ਵਿੱਚ ਭੰਦੜਾ ਨਾ ਪਾਈ..
ਚੰਨਾ ਤੇਰਾ ਘੁੱਟ ਭਰ ਲਾ ..
ਵੇ ਮੈਨੂੰ ਵੇਖਿਆ ਸਬਰ ਨਾ ਆਵੇ
ਵੇ ਤੇਰੀ ਮੇਰੀ ਇੱਕ ਜਿੰਦੜੀ ..
ਵੇ ਐਵੇ ਵੱਖਰੇ ਸਰੀਰ ਬਣਾਏ..
ਸਾਡਾ ਨਾਮ ਜਿਸ ਤੇ ਲਿਖਿਆ, ਓਹ ਕਿਤਾਬ ਪੜ ਕੇ ਦੇਖਾਂਗੇ......
ਖੁਲੀਆਂ ਅੱਖਾਂ ਚ ਅਸੀ ਵੀ ਖੁਆਬ ਭਰ ਕੇ ਦੇਖਾਂਗੇ.......
ਹੋ ਗਿਆ ਅਮਰ ਜੋ ਸਾਡੇ ਲਈ ਲਗਾਇਆ ਸੀ, ਅਸੀ ਓਹ ਯਾਦਾਂ ਦਾ ਗੁਲਾਬ ਫੜ ਕੇ ਦੇਖਾਂਗੇ.......
ਗਿਲਾ ਨਹੀਂ ਕੇ ਤੁਸੀ ਕੁਝ ਦਸਿਆ ਨੀ ਖੁਦ ਬਾਰੇ, ਪਰ ਫਿਰ ਵੀ ਤੁਹਡੇ ਵਲੋਂ ਭੇਜਿਆ ਜਵਾਬ ਪੜ ਕੇ ਦੇਖਾਂਗੇ.......!!!
ਸੱਚ ਮੰਨੀ ਜਾ ਝੂਠ ਮੰਨੀ
...ਤੇਰਾ ਪਿਆਰ ਬਦਲ ਗਿਆ ਲੱਗਦਾ ਏ..
ਅਸੀ ਰੱਬ ਤੋਂ ਪੁੱਛਦੇ ਰਹਿਦੇ ਹਾ,
ਸਾਡਾ ਯਾਰ ਬਦਲ ਗਿਆ ਲੱਗਦਾ ਏ..." ♥ "
ਸੱਚ ਮੰਨੀ ਜਾ ਝੂਠ ਮੰਨੀ
...ਤੇਰਾ ਪਿਆਰ ਬਦਲ ਗਿਆ ਲੱਗਦਾ ਏ..
ਅਸੀ ਰੱਬ ਤੋਂ ਪੁੱਛਦੇ ਰਹਿਦੇ ਹਾ,
ਸਾਡਾ ਯਾਰ ਬਦਲ ਗਿਆ ਲੱਗਦਾ ਏ..." ♥ "
ਜਦੋਂ ਛੋਟੇ ਸੀ ਤਾਂ ਸੌਣ ਲਈ ਰੋਣ ਦਾ ਬਹਾਨਾ ਕਰਨਾ ਪੈਂਦਾ ਸੀ
ਤੇ ਅੱਜ ਜਦੋਂ ਵੱਡੇ ਹੋ ਗਏ ਤਾਂ ਰੋਣ ਲਈ ਸੌਣ ਦਾ ਬਹਾਨਾ ਕਰਨਾ ਪੈਂਦਾ ਹੈ
ਐਵੇਂ ਕਹਿੰਦੇ ਕਹਿੰਦੇ ਰਹਿ ਗਏ_ ਤੈਨੂੰ ਦਿਲਾਂ ਵਾਲੀ ਗੱਲ___ਜਦੋਂ ਕਹਿਣ ਜੋਗੇ ਹੋਏ__ਨੀ ਤੂੰ ਗ਼ੈਰ ਹੋ ਗਈ...!!!

ਉਹ ਕਹਿੰਦੀ ਸੀ ਮੈਂ ਆਵਾਂਗੀ ......... ਤੇਰੇ ਘਰ ਦੇ ਵਿਹੜੇ ਬਹਿ ਕੇ ਗਾਵਾਂਗੀ
ਪਰ ਨਾ ਉਹ ਆਈ ਨਾ ਗੀਤ ਸੁਣੇ....... ਮੈਨੂੰ ਤਨਹਾਈ ਨੇ ਘੇਰ ਲਿਆ
ਅੱਜ ਫਿਰ ਮੈਂ ਉਹਨੂੰ ਚੇਤੇ ਕਰਦੇ ਨੇ....... ਦਰਦ ਪੁਰਾਣਾ ਛੇੜ ਲਿਆ
ਝੂਠ ਹੀ ਰਿਸ਼ਤੇ ਟੁੱਟਣ ਦਾ ਕਾਰਨ ਨਹੀਂ ਹੁੰਦਾ __ ਕੁਝ ਲੋਕ ਸੱਚ ਦਾ ਬੋਝ ਵੀ ਬਰਦਾਸ਼ਤ ਨਹੀਂ ਕਰ ਪਾਉਂਦੇ__

ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ ਜਣੇ ਖਣੇ ਦੇ ਵਸ ਦਾ ਨਈ,
ਬੋਲ ਪਗਾਓਣਾ , ਗੱਲ ਪਚਾਓਣਾ , ਯਾਰੀ ਨਿਬਾਓਣਾ, ਜਣੇ ਖਣੇ ਦੇ ਵਸ ਦਾ ਨਈ . . .



ਕਿੰਨਾ ਆਸਾਨ ਹੈ ਕਿਸੇ ਨੂੰ ਆਪਣਾ ਕਹਿਣਾ
ਤਕਦੀਰ ਜਦੋ ਫੈਸਲਾ ਸੁਣਾਉਦੀ ਹੈ ਖੁੱਲ਼ ਕੇ ਰੋਇਆ
ਵੀ ਨਹੀ ਜਾਦਾ__


♥ ਕਿਸੇ
ਨੇ ਸੱਚ ਹੀ ਕਿਹਾ ਸੀ __ ਕਿ ਮੁਹੱਬਤ
ਮਰਦੀ ਨਹੀ,,♥
♥ਪਰ ਅਧੂਰਾ ਸੱਚ ਸੁਣੇਆ ਅਸੀ __ ਕਿੳ ਕਿ ♥
♥ ਮੁਹੱਬਤ ਖੁਦ ਨਹੀ ਮਰਦੀ __ ਮੁਹੱਬਤ ਮਾਰ
ਦਿੰਦੀ ਹੈ ♥


ਤੂੰ ਪੁੱਛਿਆ ਵੀ ਨਾ.. ਮੈ ਦੱਸਿਆ ਵੀ ਨਾ.. ਤੇਰਾ ਸੀ ਕਸੂਰ.. ਪਰ ਮੈ ਕੱਢਿਆ ਵੀ ਨਾ..

ਸੱਚੇ ਆਸ਼ਕਾਂ ਨੇ ਜਿਸਮਾਂ ਦੀ ਛੋਹ ਕਦ ਚਾਹੀ____
ਉਹ ਤਾਂ ਨਜ਼ਰਾਂ ਦੀ ਖੈਰ ਨਾਲ ਰੱਜਦੇ ਰਹੇ____ !!!
ਕਈ ਵਾਰ ਜਾਅਦਾ ਨਜਦੀਕੀਆਂ ਵੀ ਦੂਰੀ ਦਾ ਕਾਰਣ ਬਣ ਜਾਂਦੀਆਂ ਨੇ...."

ਅਧਿਆਪਕ: ਜੁਰਮਾਨਾ ਮਾਫ਼ੀ ਲਈ ਅਰਜ਼ੀ ਲਿਖੋ|
ਬੱਚਾ: ਜੁਰਮਾਨਾ ਕਿੰਨਾ ਹੈ, ਮੈਡਮ ਜੀ |
ਅਧਿਆਪਕ: ਪੰਜ ਰੁਪਈਏ |
ਬੱਚਾ: ਮੈਡਮ ਜੀ, ਆਹ ਲਓ ਪੰਜ ਰੁਪੈ, ਮੇਰੇ ਬਾਪੂ ਨੇ
... ਕਿਹਾ ਸੀ ਕਿ ਪੰਜ-ਦਸ ਰੁਪੈ ਪਿੱਛੇ ਬੇ-ਇਜ਼ਤੀ ਨਹੀਂ ਕਰਵਾਉਣੀ |
ਖੌਰੇ ਇਸ ਦਿਲ ਨੂੰ ਕੀ ਹੋਇਆ ਸੱਜਣਾ.... ਅੱਜ ਜਿੰਨਾ ਕਦੇ ਵੀ ਨਾ ਰੋਇਆ ਸੱਜਣਾ....
ਅਸੀਂ ਖੁਦ ਬੇਸਮਝ ਹੋਏ ਤੈਨੂੰ ਸਮਝਾਉਂਦੇ...ਪੱਲੇ ਗਲ ਪਾਉਂਦੇ... ਸਮੇਂ ਦੇ ਕਾਰੇ.. ਬੜੇ ਹੀ ਭਾਰੇ.. ਤੂੰ ਛੱਡ ਨਾਦਾਨੀ, ਉਸ ਅਸਲੀ ਆਸ਼ਕ ਤੋਂ ਬਿਨਾਂ ਤਾਂ ਹੋਰ ਸੱਭੇ ਨੇ ਚੋਰ ਜੋ ਮਹਿਰਮ ਬਣਦੇ ਦਿਲਾਂ ਦੇ ਜਾਨੀ....
ਰੱਬ ਪਿਆਰ ਵੀ ਸਭ ਨੂੰ ਦਿੰਦਾ ਹੈ.. ....ਦਿਲ ਵੀ ਸਭ ਨੂੰ ਦਿੰਦਾ ਹੈ.....ਤੇ ਦਿਲ ਵਿੱਚ ਵਸਣ ਵਾਲਾ ਵੀ ਸਭ ਨੂੰ ਦਿੰਦਾਹੈ.. ਪਰ ਦਿਲ ਨੂੰ ਸਮਝਣ ਵਾਲਾ ਨਸੀਬ ਵਾਲੇ ਨੂੰ ਹੀ ਦਿੰਦਾ ਹੈ......




