important thing

ਦਿਲ ਦਾ ਦੌਰਾ ਪੈਣ ਤੇ ਜੀਵਨ ਨੂੰ ਬਚਾਉਣ ਦੀ ਬੇਹਦ ਜਰੂਰੀ ਜਾਣਕਾਰੀ ....

ਜੇ ਤੁਸੀ ਇਕੱਲੇ ਹੋ, ਅਚਾਨਕ ਸੀਨੇ ਵਿੱਚ ਗੰਭੀਰ ਦਰਦ ਦਾ ਅਨੁਭਵ ਸ਼ੁਰੂ ਹੋ ਜੇ ਤੇ ਦਰਦ ਤੁਹਾਡੀ ਬਾਂਹ ਅਤੇ ਜਬੜੇ ਵਿੱਚ ਪਹੁੰਚ ਜੇ ਤਾ ਇਹ stroke ਦੀ ਨਿਸ਼ਾਨੀ ਹੈ . ਦਿਲ ਦਾ ਦੌਰਾ ਪੈਣ ਦੇ ਜਿੰਦੇ ਰਹਿਣ ਲਈ ਪਹਲੇ 10 ਸੇਕੰਡ ਤੁਹਾਡੀ ਚੇਤਨਾ ਗੁਆਚਣੇ ਤੋ ਪਹਿਲਾਂ ਬਹੁਤ ਕੀਮਤੀ ਨੇ

ਤੁਸੀਂ ਡੂੰਗੇ ਸਾਹ ਲੈਕੇ ਤੇ ਜੋਰ ਨਾਲ ਖੰਘ ਕੇ ਬਚਾ ਸੱਕਦੇ ਹੋ , ਵਾਰ - ਵਾਰ ਅਤੇ ਬਹੁਤ ਸੱਖਤੀ ਨਾਲ ਖੰਗੋ ਅਤੇ ਡੂੰਗੇ ਸਾਹ ਲਵੋ ....ਹਰ ਦੋ ਸੇਕੰਡ ਤੱਕ.... ਜਦ ਤਕ ਹਾਰਟ ਬੀਟ ਠੀਕ ਨਾ ਹੋ ਜਾਵੇ ਜਾਂ ਕੋਈ ਮਦਦ ਨਾ ਆ ਜਾਵੇ

ਇਸ ਸੰਦੇਸ਼ ਸਬ ਨਾਲ ਸਾਂਝਾ ਕਰੋ ... ਸ਼ਾਇਦ ਕੋਈ ਕੀਮਤੀ ਜਾਨ ਬਚ ਜਾਵੇ ..........!