ਰੁੱਸੇ ਰੱਬ ਨੂੰ
ਤਾਂ ਅਸੀ ਮਨਾ ਲੈਦੇ,
ਰੁੱਸੇ ਯਾਰ ਨੂੰ ਕਿਵੇ ਮਨਾ ਲਈਏ, ਨਾ ਰੁੱਸਿਆ ਕਰ ਤੂੰ ਸੱਜਣਾ,
ਕੀ ਪਤਾ ਤੈਨੂੰ ਮਨਾਉਣ ਲਈ ਅਸੀ ਕੱਲ ਰਹੀਏ ਜਾ ਨਾ ਰਹੀਏ.....



ਅਜ ਟੁੱਟ ਗਏ ਭਰਮ ਓਹ ਸਾਰੇ
ਓਹਨਾ ਲਬ ਲਾਏ ਹੋਰ ਸਹਾਰੇ
ਇਹ ਭੇਦ ਤਾ ਖੁਲ ਹੀ ਜਾਂਦੇ ਨੇ
ਜਦੋ ਪੈਣ ਜੁਦਾਈਆ ਤਾ
ਯਾਰ ਯਾਰੀ ਭੁਲ ਹੀ ਜਾਂਦੇ ਨੇ.....

ਉਹ ਦੀ ਚਾਹਤ ਨੇ ਸਾਨੂੰ ਰੁਲਾਈਆ ਬਹੁਤ.ਉਹ ਦੀ ਯਾਦ ਨੇ ਸਾਨੂੰ ਤੜਫਾਈਆ ਬਹੁਤ.ਅਸੀ
ਉਹਨੂੰ ਹੱਦ ਤੋ ਵੱਧ ਪਿਆਰ ਕਰਦੇ ਹਾ ਸਾਡੀ ਇਸ ਮਜਬੂਰੀ ਨੂੰ ਉਸ ਨੇ ਅਜਮਾਈਆ ਬਹੁਤ--



▬ਮੈਨੂੰ ਰੁਆ ਕੇ ਦਿਲ ਉਸਦਾ ਵੀ ਰੋਇਆ ਤਾਂ ਜਰੂਰ ਹੋਣਾ▬
▬ ਮੂੰਹ ਹੰਝੂਆਂ ਨਾਲ ਉਸ ਨੇ ਵੀ ਧੋਇਆ ਤਾਂ ਜਰੂਰ ਹੋਣਾ ▬
▬▬▬ ਜੇ ਨਾ ਕੀਤਾ ਹਾਸਿਲ ਪਿਆਰ 'ਚ ਮੈਂ ਕੁਝ ▬▬▬
▬▬▬ਕੁਝ ਨਾ ਕੁਝ ਖੋਇਆ ਉਸ ਨੇ ਵੀ ਜਰੂਰ ਹੋਣਾ▬

ਇਕ ਦਰਦ ਅਵੱਲਾ ਏ
ਇਕ ਪੀੜ ਅਨੋਖੀ ਏ
ਅਸੀਂ ਪਿੱਤਲ ਦੇ ਛੱਲੇ ਤੂੰ ਸੁਚਾ ਮੋਤੀ ਏ
ਤੈਨੂੰ ਜਿਤ ਵੀ ਸਕਦੇ ਨੀ ਮੁੱਲ ਲੈ ਵੀ ਹੁੰਦਾ ਨੀ
ਤੂੰ ਕੀ ਆ ਸਾਡੇ ਲਈ ਇਹ ਕਹ‌ਿ ਵੀ ਹੁੰਦਾ ਨੀ..

ਛੱਡ ਜਾਣਾ ਸੱਜਣਾ ਨੇ, ਤੂੰ
ਇਕੱਲਾ ਰਹਿ ਜਾਏਂਗਾ
ਕਿੰਨੀ ਕੁ ਉਮਰ ਹੁੰਦੀ, ਵੇਖੇ ਹਰ ਸੁਪਣੇ
ਦੀ,
ਤਰੇੜ ਦੀ ਹੀ ਲੋੜ ਹੁੰਦੀ, ਸ਼ੀਸ਼ੇ ਵਿੱਚ
ਟੁੱਟਣੇ ਦੀ,
ਕਿੰਨਾ ਚਿਰ ਆਸਾਂ ਦੇ ਤੂੰ, ਗੀਤ
ਦਿਲਾ ਗਾਏਂਗਾ,
ਛੱਡ ਜਾਣਾ ਸੱਜਣਾ ਨੇ, ਤੂੰ
ਇਕੱਲਾ ਰਹਿ ਜਾਏਂਗਾ,
ਉਹ ਗੈਰਾਂ ਨਾਲ ਖੁਸ਼ ਨੇ ਤਾਂ, ਖੁਸ਼ ਹੀ ਤੂੰ
ਰਹਿਣ ਦੇ,
ਰੋਕ ਇਨਾ ਅੱਖੀਆਂ ਨੂੰ,ਨਾ ਭੁਲੇਖੇ ਓਹਦੇ
ਪੈਣਦੇ,
ਹੋਰ ਕਿੰਨੇ ਵਰੇ ਜ਼ਿੰਦਗੀ ਦੇ, ਉਡੀਕਾਂ 'ਚ'
ਲੰਘਾਏਂਗਾ,
ਛੱਡ ਜਾਣਾ ਸੱਜਣਾ ਨੇ, ਤੂੰ
ਇਕੱਲਾ ਰਹਿ ਜਾਏਂਗਾ.

ਜੀਅ ਨਹੀਂ ਹੋਣਾ ਹੁਣ ਟੁੱਟ ਟੁੱਟ ਕੇ ਸੱਜਣਾ_ ਤੋੜ ਕੇ ਤੂੰ ਮੈਨੂੰ ਇੰਝ ਬਿਖੇਰ ਦੇ ਅੱਜ_
ਨਾ ਦੋਬਾਰਾ ਜੁੜ ਪਾਵਾਂ ਮੈਂ_ ਤੇ ਨਾ ਦੋਬਾਰਾ ਤੋੜ ਪਾਵੇਂ ਤੂੰ_


ਤੁਰ ਗਿਆਂ ਨੂੰ ਕੌਣ ਲਿਆਵੇ ਮੋੜਕੇ, ਤੁਰ ਜਾਂਦੇ ਨੇ ਸਾਰੇ ਬੰਧਨ ਤੋੜਕੇ, ਹੱਥ ਵਿੱਚ ਬੱਸ ਯਾਦਾਂ ਦੇ ਵਰਕੇ ਰਹਿ ਜਾਂਦੇ, ਚੰਦਰੇ ਆਪਣੀ ਮੰਜ਼ਿਲ ਦੇ ਰਾਹ ਪੈ ਜਾਂਦੇ, ਚਲੇ ਗਿਆਂ ਦੀ ਘਾਟ ਨਾ ਹੁੰਦੀ ਪੂਰੀ ਏ, ਜ਼ਿੰਦਗੀ ਵੀ ਪਰ ਮੌਤ ਤੋਂ ਬਿਨਾਂ ਅਧੂਰੀ ਏ, ਨਾ ਚਾਹੁੰਦੇ ਵੀ ਭਾਣਾ ਮੰਨਣਾ ਪੈਂਦਾ ਏ, ਪ੍ਰੀਤ'' ਜਦ ਤੱਕ ਜ਼ਿੰਦਗੀ ਏ ਸਭ ਨੂੰ ਚੱਲਣਾ ਪੈਂਦਾ ਏ....





ਐਨਾ ਤੋੜ ਕੇ ਨਾ ਸੁੱਟ ਕਿੱਤੇ ਮਰ ਹੀ ਨਾ ਜਾਈਏ,

,ਤੇਰੇ ਵਾਧਇਆ ਦੇ ਵਾਂਗੂ ਕਿੱਤੇ ਖ਼ਰ ਹੀ ਨਾ ਜਾਈਏ

ਕਿੱਤੇ ਹੋਗੀ ਅਨਹੋਣੀ ਫੇਰ ਬੜਾ ਪਛਤਾਏਗੀ

ਜੇ ਅਸੀਂ ਹੀ ਨਾ ਰਹੇ ਤਾ ਝੂਠੀਂ ਸਹੁ ਕਿਹਦੀ ਖਾਏਂਗੀ _`

ਅਨਜਾਣ ਜਿਹੇ ਰਹਿੰਦੇ ਸੀ ਤਾਂ ਚੰਗੇ ਹੁੰਦੇ ਸੀ.....
ਉਲੱਝਣਾ ਵੱਧ ਗਈਆ ਨੇ ਜਦੋ ਦੇ ਸਮਝਦਾਰ ਹੋਏ ਹਾਂ.....

ਅਨਜਾਣ ਜਿਹੇ ਰਹਿੰਦੇ ਸੀ ਤਾਂ ਚੰਗੇ ਹੁੰਦੇ ਸੀ.....
ਉਲੱਝਣਾ ਵੱਧ ਗਈਆ ਨੇ ਜਦੋ ਦੇ ਸਮਝਦਾਰ ਹੋਏ ਹਾਂ.....

ਬੰਦੇ ਨੂੰ ਆਪਣੀ ਪਹਿਚਾਣ ਕਦੇ ਵੀ ਨਹੀ ਲੱਭਦੀ

ਕਦੇ ਸ਼ੀਸਾ ਬਦਲ ਜਾਦਾ ਏ
ਤੇ ਕਦੇ ਤਕਦੀਰ...

ਤੇਰੇ ਨਾਲ ਬੀਤੇਗੀ ਤਾਂ ਤੈਨੂੰ ਵੀ ਪਤਾ ਲੱਗ ਜਾਉਗਾ...
ਜਦੋ ਕੋਈ ਨਜ਼ਰ ਅੰਦਾਜ਼ ਕਰੇ ਤਾਂ ਕਿੰਨਾ ਦਰਦ ਹੁੰਦਾ ਹੈ...

-- ਜੀਅ ਨਹੀ ਹੋਣਾ ਹੁਣ ਟੁੱਟ ਟੁੱਟ ਕਿ ਸੱਜਨਾ,_,ਤੋੜ ਕਿ ਤੁੰ ਮੇਨੂੰ ਇੰਝ ਬਿਖੇਰ ਦੇ ਅੱਜ,_
--- ਨਾ ਦੋਬਾਰਾ ਜੁੜ ਪਾਵਾ ਮੇਂ,, ਤੇ ਨਾ ਦੋਬਾਰਾ ਤੋੜ ਪਾਵੇ ਤੁੰ,_

ਜੇ ਕਿਸੇ ਦਾ ਭਲਾ ਨੀ ਕਰ ਸਕਦੇ, ਬੁਰਾ ਕਿਸੇ ਦਾ ਚਾਹੁਣਾ ਮਾੜੀ ਗੱਲ੍ਹ ਆ,
ਮਾਪਿਆ ਭੇਜਿਆ ਸੀ ਘਰੋਂ ਪੜਨ ਲਈ, ਪੈਸੇ ਦਾਰੂ ਚ ਉਡਾਉਣਾ ਮਾੜੀ ਗੱਲ ਆ,
ਨੁਕਸ ਦੂਜਿਆਂ ਦੇ ਕੱਡਣੇ ਨੇ ਬੜੇ ਸੌਖੇ, ਐਬ ਆਪਣੇ ਲੁਕਾਉਣਾ ਮਾੜੀ ਗੱਲ ਆ,
ਅੰਗਰੇਜੀ, ਹਿੰਦੀ ਭਾਵੇਂ ਜਾਂ ਬੋਲੋ, ਮਾਂ ਬੋਲ਼ੀ ਨੂੰ ਭੁਲਾਉਣਾ ਬੁਰੀ ਗੱਲ ਆ!!!

ਜਿਸ ਥਾਂ ਤੇ ਯਾਰ ਮੇਰਾ ਪੈਰ ਧਰੇ ਰੱਬ ਜੱਨਤ ਤੋਂ ਸੋਹਣੀ ਉਹ ਥਾਂ ਕਰਦੇ , ਉਹਨੂੰ ਖੁਸ਼ ਦੇਖ ਕੇ ਅਸੀਂ ਖੁਸ਼ ਹੁੰਦੇ ਰੱਬ ਸਾਡੀ ਹਰ ਖੁਸ਼ੀ ਉਹਦੇ ਨਾਂ ਕਰਦੇ..

ਜਿਸ ਦਿਨ ਮੀਚ ਲਈਆਂ ਅਸੀਂ ਅਖਾਂ,ਕਈ ਅੱਖੀਆਂ ਵਿੱਚੋ ਅਥੱਰੂ ਬਰਸਣਗੇ,ਜੋ ਕਹਿੰਦੇ ਨੇ ਬਹੁਤ ਬੁਰੇ ਹਾਂ ਅਸੀਂ , ਕਦੇ ਉਹੀ ਬੁਰੇ ਨੂੰ ਤਰਸਣਗੇ.....

♥ ਪੁਛੋ ਨਾ ਇਸ ਕਾਗਜ਼ ਤੋਂ,
ਜਿਸ ਉਤੇ ਅਸੀਂ ਦਿਲ ਦੇ ਬਿਆਨ ਲਿਖਦੇ ਆ__,
ਤਨਹਾਈਆਂ ਦੇ ਵਿੱਚ ਬੀਤੀਆਂ ਗੱਲਾਂ ਤਮਾਮ ਲਿਖਦੇ ਆ__,
ਓਹੋ ਕਲਮ ਵੀ
ਦੀਵਾਨੀ ਜੇਹੀ ਬਣ ਗਈ ਆ __
... ਜਿਹਦੇ ਨਾਲ ਅਸੀਂ ਤੇਰਾ ਨਾਮ ਲਿਖਦੇ ਆ ♥

ਬੁੱਲਾ ਤੇ ਮੇਰਾ ਜੋ ਨਾਮ ਰੱਖਦੀ ਸੀ,ਕਦੇ ਉਹ ਇੰਨਾ ਮੇਰਾ ਖਿਆਲ ਰੱਖਦੀ ਸੀ__
ਇਹ ਤਾ ਕਦੇ ਸੋਚਿਆ ਨਹੀ ਸੀ ਕਿ ਮੇਨੂੰ ਹੀ ਭੁੱਲ ਜਾਵੇਗੀ,ਇੱਕ - ਇੱਕ ਚੀਜ ਮੇਰੀ ਜੋ ਸਭਾਲ ਰੱਖਦੀ ਸੀ_

ਦੋਸਤ ਦਾ ਹੋਸਪਿਟਲ ਵਿਚ ਹਾਲ ਪੁਸ਼ਨ ਦੇ ਅਲੱਗ ਅਲੱਗ ਤਰੀਕੇ

ਹਿੰਦੂ ਦੋਸਤ === ਔਰ ਕ੍ਯਾ ਹਾਲ ਹੈ ਦੋਸਤ

ਮੁਸਲਿਮ ਦੋਸਤ ==== ਔਰ ਭਾਈ ਜਾਨ ਕੈਸੇ ਹੋ

ਇੰਗਲਿਸ਼ ਦੋਸਤ ==== ਹੋਊ ਆਰ ਯੂ ਡੇਅਰ ਬ੍ਰੋ

ਪੰਜਾਬੀ ਦੋਸਤ ========== ਓ ਸਾਲੇਆ ਨਰਸ ਦੇਖ ਕਿਨੀ ਬੰਬ ਆ... ;)

:P

ਦੋਸਤ ਦਾ ਹੋਸਪਿਟਲ ਵਿਚ ਹਾਲ ਪੁਸ਼ਨ ਦੇ ਅਲੱਗ ਅਲੱਗ ਤਰੀਕੇ

ਹਿੰਦੂ ਦੋਸਤ === ਔਰ ਕ੍ਯਾ ਹਾਲ ਹੈ ਦੋਸਤ

ਮੁਸਲਿਮ ਦੋਸਤ ==== ਔਰ ਭਾਈ ਜਾਨ ਕੈਸੇ ਹੋ

ਇੰਗਲਿਸ਼ ਦੋਸਤ ==== ਹੋਊ ਆਰ ਯੂ ਡੇਅਰ ਬ੍ਰੋ

ਪੰਜਾਬੀ ਦੋਸਤ ========== ਓ ਸਾਲੇਆ ਨਰਸ ਦੇਖ ਕਿਨੀ ਬੰਬ ਆ... ;)

:P

ਮੇਰੀ ਰੂਹ ਨੂੰ ਮਹਿਕਾਵੇ ਇਕ ਯਾਦ ਤੇਰੀ____

ਸਾੰਝ ਸਾਹਾੰ ਨਾਲ ਪਾਵੇ ਦੂਜੀ ਬਾਤ ਤੇਰੀ____

ਰਬ ਵਾੰਗੂ ਕਰਾ ਮੈ ਸਤਿਕਾਰ ਤੇਰਾ____

ਮੇਰੇ ਜਿਊਣ ਦਾ ਬਹਾਨਾ ਬਸ ਪਿਆਰ ਤੇਰਾ_

ਜਿੰਦਗੀ ਜੋ ਵੀ ਦਿੰਦੀ ਹੈ ਓਸਨੂੰ ਖਿੜੇ ਮਥੇ ਸਵੀਕਾਰ ਕਰੋ...
ਕਿਉਂਕਿ ਜਦੋਂ ਜਿੰਦਗੀ ਕੁਛ ਲੈਣ ਤੇ ਆਉਂਦੀ ਹੈ ਤਾਂ ਸਾਡਾ ਆਖਰੀ ਸਾਹ ਤੱਕ ਵੀ ਲੈ ਜਾਂਦੀ ਹੈ

ਤੈਨੂੰ ਪਿਆਰ ਕਰਕੇ ਤੇਰੀ ਬੇਵਫਾਈ ਦੇਖ ਲਈ
ਦੁਨੀਆਂ ਦੀ ਦਰਦ ਭਰੀ ਮੈਂ ਖੁਦਾਈ ਦੇਖ ਲਈ

ਤੈਨੂੰ ਪਾਉਣਾ ਚਾਹਿਆ ਸੀ, ਪਰ ਮੁਮਕਿਨ ਨਹੀ
ਤੈਥੌਂ ਵੱਖ ਹੌਕੇ ਤੇਰੀ ਇਹ ਜੁਦਾਈ ਦੇਖ ਲਈ

ਦਰਦ ਬੜਾ ਡਾਢਾ, ਸਾਥੌਂ ਸਹਿਆ ਨਹੀ ਜਾਂਦਾ
ਦੇ ਦੇਕੇ ਤੈਨੂੰ ਪਿਆਰ ਦੀ ਦੁਹਾਈ ਦੇਖ ਲਈ

ਤੂੰ ਖਾਮੌਸ਼ ਖੜਾ ਰਿਹਾ ਤੇ ਘਰ ਮੇਰਾ ਉਜੜਦਾ ਰਿਹਾ

Tuesday 18 October 2011

ਪੰਡਿਤ ਆਪਣੇ ਜੱਟ ਦੋਸਤ ਨੂੰ--- ਪੰਗਾ ਪੈ ਗਿਆ ਯਾਰਾ
Jatt-- ਕੀ ਹੋਇਆ ?? ਕਾਤੋਂ ਟਪੂਸੀਆਂ ਮਾਰੀ ਜਾਨਾ ??
Pandit-- ਯਾਰ ਜਿਹੜੀ ਕੁੜੀ ਨੂੰ ਮੈਂ ਪਿਆਰ ਕਰਦਾ oh ਜੱਟਾਂ ਦੀ ਨਿਕਲੀ,,, ਓਸਦੇ 5 ਭਰਾ ਨੇ ਤੇ ਸਾਰੇ
ਤੇ ਪਹਿਲਵਾਨ____
Jatt-- ਫੇਰ ਤਾਂ ਤੂੰ ਭੁੱਲਜਾ ਓਸਨੂੰ........
PAndit---> ਕਿਉਂ........??
.
.
Jatt---->ਕਿਉਂਕਿ ਜਿੱਡਾ ਕੁ ਤੂੰ ਐਂ ਓਡਾ ਤਾਂ ਓਹ ਰੋਜ ਮੁਰਗਾ ਭੁੰਨ ਕੇ ਖਾ ਜਾਂਦੇ ਆ....:p
ਘਰਵਾਲੀ :: ਇਹ ਗੱਲ ਗਲਤ ਹੈ ਜੀ ਤੁਸੀਂ ਤਾ ‌kahde c ਬਿਨਾ ਕਿਸੇ ਕਾਰਣ ਮੈਂ ਦਾਰੂ ਨਹੀ ਪੀਵਾਗਾ ..
ਪਰ ਤੁਸੀਂ ਤਾ ਪੀ ਰਹੇ ਹੋ
ਘਰਵਾਲਾ ::: ਪੀਣ ਦੀ ਕਾਰਣ ਹੈ ਦਿਵਾਲੀ ਆ ਰਹੀ ਹੈ ROCKET ਚਲਾਣ ਲਈ ਬੋਤਲ ਚਾਹੀਦੀ ਹੈ .
ਜੇ ਤੇਰੀ ਗੋਰੀ ਗੱਲ ਤੇ ਪਸੀਨਾ rasda..... ....ਨਹਿਰਾਂ ਸਾਡੀਆਂ ਵੀ hikan utey nahera wagdiyan ne
ਜੇ ਸਿਆਣੇ ਕਹਿੰਦੇ ਪੈਸਾ ਨਹੀ ਨਾਲ ਜਾਣਾ ....
ਤਾ ਪੜਾਈ ਵੀ ਕਿਹੜਾ ਨਾਲ ਜਾਣੀ ....:D

-------ਇਸ ਕਰ ਕੇ ਜਿਆਦਾ ਗੰਮ ਨਹੀ ਖਾਈਦਾ ,
ਨੰਬਰ ਭਾਵੇ 33 ਆਉਂਦੇ ਆ ਪਰ ਜੋਰ ਪੂਰਾ ਲਾਈਦਾ :D

Friday 14 October 2011


ਹੱਥਾਂ ਦੀਆਂ ਲਕੀਰਾਂ ਨੂੰ ਕੀ ਦੇਖਦੇ ਹੋ...

ਕਿਸਮਤ ਤਾਂ ਓੁਹਨਾ ਦੀ ਵੀ ਹੁੰਦੀ ਹੈ...

..ਜਿਨਾਂ ਦੇ ਹੱਥ ਨਹੀ ਹੁੰਦੇ....
!_ਕੋਕਾ ਕੋਕਾ ni ਕੋਕਾ_ਮੇਰੀ ਸੱਸ ਨੇ ਕਿੱਤਾ ਮੇਰੇ nAL ਧੋਖਾ_peHla ਵੱਡੀ KuDI ਵਿਖ਼ਾਤੀ baAD cH ਛੋਟੀ ਨਾਲ setting ਕਰਾਤੀ __!!!

Thursday 13 October 2011

ਦੋਂਵੇ ਹੱਥ ਜੋੜਕੇ ਬੁਲਾਈ "ਸਤਿ ਸੀ੍ ਅਕਾਲ" ਕਬੂਲ ਕਰੋ ਖਾਲਸਾ ਜ਼ੀ੧
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿ�

I dont know what people thinks about me


ਆਪ ਸਭ ਜੀ ਨੂੰ ਜੀ ਆਇਆਂ ਤੇ ਧੰਨਵਾਦੀ ਹਾਂ ਜੋ ਆਪਣਾਂ ਕੀਮਤੀ ਸਮਾ ਕੱਢ ਕੇ ਕਾਮੈਂਟ ਲਿਖ ਰਹੇ ਹੋ ਜੀ । ਸ਼ੁਕਰੀਆ ਜੀ


ਮੈਨੂੰ ਮਾਣ ਹੈ ਇਸ ਗੱਲ ਦਾ ਕੀ ਮੈ ਪੰਜਾਬੀ ਹਾਂ,,,

ਇਕ ਰੱਬ ਕੋਲੋਂ ਹੀ ਡਰਦੇ ਆ

ਬਾਕੀਆਂ ਦੀ ਤਾਂ ਸਿਰਫ ਇੱਜਤ ਕਰਦੇ ਆ...
ღჱܓ"ਸਾਹ ਬਣ ਕੇ ਸਾਥ ਨਿਭਾਵਾਗੇ.. ਤੈਨੂੰ ਕਦੇ ਨਾ ਸਤਾਵਾਂਗੇ..ਪਸੰਦ ਨਾ ਆਵੇ ਸਾਥ ਸਾਡਾ ਤਾ ਦੱਸ ਦੇਵੀ.ਤੂੰ ਮਹਿਸੂਸ ਵੀ ਨਾ ਕਰ ਸਕੇਗਾ..ਏਨੀ ਦੂਰ ਚਲੇ ਜਾਵਾਗੇ...”


Bs Ehna ku PYAR Rakhi Shoneya Je Vishde Ta DUKH na lge....


ਜੋ ਵੀ ਮੈੱਨੂ add ਕਰੇ ਓਹ ਜਰਾ ਹੇਠ ਲਿਖੀਆਂ ਕੁੱਝ ਹਦਾਇਤਾਂ ਪੜ ਲਵੇ. . .

1. ਮੇਰੇ ਨਾਲ ਬਹੁਤੀ ਅੰਗ੍ਰਜ਼ੀ ਨੀ ਮਾਰਨੀ, ਕਿਓਕਿ ਤੁਹਾਡੀ ਅੰਗ੍ਰਜ਼ੀ ਮੈਂਨੂੰ, ਸਮਝ ਨੀ ਆਓਣੀ, ਤੇ ਜਦੋਂ ਮੈਂ ਬੋਲੀ ਓਦੋ ਤੁਹਾਨੂੰ ਸਮਝ ਨੀ ਆਓਣੀ |

2. ਮੇਰੇ ਨਾਲ ਬਹੁਤੀ ਚੂ ਪੜੇਂ ਨੀ ਕਰਨੀ, ਕਿਓਕਿ ਜੋ ਮੈਂ ਕਿਹਤਾ ਓ ਸਹੀ ਆ, ਤੁਸੀ ਕੋਇ ਬਹੁਤੇ ਸਿਆਣੇ ਨੀ ਹੈਗੇ |

3. ਓਹ ਕੁੜੀਆਂ ਤੇ ਮੁੰਡੇ , ਜਿੰਨਾ ਨੇ ਹਾਲ ਚਾਲ ਵੀ ਨੀ ਪੁੱਛਣਾ ਤੇ ਅ ਕੇ profile 'ਚ ਡੇਰਾ ਲਾਓਣਾ ਓਹਨਾ ਲਈ ਚੰਗਾ ਹੈ ਕਿ ਓਹ ਮੇਰੀ ਪ੍ਰੋਫਾਇਲ ਤੋ 10 ਫੁੱਟ ਦੂਰ ਈ ਰਹਣ, ਜੇ ਮੇਰੀ profile 'ਚ ਵਹਲੇ ਬੈੱਠੇ ਦਿਸੇ ਤੇ ਚੱਕ ਕੇ ਬਾਹਰ ਸੁੱਟ ਦਿੱਤੇ ਜਓਗੇ |

4. ਇੱਕ ਗੱਲ ਹੋਰ ਮੇਰੇ ਨਾਲ ਬਹੁਤੀਆ ਫੁਕਰੀਆਂ ਨੀ ਮਾਰਨੀਆਂ |

ਤੇ ਡਰੀ ਦਾ ਆਪਾ ਕਿਸੇ ਕੋਲੋ ਨੀ. . .ਸਿਵਾਏ ਰੱਬ ਤੋਂ |

profile ਦੇਖ ਲੀ ਨਾ, ਪੜ ਲਿਆ ਜੋ ਪੜਨਾ ਸੀ, ਜੇ add ਕਰਨਾ ਕਰੋ...ਨਈ ਤੇ ਤਿੱਤਰ ਹੋ ਜੋ
*******Attitude:-****
ਰੋਅਬ ਮਾਰਦੇ ਵੀ ਹੈਨੀ.... ਤੇ ਸਹਾਰਦੇ ਵੀ ਹੈਨੀ


ღ•ਦਿਲੋਂ ਕੱਡ ਦੇ ਭੁਲੇਖੇ, ਬੜੇ ਤੇਰੇ ਜਿਹੇ ਦੇਖੇ''
ਕਈ ਕਰਦੇ ਸੀ ਹਵਾ, ਮੈਂ ਵੀ ਜੁੱਤੀ ਲਾ ਕੇ ਸੇਕੇ!!


"ਮੇਰੇ friend ਬਣਨ ਲਈ ਕਿਰਪਾ ਕਰਕੇ,.+2 ਦਾ ਸਰਟੀਫਿਕੇਟ,ਰਾਸ਼ਨ ਕਾਰਡ ਦੀ ਕਾਪੀ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ,ਨਜ਼ਦੀਕੀ ਡਾਕਘਰ ਵਿੱਚ ਜਮਾ ਕਰਵਾਉ...


yesterday i was a stranger,
today i'm just friend,
maybe tomorrow we more than just a friend
but
i'm scare after that i may end up as a stranger again

$ome people call me CUTE
$ome people call me LOVING
$ome people call me INNOCENT
$ome people call me RUDE
$ome people call me FRIENDLY
$ome people call me JEALOUS
$ome people call me PATRIOTIC
$ome people call me TRUSTWORTHY
$ome people call me STUBORN
$ome people call me LOOSER
$ome people call me GREAT
$ome people call me BORING
$ome people call me STYLISH
$ome people call me CARING
$ome people call me CO-OPERATIVE $ome people call me NAUGHTY
$ome people call me ROMANTIC
$ome people call me HONEST
$ome people call me DISHONEST
$ome people call me an ANGRY PERSON
$ome people call me a SWEETHEART $ome people call me STUPID
$ome people call me DEAREST
$ome people call me INTELLIGENT $ome people call me CREATIVE
$ome people call me LUCKY
$ome people call me ADOREABLE
$ome people call me ENERGETIC
$ome people call me LAZY
$ome people call me XTRA-ORDINARY GENIOUS
some people call me COOL

Wednesday 12 October 2011


ਏਸ ਇਸ਼ਕ਼ ਨੇ ਖਾ ਲਈਆਂ ਨੇ ਕਈ ਹੂਰਾਂ ਕਈ ਪਰੀਆਂ
ਏਸ ਇਸ਼ਕ਼ ਵਿਚ ਪੈ ਕੇ ਕਈ ਕੁੜੀਆ ਚੜਦੀ ਉਮਰੇ ਮਰੀਆਂ
ਨੀ ਏਸ ਇਸ਼ਕ਼ ਵਿਚ ਕੋਈ ਨਾ ਜਿਤਿਆ ਸਭ ਨੇ ਬਾਜੀਆਂ ਹਰੀਆਂ
ਨਾ ਲਾਵੀ ਨਾ ਲਾਵੀ ਨੀ ਮੁਟਿਆਰੇ
ਨੀ ਨਿਬਾਈਆਂ ਨਹੀਓ ਜਾਣੀਆਂ ...


GURUDWARAS all over d WORLD.
Afganistan-10.
Argentina-4.
Australia-28.
Austria-5.
... Bahrain-6
Bangladesh-6.
Belgium-3.
Botswana-1.
Britain-117.
Burma-7.
Canada-93.
China-93.
Cyprus-2.
Denmark-2.
Fiji-5.
Finland-1.
France-4.
Germany-39.
Greece-2.
Holland-7.
Hongkong-2.
Iceland-1
India-30000+
Indonesia-8.
Iran-1.
Ireland-1.
Italy-8.
Japan-3.
Kenya-5.
South korea-2.
Malaysia-119.

Mexico-1.
Netherlands-1.
New zealand-19.
Pakistan-5+...
Panama-3.
Papua new guniea-2.
Philiplnes-19.
Poland-1.
Russia-1.
Singapore-19.
South Africa-4.
Spain-1.
Sri lanka-1.
Sweden-7.
Scotland-9.
Switzerland-2.
Thiland-5.
USA-118.
Es post nu aag di tarah faila do ta ki dunia de har bande nu pta lage ki sikh kom deyan jaddhan kithe tak ne...so proud to be a Sikh. .
DEG TEG FATEH


Number ਭਾਂਵੇ 33 ਆਉਂਦੇ ਆ, ਪਰ ਜ਼ੋਰ ਪੂਰਾ ਲਾਈਦੈ.....................................


ਜਿਹਨਾ ਜਿਹਨਾ ਬੀਬੀਆ ਦੇ ਕੋਲੇ net ਨੇ______
ਉਹਨਾ ਤੇ LINE ਨਾ ਮਾਰੋ ਉਹ ਸਾਰੀਆ set ਨੇ_..........


ਲਿਖਣਾ ਤਾਂ ਸੀ ਕਿ ਖੁਸ ਹਾਂ ਅਸੀ ਤੇਰੇ
ਬਿਨਾਂ ਵੀ......ਪਰ ਹੰਝੂ ਲਿਖਣ ਤੋ
ਪਹਿਲਾ ਹੀ ਡਿੱਗ ਪਏ___


ਰੁੱਖਾਂ ਵਾਂਗ ਰਹਿਣਾ ਸਾਡੀ ਆਦਤ ਹੈ..........ਮਰਨ ਤੋਂ ਪਹਿਲਾਂ ਕਿਸੇ ਦਿਲ ਤੇ ਰਾਜ ਕਰ ਜਾਵਾਂਗੇ..........ਭਾਂਵੇ ਜਿੰਦਗੀ ਚ' ਇੱਕਦਮ ਕੱਲੇਂ ਆਂ...........ਮੇਲੇ ਲੱਗ ਜਾਣਗੇ ਸਮਸ਼ਾਨ ਤੇ ਜਿਸ ਦਿਨ ਮਰ ਜਾਵਾਂਗੇ........


ਬਹੁਤ ਵਾਰੀ ਪੁੱਛਿਆ ਪਤਾ ਨੀ ਮਰਜਾਣੀ ਕੀ ਚਾਹੁੰਦੀ ਆ _____ਨਾ ਆਪ ਗੱਲ ਕਰਦੀ ਆ ਨਾ ਸਹੇਲੀਆ ਨਾਲ ਕਰਾਉਦੀ ਆ.....!!!!!!

Sunday 9 October 2011


ਜੇ ਰੱਬ ਪਾਣੀ 'ਚ ਮਿਲਦਾ ਤਾਂ ਰੱਬ ਮਿਲਦਾ ਮੱਛੀਆਂ ਨੂਂ
ਜੇ ਰੱਬ ਜਂਗਲਾ 'ਚ ਮਿਲਦਾ ਤਾਂ ਮਿਲਦਾ ਡਂਗਰ ਵੱਛੀਆਂ ਨੂਂ
"ਬੁਲੇ ਸ਼ਾਹ" ਰੱਬ ਮਿਲਦਾ ,ਸਿਰਫਂ ਨੀਤਾਂ ਸੱਚੀਆਂ ਨੂਂ"।


ਕਿੰਨਾ aukha ਹੈ pyar di
ਕਹਾਣੀ likhna ਜਿਵੇਂ pani nal pani vich
pani ਲਿਖਣਾ


ਹੱਥ ਜ਼ਖਮੀ ਹੋਏ ਤਾਂ ਯਾਰੋ ਮੇਰੀ ਹੀ ਗਲਤੀ ਸੀ
ਲਕੀਰਾਂ ਨੂੰ ਮਿਟਾਨਾ ਚਾਹੁੰਦਾ ਸੀ......
ਬੱਸ ਓੁਸਨੂੰ ਆਪਣਾ ਬਣਾਉਣ ਦੀ ਖਾਤਿਰ....!!!!


ਥਾ-ਥਾ ਐਵੇ ਸੁਆਦ
ਨਾ ਚਖਿਏ... ਸਿਮ (sim card) ਤੇ ਸੱਜਣ ਇੱਕੋ ਰਖਿਏ...;


ਜਦੋਂ ਢੋਲ ਪਾਟ ਜਾਵੇ ਉਦੋਂ ਡੱਗਾ ਵੀ ਨਹੀਂ ਵੀ ਰਹਿੰਦਾ,
ਜਿਹੜਾ ਪਿੱਛਾ ਭੁੱਲ ਜਾਵੇ ਉਹਦਾ ਅੱਗਾ ਵੀ ਨਹੀਂ ਰਹਿੰਦਾ..

ਇਹ ਵਿਰਾਸਤਾਂ ਦੇ ਨਾਲ ਹੀ ਅਮੀਰੀ ਹੁੰਦੀ ਏ,
ਇਹ ਤਾਂ ਗਲੇ ਵਾਲੀ ਮਿੱਤਰੋ ਜ਼ੰਜੀਰੀ ਹੁੰਦੀ ਏ..
ਜੇ ਪੰਜਾਲੀ ਟੁੱਟ ਜਾਵੇ ਵੈੜਾ ਢੱਗਾ ਵੀ ਨਹੀਂ ਰਹਿੰਦਾ..
ਜਿਹੜਾ ਪਿੱਛਾ ਭੁੱਲ ਜਾਵੇ ਉਹਦਾ ਅੱਗਾ ਵੀ ਨਹੀਂ ਰਹਿੰਦਾ..

ਜਿਹਦੀ ਹੋਵੇ ਨਜ਼ਦੀਕੀ ਸਕੇ ਸਾਕ ਦੀ ਨਹੀਂ ਲੋੜ,
ਰੂਹਾਂ ਆਪੇ ਹੀ ਸੱਦ ਲੈਂਦੀਆਂ ਨੇ ਹਾਕ ਦੀ ਨਹੀਂ ਲੋੜ..
ਦਿਲੀ ਸਾਂਝ ਨਾ ਬਣੇ ਤਾਂ ਉਦੋਂ ਸੱਗਾ ਵੀ ਨਹੀਂ ਰਹਿੰਦਾ,
ਜਿਹੜਾ ਪਿੱਛਾ ਭੁੱਲ ਜਾਵੇ ਉਹਦਾ ਅੱਗਾ ਵੀ ਨਹੀਂ ਰਹਿੰਦਾ.


china ਦਾ ਹੋਵੇ ਮੋਬਾਇਲ ਰੱਖਿਆ_____ '' ਮੂੰਹ ਵਿੱਚ ਹੋਵੇ ਜਦੋ 'ਜਰਦਾ ' ਰੱਖਿਆ''_____ '' ਸਵਾ ਰੁਪਈਏ ਵਾਲ਼ੀ 'ਬੀੜੀ ਜਦੋ ਲਾਈ ਹੁੰਦੀ ਆ''_____ ... ............'' ਸਵਾ ਰੁਪਈਏ ਵਾਲ਼ੀ 'ਬੀੜੀ ਜਦੋ ਲਾਈ ਹੁੰਦੀ ਆ''_____ ''ੳਸ ਵੇਲੇ UP vale 'ਭਈਏ' ਦੀ ''ਚੜਾਈ ' ਹੁੰਦੀ ਆ .


ਲੋਕੀ ਵਸਦੇ ਨੇ ਲਖਾਂ ਜਗ ਉੱਤੇ,ਲੱਬਨਾ ਨਹੀ ਸਾਨੀ ਪੰਜਾਬਿਆਂ ਦਾ ,ਹਿੱਕ ਤਾਨ ਕੇ ਜਾਨ ਦੀ ਬਾਜ਼ੀ ਲਾ ਦਿੰਦੇ,ਤੋੜ ਲੱਬਣਾ ਨਹੀ ਪੰਜਾਬਿਆਂ ਦਾ ,ਯਾਰੀ ਲਾਉਂਦੇ ਦਿਲੋ ਨਿਬਾਉਂਦੇ,ਯਾਰਾਂ ਲਈ ਮਰਨਾ ਸ਼ੋਂਕ ਪੰਜਾਬਿਆਂ ਦਾ..ੴ ਜ਼ਿੰਦਗੀ ਦੇ ਵਿੱਚ ਕਿੰਨੀਆਂ ਹੀ ਆਈਆਂ ਸੀ ਹਨੇਰੀਆਂ..ਸਦਾ ਬਚਦੇ ਰਹੇ ਹਾਂ ਮਾਲਕਾ ਰਹਿਮਤਾਂ ਨੇ ਤੇਰੀਆਂ ੴ


ਲਿੰਗ ਬਦਲੋ

ਲਵਲੀ ਸਿੰਘ ਨੂੰ ਉਸ ਦੀ ਮੈਡਮ ਕਹਿੰਦੀ ਕਿ " ਕੁੱਤੇ ਦਾ ਲਿੰਗ ਬਦਲੋ

ਲਵਲੀ ਸਿੰਘ :__ ਮੈਡਮ ਜੀ ਆ ਫੁਦੂ ਕੰਮ ਤੁਹਾਨੂੰ ਹੀ ਆਉਦੇ ਨੇ ਮੈਨੂੰ ਨਹੀ ..


ਬਦਲੀ ਤੂ ਝੂਠਿਆਂ ਗਵਾਹਾਂ ਦੇ ਬਿਆਨਾਂ ਵਾਂਗ___'ਬਾਜਵੇ' ਅਸੀਂ ਖੜੇ ਰਹੇ, ਲੁੱਟੇ ਅਰਮਾਨਾਂ ਵਾਂਗ___ਲੰਘੇ ਹੋਏ ਮਿਆਦ ਤੋਂ ਪੁਰਾਣਿਆਂ ਮਕਾਨਾਂ ਵਾਂਗ.....!!


ਬਚਪਨ ਦੀ ਗਲੀ ਓਹ ਗਵਾਂਡ ਨਾ ਭੁਲਦਾ .......
ਖੇਡ ਦੇ ਹੁੰਦੇ ਸੀ ਕਲੀ ਜੋਟਾ ਓਹ ਥਾ ਨਾ ਭੁਲਦਾ
ਮੈ ਅਪਣਿਆ ਖੁਸ਼ੀਆਂ ਤੇਰੇ ਤੋ ਵਾਰਦਾ ਰਿਹਾ
 ਹੱਥ ਚ ਸੀ ਜੋਟਾ "sidhu" ਕਲੀ ਕਹਿ ਕੇ ਹਾਰਦਾ ਰਿਹਾ..


ਸਾਡੀ ਰੂਹ ਵਿਚ ਯਾਦਾ ਤੇਰੀਆਂ ਨੇ .......
ਤੇਰੀਆਂ ਯਾਦਾ ਵਿਚ ਹੀ ਸਾਡੀਆਂ ਕਮਜੋਰੀਆਂ ਨੇ ........
ਤੂ ਅਜ ਵੀ ਸਾਡੀ ਜਿੰਦਗੀ ਚ ਆਕੇ ਵੇਖ ਲੈ
 "sidhu" ਦੀਆਂ ਅਖਾ ਚ ਅਜ ਵੀ ਉਡੀਕਾ ਤੇਰੀਆਂ ਨੇ....


ਇੱਕੋ ਗੱਲ ਹੀ ਦੇਰ ਤੱਕ ਰਵਾਂਉਦੀ ਰਹੀ,
ਖੁਸ਼ੀ ਵਿਚ ਵੀ ਅੱਖ ਹੰਝੂ ਵਹਾਉਂਦੀ ਰਹੀ
ਕੋਈ ਖੋਹ ਕੇ ਮਿਲ ਗਿਆ,ਕੋਈ ਮਿਲ ਕੇ ਖੋਹ ਗਿਆ,
ਜਿੰਦਗੀ ਬਸ,ਇੰਝ ਹੀ ਅਜ਼ਮਾਉਦੀ ਰਹੀ......♥


ਮਜਬੂਰੀ ਆ ਓਸ ਮਾਲਿਕ ਦੀ...,

ਮੇਰੇ ਸਾਹਾਂ ਨੂੰ ਚਲਦੇ ਰੱਖਣਾ...,

ਕਿਉਂਕਿ...

ਸਾਹ ਬੰਦ ਹੁੰਦਿਆਂ ਹੀ..,

ਮੇਰੀ ਸਜ਼ਾ ਪੂਰੀ ਹੋ ਜਾਏਗੀ !


☻.♥☻
/█\./█\
 .||. .||...♥♥▬▬►.♥♥ Arshdeep Singh♥♥ ◄▬▬


ਦਿਲ ਦੇ ਬੋਲਾਂ ਨੂੰ ਕੋਈ ਸ਼ਾਇਰੀ ਕਹੇ ਤਾਂ ਦਰਦ ਨਹੀਂ ਹੁੰਦਾ..........ਤਕਲੀਫ ਤਾਂ ਉਦੋਂ ਹੁੰਦੀ ਹੈ ਜਦੋ ਲੋਕ ਵਾਹ ਵਾਹ ਕਰਦੇ ਨੇ....
ਦੋਨੋ ਹੱਥ ਜੋੜ ਕੇ ਦੁਆ ਕਰਦੀ ਆ ਮੈ ਆਪਣੀ ਹਰ ਖੁਸ਼ੀ ਤੇਰੇ ਨਾਮ ਕਰਦੀ ਆ ਜਦੋ ਵੀ ਕਦੀ ਪਲਕਾ ਝਪਕਨ ਤੇਰੀਆ ਤਾ ਸਮਝ ਲੈਣਾ ਤੈਨੂੰ ਮੈ ਯਾਦ ਕਰਦੀ ਆ..
 
ਆਰੀ ਆਰੀ ਆਰੀ.... ਸਾਡੇ ਨਾਲ KFC ਜਾਣ ਵਾਲੀ....ਅੱਜ ਖਾਈ ਜਾਵੇ ਕੁਲਚੇ.... ਖੜੀ ਕੱਲੀ ਵਿਚਾਰੀ ! :p
ਤੇਰੇ ਰੂਪ ਦੀ ਜਖਣਾ ਜਾਏ ਪੱਟੀ
ਤੇ ਤੇਰੇ ਪੈਣ ਜੁੰਆ ਝਾਟਾ ਮੁੰਨ ਹੋਵੇ
ਮੈਨੂੰ ਸੜਕ ਦੇ ਉਤੇ ਜੇ ਮਿਲੇ ਕੱਲੀ
ਤੇਰੀ ਗਿੱਚੀ ਤੇ ਮੇਰਾ ਘਸੁੰਨ ਹੋਵੇ
ਗੰਦੇ ਟੋਬੇ ਦੇ ਵਿੱਚ ਤੇਨੂੰ ਦੇਊ ਧੱਕਾ
ਪਾਣੀ ਗਰਮ ਹੋਵੇ ਚਾਹੇ ਸੁੰਨ ਹੋਵੇ
ਵਿਚੇ ਕੁੱਟੋ ਤੇਰਾ ਜੋ ਨਵਾ ਯਾਰ
ਭਾਂਵੇ ਪਾਪ ਹੇਵੇ ਭਾਂਵੇ ਪੁੰਨ ਹੋਵੇ

ਲਹੂਆਂ ਦੇ ਵਿਚ ਲਾ ਕੇ ਤਾਰੀ, ਸਿਰ ਦੇ ਕੇ ਮਿਲਦੀ ਸਰਦਾਰੀ। ਪੁੰਗਰਦਾ ਅਣਖਾਂ ਦਾ ਬੂਟਾ, ਨਾਲ ਮੌਤ ਦੇ ਪਾ ਕੇ ਯਾਰੀ....­ ­


ਜਿੰਦਗੀ ਜੋ ਵੀ ਦਿੰਦੀ ਹੈ ਓਸਨੂੰ ਖਿੜੇ ਮਥੇ ਸਵੀਕਾਰ ਕਰੋ...
ਕਿਉਂਕਿ ਜਦੋਂ ਜਿੰਦਗੀ ਕੁਛ ਲੈਣ ਤੇ ਆਉਂਦੀ ਹੈ ਤਾਂ ਸਾਡਾ ਆਖਰੀ ਸਾਹ ਤੱਕ ਵੀ ਲੈ ਜਾਂਦੀ ਹੈ....

Friday 7 October 2011


WELCOME TO THE 21ST CENTURY !!!

Phones - wireless
Cooking - fire-less
Cars - key-less
Dress - sleeveless
Youth - jobless
Leaders - shameless
Relationships - meaningless
Attitude - careless
Feelings - heartless
Children - manner-less

Everything is becoming LESS , but still our hopes are Endless.
In fact, I am Speechless but let's not be Godless ♥

Thursday 6 October 2011


ਨਾ ਫੈਸ਼ਨ ਹੁੰਦਾ ਨਾ ਫੈਸ਼ਨ ਦੀਆਂ ਰੁੱਤਾਂ ਹੁੰਦੀਆਂ,
ਕੁੜੀਆਂ ਦੀ ਆਕੜ ਮੁੱਕ ਜਾਣੀ ਸੀ ਜੇ ਇਹਨਾਂ ਦੀਆਂ ਮੁੱਛਾਂ ਹੁੰਦੀਆਂ.

ਮੁੰਡਾ ਬੇਬੇ ਮੈ ਚੰਡੀਗੜ ਚ' ਕੰਪਿਊਟਰ ਚਲਾਉਣਾ ਸਿਖ ਲਵਾ
ਬੇਬੇ ਪੁੱਤ ਸਿਖ ਤਾ ਲੈ ਪਰ ਚੰਡੀਗੜ ਚ ਭੀੜ ਬਹੁਤ ਹੁੰਦੀ ਏ,
ਕਿਸੇ ਦੇ ਵਿਚ ਨਾ ਮਾਰ ਦਈ

ਇੱਕ ਗਰੀਬ ਮੁੰਡੇ ਨੂੰ ਚਿਰਾਗ ਲਭਿਆ..
ਉਸਨੇ ਚਿਰਾਗ ਨੂੰ ਰਗੜਿਆ ਤਾਂ ਓਹ ਇੱਕ ਜੋਰਦਾਰ ਧਮਾਕੇ ਨਾਲ ਫੱਟ ਗਿਆ ..
ਨਤੀਜਾ, 8 ਮਰੇ 22 ਜਖਮੀ..

Moral - ਅਲਾਦੀਨ ਦਾ ਜਮਾਨਾ ਗਿਆ, ਲਵਾਰਿਸ ਚੀਜਾਂ ਤੋਂ ਦੁਰ ਰਹੋ ....

Wednesday 5 October 2011


ਅੱਗ ਇਸ਼ਕ਼ ਦੀ ਫਿਰ ਸੇਕਣ ਨੂੰ ਜੀ ਕਰਦਾ ਏ, ਉਸ
ਚੰਦਰੀ ਨੂੰ ਫਿਰ ਵੇਖਣ ਨੂੰ ਜੀ ਕਰਦਾ ਏ!!

Monday 3 October 2011

Kaur!!.....кηє∂ιαη ρтσℓα.....!!

▄ █ ▄ █ ਜੀ ਆਇਆ ਨੂੰ █ ▄ █ ▄


"ੴ.....ਸਭ ਤੋਂ ਪਹਿਲਾ ਸਾਰੇ ਆਉਣ ਵਾਲਿਆਂ ਨੂੰ ਸਤਿ ਸ਼ੀ੍ ਅਕਾਲ.....ੴ"

ѕιмяαη кαυя gιℓℓ !!.....ツ★кηє∂ιαη ρтσℓαツ★.....!!


ਮਾਪਿਆਂ ਦੀ ਕੱਲੀ ਕੱਲੀ ਧੀ

★*•. . ਮਾਪਿਆ ਦੀ ਲਾਡਲੀ ਨੇ ਸ਼ੌਕ ਨਾਲ ਰਹਿਣਾ.. ਰੋਹਬ ਨਾ ਸਹਿਣਾ !! ★*

ਸਾਊ ਵੀ ਬਥੇਰੀ ਆਂ 'ਤੇ ਡਰਦੀ ਵੀ ਨਹੀਂ ਆਂ ,ਇੱਜਤ ਨਾ ਜਿਹਦੀ ਉਹਨਾਂ ਵਰਗੀ ਵੀ ਨਹੀਂ ਆਂ

ਆਖ਼ਰੀ ਸਾਹਾਂ ਤੱਕ ਰਹਿੰਦੀ ਪਿਆਰ ਦੀ ਉਡੀਕ ਹੈ ..,ਮਿੱਤਰੋ ਕਨੇਡਾ ਵਿੱਚ ਬਾਕੀ ਸਭ ਠੀਕ ਹੈ!

♥♥ ਸਾਂਭ ਸਾਂਭ ਰੱਖਦੀ ਆਂ ਫੁੱਲਾਂ ਜਿਹਾ ਯਾਰ ਜੱਗ ਚੰਦਰੇ ਦੀ ਕਿਤੇ ਨਾ ਨਜ਼ਰ ਲੱਗ ਜੇ ♥♥


ਸੁੰਨੀਆਂ ਗਲੀਆਂ ਪਈਆਂ ਵੈਨਕੁਵਰ ਦੀਆਂ ਆਜਾ ਵੇ ਹਿਕ ਤਣ ਕੇ ਉਚੀ ਦੇ ਕੇ ਹਾਕ ਮਾਰਦੇ ਵਿੱਚ ਸਰੀ ਦੇ ਖੜ੍ਹਕੇ

ਗਬਰੂ ਦੇ
ਡੋਲੇ ,ਸ਼ਰੀਕਾਂ ਦੇ ਰੌਲੇ .ਮਸਲੇ
ਅਣਗੌਲੇ
ਟਾਈਮ ਨਾਲ ਵਧ ਹੀ ਜਾਂਦੇ ਨੇ...
ਮਾੜੀ ਸਰਕਾਰ ,ਤੇ
ਝੂਠਾ ਪਿਆਰ ,ਬਾਣੀਆਂ ਯਾਰ ,ਮੌਕਾ ਵੇਖ
ਠੱਗ ਹੀ ਜਾਂਦੇ ਨੇ

ਰੁੱਸਨਾ ਸੀ ਅਸੀ, ਕੋਈ ਹੋਰ
ਵਾਰੀ ਲੈ ਗਿਆ
• ਮਨਾਓਨਾ ਸੀ ਸਾਨੂੰ, ਕੋਈ
ਹੋਰ ਰੁੱਸਕੇ ਬਹ ਗਿਆ
• ਅਸੀ ਤਾ ਨਿਭਾਓਂਦੇ ਰਹੇ
ਯਾਰ ਸੱਚਾ ਜਾਨਕੇ,
• ਪਰ ਦਰਦ ਦੇਨ
ਵਾਲਾ ਹੀ ਬੇਦਰਦ ਸਾਨੂੰ ਕਹ
ਗਿਆ..

♥╰☆╮♥╰☆╮♥╰☆╮♥╰☆╮♥╰☆╮♥╰☆╮♥☆╮♥╰☆​╮ ♥
ਦੂਰ ਹੋਣਾ ਵੀ ਔਖਾ ਨੇੜੇ ਆ ਵੀ ਨਹੀ ਸਕਦੇ ,♥ ♥ ਉਸਨੂੰ ਖੋਣਾ ਵੀ ਨਹੀ ਚਾਹੁੰਦੇ ਉਸਨੂੰ ਪਾ ਵੀ ਨਹੀ ਸਕਦੇ ,♥ ♥ ਉਹ ਹੀ ਹੈ ਹਰ ਫਾਸ਼ਲਾ ਹੈ ਇਸ ਜ਼ਿੰਦਗੀ ਦਾ ,♥ ♥ ਉਸਨੂੰ ਰੋਲ ਵੀ ਨਹੀ ਸਕਦੇ ਤੇ ਪਾਰ ਲਾ ਵੀ ਨਹੀ ਸਕਦੇ '♥
╰☆╮♥╰☆╮♥╰☆╮♥╰☆╮♥☆╮♥╰☆╮♥╰☆╮v╰☆╮​♥

ਲਾਕੇ ਇਲਜਾਮ ਕਈ,,ਸੌਹਰਿਆਂ ਨੇ ਛੱਡੀਆਂ ਜੋ........
ਆਲਣੇ ਚੋਂ ਬਾਹਰ ਕੂੰਜਾ,, ਧੱਕੇ ਦੇ ਕੇ ਕੱਢੀਆਂ ਜੋ.....
ਉਹਨਾ ਕੁੜੀਆਂ ਨੂੰ ਕਹਿਣਾ,ਦੁੱਖ ਸਿੱਖ ਜਾਣ ਸਹਿਣਾ,,
ਰੱਬ ਵੇਖਦਾ ਏ ਧਰਤੀ ਤੇ ਜੋ ਹੁੰਦਾ ਏ.......
ਜਿਹਦਾ ਕੋਈ ਵੀ ਨਈ ਹੁੰਦਾ,,ਉਹਦਾ ਓ ਹੁੰਦਾ ਏ..।।
ਕਦੇ ਨਾ ਡਲਾਉਣ ਚਿੱਤ ,,ਰੱਬਾ ਭੈਣਾ ਮੇਰੀਆਂ.......
ਪੇਕਿਆਂ ਦੇ ਬੈਠੀਆਂ ਜੋ ਝੱਲਦੀਆਂ ਨੇਰੀਆਂ.......
ਜਿੰਨਾ ਰੁੱਖੀ ਮਿੱਸੀ ਖਾਕੇ,,ਰੱਖੀ ਆਬਰੂ ਬਚਾਕੇ,,
ਸਦਾ ਲੁੱਕ-ਲੁੱਕ ਦੁਨੀਆਂ ਤੇ ਰੋ ਹੁੰਦਾ ਏ......
ਜਿਹਦਾ ਕੋਈ ਵੀ ਨਈ ਹੁੰਦਾ,, ਉਹਦਾ..........।।
ਤੁਸੀ ਕਦੇ ਹਾਣੀਓ,,ਇਹ ਪਾਪ ਨਾ ਕਮਾਇਓ.....
ਲਾਵਾਂ ਵੇਲੇ ਦਿੱਤੇ ''ਬੱਲ"" ਵਚਨ ਪੁਗਾਇਓ........
ਕਿਤੇ ਪੈ ਜਵੇ ਤਰੇੜ,,ਲਇਓ ਬੈਠ ਕੇ ਨਿਬੇੜ....,,
ਉਹ ਨਈ ਟੁੱਟਦੇ ਜਿੰਨਾ ਦੇ ਵਿੱਚ ਮੋਹ ਹੁੰਦਾ ਏ....
ਜਿਹਦਾ ਕੋਈ ਵੀ ਨਈ ਹੁੰਦਾ,,ਉਹਦਾ ਓ ਹੁੰਦਾ ਏ..

♥ ਸਿੱਖ਼ੀ ਮਹਿਬ਼ੂਬ ਨਹੀਂ ਬਣਂਦੀ,
ਕਮਦਿਲਿਆਂ ਤੇ ਕਮਜ਼ੋਰਾਂ ਦੀ,
ਇਹ ਆਸ਼ਿਕ ਸੱਚੇ ਮਰਦ਼ਾਂ ਦੀ ਪੁੱਗਦੀ ਓਹਦੇ ਬਲਿਕਾਰਾਂ ਨੂੰ,
ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ, ਕੀ ਗੁਜ਼ਰੀ ਓਹਨਾਂ ਲੋਕਾਂ ਤੇ,
ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ… ♥
ਨਾਮ =….''ਓਹੀ ਜੋ ਪ੍ਰੋਫਾਇਲ ਚ ਆ '' ਉਮਰ = ਮੋਜਾਂ ਕਰਨ ਦੀ … ਗਰਲਫਰੈਂਡ = ..ਕੁੜੀਆਂ ਦੀ ਘੱਟ ਹੀ ਟੈਂਸ਼ਨ ਰੱਖਦਾ ... ਸ਼ੌਂਕ = ਸਾਹੀ (ਦੁਨੀਆ ਤੋਂ ਅਵੱਲੇ)... ਪਸੰਦ = ਸਭ ਤੋਂ ਵੱਖਰੀ …. ਸੁਭਾਅ = ਸਿਰੇ ਦੇ ਸ਼ਰੀਫ ਆਂ ਸਿਰੇ ਦੇ ਲਫੰਗੇ ਆਂ ਮਾੜਿਆਂ ਨਾਲ ਮਾੜੇ ਆਂ ਚੰਗਿਆਂ ਨਾਲ ਚੰਗੇ

Sunday 2 October 2011

ਸਾਡੇ ਰਿਸ਼ਤੇ ਨੂੰ ਨਾ ਕਦੇ ਦਿਲ ਤੋ ਜੁਦਾ ਕਰੀ,
ਜ਼ਿੰਦਗੀ ਚ ਕਦੇ ਇਹ ਗੁਨਾਹ ਨਾ ਕਰੀ ,
ਕੁਝ ਪਲ ਤਾ ਲ਼ੰਘ ਜਾਣਗੇ ਗੱਲ ਕੀਤੇ ਬਿਨਾ,
ਕਿਤੇ ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀ..
ਪਿੱਛੇ ਘੁੰਮਦੇ ਕੁੜੀਆ ਦੇ__
ਨਹੀ ਜੱਚਦੇ ਪੁੱਤ ਸਰਦਾਰਾ ਦੇ_
ਇਹ ਕੰਮ ਨੇ ਲਫੰਡਰ,ਫੁਕਰੇ,ਵੇਹਲੇ,ਨਾਕਾਰਾ ਦੇ..

Saturday 1 October 2011


ਬਡ਼ਾ ਮਾਣ ਏ ਤੈਨੂੰ ਵਾਦਿਆਂ ਤੇ
ਉਹਦੇ ਝੂਠੇ ਕੂਡ਼ ਇਰਾਦਿਆ ਤੇ
ਨਹੀ ਬਹੁਤੀ ਦੇਰ ਦੀ ਗੱਲ ਭਰਮ ਤਾ ਮੁੱਕ ਹੀ ਜਾਣਾ ਏ
ਨਾ ਹੱਦੋ ਵੱਧਦਾ ਜਾ ਦਿਲਾ ਤੂੰ ਟੁੱਟ ਹੀ ਜਾਣਾ ਏ.

__________________$$$$___$$$$
__________________$$$$$$$_$$$$​$$
_________$$$$$$$$$$$$$$$$$__$$​$$
_____$$$$$$$$$$$$$$$$$$$$$$__$​$$$
____$$$$$$$$$$$$$$$$$$$$$$$$$$​$$$
___$$$_$$_$$$$$$$$$$$$$$$$_$$$​$$
__$$$$$_$$$$$$$$$$$$$$$$$$$$$$
__$$$_$$_$$$$$$$$$$$$$$$$$_$$$
__$$$_$$_$$$$$$$$___________$$​$$
_$$$$$_$$$$$$$$$$$___________$​$$
_$$$_$$_$$$$$$$$$$
_$$$_$$_$$$$$$$$$$
_$$$_$$_$$$$$$$$$$$
$_$$$$$$__$$$$$$$$$
$_$$$$$$___$$$$$$$$
_$$$$$$$$$__$$$$$$$
$_$$$$$$$$___$$$$$$
$$_$$$$$$$$___$$$$$
$$$_$$$$$$$$__$$$$$$
_$$$_$$$$$$$$$_$$$$$
$$$$$ __$$$$$$$$_$$$$
$$$$$$$ __$$$$$$$$$__$
$_$_$$$$$__$$$$$$$$$_$$$$
$$$__$$$$$__$$_$$$$$$$_$$$$
$$$$$$_$$__$$$$$$$$$$$$$$$
_$$$$$$$__$$$$$$$$$$$$$$$$
__$$$$$__$$$$$$$$$$$$$$$$$$
$__$$$__$$$$$$$$$$$$$$$$$$$$
$____$$$$$$$$$$$$$$$$$$$$$$$$$
$____$$$$$$$$$$$$$$$$$$$$$$$$$​$
$__________$$$$$$$$$$$$$$$$$$$​$$$
$____________$$$$$$$$$$$$$$$$$​$$$$
$______________$$$$$$$$$$$$$$$​$$$$$
$_______________$$$$$$$$$$$$$$​$$$$
$_______________$$$$$$$$$$$$$$​$$$$
$____________$$$$$$$$$$$$$$$$$​$$
__________$$$$$$$$$$$$$$$$$$$$
_$$$$$$$$$$$$$$$$$$$$$$$$$$$$$
$_$$$$$$$$$$$$$$$$$$$$$$$$$$$$
$__$$$$$$$$$$$$$$$$$$$$$$$$$$$
$__$$$$$$$$$$$$$____$$$$$$$$$$
_$$$__$$_$$________$$$$$$$$$$$
_$$$_$$_____________$$$$$$$$$$
_$$_$$______________$$$$$$$$$$
___$$________________$$$$$$$$$
_$$$$________________$$$$$$$$$
__$$$_________________$$$$$$$$
$_____________________$$$$$$$$
$____________________$$$$$$$$$
$____________________$$$$$$$$$
$____________________$$$$$$$$$​__$
$___________________$$$$$$$$$$​$$$$$$$
$____________________$$$$$__$$​$$$$$$$$

ਤੇਰੇ ਸਾਰੇ ਨੈਟਵਰਕ ਉੱਡ ਗਏ ਨੇ
ਸਾਡੀ ਰੇਂਜ ਦਾ ਟੁੱਟਣਾਂ ਬਾਕੀ ਏ
ਜਿਹਦੇ ਵਿੱਚ ਤੇਰਾ ਨੰਬਰ ਪਿਆ
ਸਿਮ ਕੱਢ ਕੇ ਸੁੱਟਣਾ ਬਾਕੀ ਏ!!